Thursday, April 11, 2013

Rasna Neelam - Dowry System


HW-20 Write your perspective (at least 300 words) about any one general issue in Punjab (ex: drugs, farmer suicide, dowry system, global warming, Inflation, etc.) on the blog (DUE April 10th)


ਦਾਜ ਦੇਨ ਦਾ ਰਵਾਜ ਭਾਰਜ ਦੇ ਿਵੱਚ, ਖਾਸ ਕਰਕੇ ਪੰਜਾਬ ਦੇ ਿਵੱਚ ਿੲੱਕ ਬਹੁਤ ਵੱਡਾ ਮਸ਼ਕੁਲ ਹੈ। ਿਵਅਾਹ ਦੇ ਿਵੱਚ ਕੁੜੀ ਦਾ ਪਿਰਵਾਰ ਮੰਡੇ ਦੇ ਪਿਰਵਾਰ ਨੂੰ ਦਾਜ ਿਵੱਚ ਪੈਸੇ ਜਾਂ ਹੋਰ ਤੋਹਫੇ ਿਦੰਦੇ ਹਨ। ਦਾਜ ਿਵੱਚ ਕਾਫੀ ਚੀਜੀਅਾ ਿਦਤੀਅਾ ਜਾਂਨਦੀਅਾ ਹਨ। ਗੈਨੇ, ਪੈਸੇ, ਫਰਨੀਚਰ, ਕਪੜੇ ਤਾ ਹੋਰ ਬਹੁਤ ਚੀਜਾਂ ਿਦੱਤੀਅਾ ਜਾਂਨਦੀਅਾ ਹਨ। ਦਾਜ ਦਾ ਮਤਲਬ ਸੀ ਿਕ ਜੇੜੀ ਨਵੀ ਜੋੜੀ ਹੈ, ੳੁਹਨਾ ਨੇ ਅਾਪਨੇ ਨਵੇ ਘਰ ਬਣਾੳੁਨ ਵਾਸਤੇ ਮਦਦ ਕੀਤੀ ਜਾਵੇ। ਦੋਨੇ ਕੁੜੀ ਦੇ ਪਿਰਵਾਰ ਤੇ ਮੁੰਡੇ ਦੇ ਪਿਰਵਾਰ ਪੈਸੇ ਿਦੰਦੇ ਿਸਗੇ ਨਵੀ ਜੋੜੀ ਨੂੰ ੳੁਹਨਾ ਦੀ ਮਦਦ ਕਰਨ ਵਾਸਤੇ। ਅਜਕਲ ਦਾਜ ਦੇਨ ਦਾ ਰਵਾਜ ਿੲੱਕ ਬਹੁਤ ਵੱਡਾ ਮਸ਼ਕੁਲ ਬਨ ਗੲੀ ਹੈ ਕੁੜੀਅਾ ਦੇ ਪਿਰਵਾਰ ਵਾਸਤੇ। ਸਾਰੇ ੳਮੀਦ ਰਖਦੇ ਹਨ ਕੀ ਕੁੜੀ ਵਾਲੇ ਹੋਰ ਤੋ ਹੋਰ ਿਜਅਾਦਾ ਪੈਸੇ ਦੇਣਗੇ ਿਵਅਾਹ ਦਾ ਿਵੱਚ। ੳੁਹ ਨਵੀ ਜੋੜੀ ਪੈਸੇ ਿਦੰਦੇ ਨੇ, ਅਤੇ ਮੰਡੇ ਦੇ ਪਿਰਵਾਰ ਨੂੰ ਵੀ ਬਹੁਤ ਪੈਸੇ ਤੇ ਤੋਹਫੇ ਿਦੰਦੇ ਹਨ। ਿੲਸ ਕਰਕੇ ਬਹੁਤ ਸਾਰੇ ਪਿਰਵਾਰ ਕਰਜੇ ਦੇ ਿਵੱਚ ਫਸੇ ਹੋੲੇ। ਿੲਹ ਬਹੁਤ ਵੱਡਾ ਮਸ਼ਕੁਲ ਹੈ ਿਕੳੁਿਕ ਬਹੁਤ ਲੋਕਾ ਦੇ ਕੋਲ, ਪੰਜਾਬ ਦਾ ਿਵੱਚ, ਜੇੜੇ ਿਪੰਡਾ ਦੇ ਿਵੱਚ ਰਿਹੰਦੇ ਨੇ, ੳੁਹਦੇ ਕੋਲ ਬਹੁਤ ਿਜਅਾਦੇ ਪੈਸੇ ਨਹੀ ਹਨ। ਿੲਸ ਕਰਜ਼ੇ ਕਰਕੇ ਕੲੀ ਪਿਰਵਾਰ ਅਜਕਲ  ਪੰਜਾਬ ਦੇ ਿਵੱਚ ਲੋਕ ਚਾਹੰਦੇ ਹਨ ਿਕ ੳੁਹਨਾ ਦੀ ਘਰ ਦੇ ਿਵੱਚ ਕੁੜੀਅਾ ਨਾਂ ਹੋਨ ਤੇ ਿਸਰਫ ਮੰਡੇ ਹੋਨ। ਿੲਸ ਕਰਕੇ, ਪੰਜਾਬ ਦੇ ਿਵੱਚ ਿੲੱਕ ਹੋਰ ਵੱਡਾ ਮੁਸ਼ਕਲ ਹੈ ਿਕ ਮਾਪੇ ਅਾਪਨੇ ਕੁੁੜੀਅਾ ਮਾਰ ਿਦੰਦੀ ਹਨ। ਿੲਸ ਕਰਕੇ ਅਜਕਲ ਪੰਜਾਬ ਦੇ ਿਵੱਚ ਕੁੜੀਅਾ ਨਾਲੋ ਬਹੁਤ ਿਜਅਾਦੇ ਮੰਡੇ ਹਨ। ਭਾਰਤ ਿਵੱਚ “ਲਾਜ਼” laws ਬਣਾੲੀ ਗੲੀ ਹਨ ਜੇੜੇ ਦਾਜ ਦੇ ਰੋਕਨ ਕੋਿਸ਼ਸ਼ ਕਰਨ ਵਾਸਤੇ ਪਰ ਤਾਵੀ ਿੲਹਨਾ ਕੁਝ ਨਹੀ ਿਕਤੇ। ਦਾਜ ਦੇ ਕਾਰਨ ਭਾਰਤ ਿਵੱਚ ਬਹੁਤ ਿਜਅਾਦਾ ਮੌਤ ਹੰਦਾ ਹੈ। ਪਿਹਲਾਂ ਿੲਹ ਿਸਰਫ ਿਹੰਦੂਅਾ ਦੇ ਘਰਾ ਿਵੱਚ ਹੰਦੀ ਹੈ ਪਰ ਹੁਨ ਅਜਕਲ ਸਾਰੇ ਪਿਰਵਾਰਾ ਦੇ ਿਵੱਚ ਵੀ ਹੰਦਾ ਹੈ। 

Jaspreet Singh Dowry

ਇਸ ਬਲਾਗ ਵਿੱਚ ਮੈਂ ਆਪਣੇ ਸਮਝ ਨਾਲ ਦਾਜ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਪੰਜਾਬ ਦੇ ਪਰਾਉਨੇ ਜਮਾਨੇ ਵਿੱਚ ਦਾਜ ਦਾ ਸੰਸਕਾਰ ਸ਼ੁਰੂ ਕੀਤਾ ਗਿਆ ਸੀ। ਇਸ ਰਸਮ ਨਾਲ ਕੁੜੀ ਦੇ ਪਰਿਵਾਰ ਮੁੰਡੇ ਵਾਲੇ ਨੂੰ ਪੈਸੇ ਦੇਂਦੇ ਸਨ ਨਵੀ  ਜੰਦਿਗੀ  ਨੂੰ ਸ਼ੁਰੂ ਕਰਨ ਲਈ। ਹੁਣ ਇਹ ਰਸਮ ਬਹੁਤ ਮਾੜਾ ਹੋ ਗਿਆ। ਹੁਣ ਮੁੰਡੇ ਵਾਲੇ ਕੁੜੀ ਤੋ ਬਹੁਤ ਕੁਝ ਮੰਗਦੇ। ਇਸੇ ਕਰ ਕੇ ਵਿਆਹ ਵਾਲੇ ਸਮੇ ਤੇ ਕੁੜੀ ਦੇ ਮਾਂ ਪਿਓ ਬਹੁਤ ਫਿਕਰ ਕਰਦੇ ਕੇ ਉਹ ਦਾਜ ਵਸਤੇ ਪੈਸੇ ਕਿਵੇ ਬਣਾਨਗੇ।

ਅੱਜ ਕੱਲ ਪੰਜਾਬ ਦੇ ਵਿੱਚ ਕਰਜ਼ਾ ਇਕ ਮਸਹੂਰ ਮੁਸੀਬਤ ਹੈ। ਕਿਸਾਨਾ ਨੂੰ ਬਹੁਤ ਕੱਟ ਪੈਸੇ ਬੰਦੇ ਖੇਤੀਬਾੜੀ ਤੇ ਉਹਨਾ ਦਾ ਕਰਜ਼ਾ ਵੱਧ ਹੀ ਜਾ ਰਹੀ ਹੈ। ਇਸੇ ਕਰ ਕੇ ਜਦੋ ਲੋਕੀ ਬਚਾ ਪੈਦਾ ਕਰ ਦੇ, ਉਹ ਮੰਗਦੇ ਕੇ ਮੁੰਡਾ ਪੈਦਾ ਹੋਂਦਾ ਕੁੜੀ ਨਹੀ ਕਿਉਕਿ ਦਾਜ ਦਾ ਮੁਲ ਬਹੁਤ ਜਆਦਾ ਹੈ। ਇਸ ਤੋ ਇਲਾਵਾ ਜੇ ਕਿਸੇ ਗਰੀਬ ਆਦਮੀ ਕੁੜੀ ਨੂੰ ਪੈਦਾ ਕਰਦਾ ਹੈ ਤੇ ਉਹ ਸੋਝਦੇ ਕੇ ਉਹ ਕੁੜੀ ਦਾ ਵਿਆਹ ਨਹੀ ਕਰ ਸਕਨਗੇ ਫੇਰ ਕਈ ਵਾਰੀ ਕੁੜੀ ਚੁੱਕ ਲੈ ਜਾਂਦੇ ਹੈ ਜਾ ਕਦੀ ਕਦੀ ਮਾਰੀ ਜਾਂਦੀ ਹੈ। ਇਹ ਬੜੀ ਅਫਸੋਸ ਦੀ ਗੱਲ ਹੈ ਕਿਉਕਿ ਹਰ ਬਚੇ ਦਾ ਜੰਦਿਗੀ ਕੀਮਤੀ ਜੰਦਿਗੀ ਹੈ ਪਰ ਅੱਜ ਕਲ ਪੰਜਾਬ ਵਿੱਚ ਲੋਕੀ ਕੁੜੀ ਨੂੰ ਨੀਵੇ ਸੋਝਦੇ ਦੇ ਮੁੰਡੇ ਨੂੰ ਉਚੇ।

ਮੇਰੇ ਰਾਇ ਨਾਲ ਪੰਜਾਬ ਦੇ ਵਿੱਚ ਸਭ ਤੋ ਪੈੜਾ  ਰਵਾਜ਼ ਦਾਜ ਹੈ ਕਿਉਂਕਿ ਦਾਜ ਕਰ ਕੇ ਕੁੜੀਆ ਬਦਸਲੂਕੀ ਹੋ ਜਾ ਰਹੇ ਹਨ। ਕਾਫੀ ਬਚੀਆ ਛੋਟੀਆ ਉਮਰ ਵਿੱਚ ਵਿਆਹ ਕਰ ਜਾਂਦੇ। ਇਸੇ ਉਮਰ ਵਿੱਚ ਕੁੜੀ ਹਾ ਜਾ ਨਾ ਕੈ ਵੀ ਨਹੀ ਕਿਹ ਸਕਦੀ ਹੈ। ਪਰ ਮੁਸੀਬਤ ਇਹ ਵੀ ਹੈ ਕੇ ਜੇ ਕੁੜੀ ਵਡੀ ਹੁੰਦੇ ਹੈ ਫੇਰ ਵੀ ਉਹ ਕੁਝ ਕਿਹ ਨਹੀ ਸਕਦੇ ਹੈ ਕੇ ਉਹ ਕਿਸ ਦੇ ਨਾਲ ਵਿਆਹ ਕਰਨਾ ਚਾਉਂਦੇ ਹੈ। ਮੇਰਾ ਖੁਆਲ ਹੈ ਕੇ ਪੰਜਾਬ ਦੇ ਵਿਚ ਦਾਜ ਕਰ ਕੇ ਕੁੜੀਆ ਨੀਵੇ ਲਗਦੇ ਹਨ। ਇਸੇ ਕਰ ਕੇ ਲੋਕੀ ਕੁੜੀਆ ਦੇ ਗੱਲ ਨਹੀ ਮੰਦੇ। ਅੱਜ ਕਲ ਭਾਰਤ ਵਿੱਚ ਕੁੜੀਆ ਜਬਰਜਨਾਹ ਵੀ ਕੀਤੇ ਜਾ ਰਹੇ ਹਨ। ਤੇ ਮੇਰਾ ਖਿਆਲ ਹੈ ਕੇ ਕਾਫੀ ਮੁਸ਼ਕਲਾ ਦਾਜ ਨਾਲ ਸ਼ੁਰੂ ਹੋਏ ਸਨ।

ਪੰਜਾਬ ਦੇ ਵਿਚ ਸਭ ਤੋ ਮਾੜਾ ਰਵਾਜ਼ ਦਾਜ ਹੈ ਕਿਉਂਕਿ ਮਾਇਕ ਭਾਰ ਬਹੁਤ ਜਾਦਾ ਹੈ ਤੇ ਕਈ ਲੋਕੀ ਕਰ ਨਹੀ ਸਕਦੇ। ਇਸੇ ਕਰ ਕੇ ਪੰਜਾਬ ਦੇ ਵਿੱਚ ਲੋਕੀ ਸੋਝਦੇ ਕੇ ਕੁੜੀ ਨੀਵੀ ਤੇ ਮੁੰਡਾ ਉਚਾ।

Wednesday, April 10, 2013

Problem- Rajan

ਭਾਰਤ ਵਿੱਚ ਬਹੁਤ ਮੁਸ਼ਕਲਾ ਹਨ। ਅਜਕਲ ਸਰਕਾਰ ਬਹੁਤ ਖ਼ਰਾਬ ਹੈ। ਉਸਨੇ ਲੋਕਾ ਨੂੰ ਕੁਝ ਨਹੀ ਮਦਦ ਦਿੰਦਾ ਹੈ। ਲੋਕਾ ਬਹੁਤ ਬੇਨਤੀਆਂ ਆਉਂਦੇ ਹਨ। ਉਸਨੂੰ ਪੈਸੇ ਚਾਹੀਦਾ ਹਨ। ਲੋਕਾ ਪਿੰਡ ਤੇ ਸ਼ੇਹਿਰਾਂ ਵਿੱਚ ਝੌਪੜੀਆਂ ਰਹਿੰਦੀਆਂ ਹਨ। ਉਸਦੇ ਘਰਾਂ ਕੋਈ ਨਹੀ ਬਿਜਲੀ ਚਲਦੇ ਹਨ ਅਤੇ ਉਸ ਬਹੁਤ ਨਸ਼ਾ ਦਾ ਇਸਤੇਮਾਲ ਕਰਦੇ ਹਨ। ਉਸਨੂੰ ਮਦਦ ਚਾਹਿਦਾ ਹੈ ਪਰ ਸਰਕਾਰ ਉਸਨੂੰ ਸੁਣਾਉਂਦਾ ਨਹੀ ਹੈ। ਸਰਕਾਰ ਨੇ ਲੋਕਾ ਨੂੰ ਸਾਧਨ ਨਹੀ ਦਿੰਦਾ ਹੈ ਅਤੇ ਜਦੋ ਕਿਸੇ ਬੰਦੇ ਨੇ ਸਰਕਾਰ ਨੂੰ ਸਵਾਲ ਪੁਛਿਆ,ਉਹ ਕੁਝ ਨਹੀ ਕਰਦਾ ਹੈ। ਕਦੇ-ਕਦੇ ਸਰਕਾਰ ਰਿਸ਼ਤਵ ਬਣਾਉਂਦਾ ਹੈ। ਉਸਨੇ ਸਾਰਾ ਲੋਕ ਨਹੀ ਸੁਣਾਉਂਦੇ ਹੈ, ਪਰ ਜੇ ਲੋਕਾ ਕੋਲ ਕੁਝ ਪੈਸੇ ਤਾ ਸਰਕਾਰ ਸਾਰਾ ਚੀਜ਼ਾ ਕਰ ਸਕਦਾ  ਹੈ। 

ਅਸੀਂ ਕੀ ਕਰਾ? ਸਰਕਾਰ ਦੇ ਕੋਲ ਦੇਸ਼ ਦੇ ਸਾਰੇ ਸ਼ਕਤੀ ਹੈ। ਲੋਕਾ ਨੇ ਕੁਝ ਨਹੀ ਗਲ ਕਹਿੰਦਾ ਹੈ। ਗਰੀਬਾ ਲੋਕਾ ਸਰਕਾਰ ਨਹੀ ਪੈਸੇ ਦਿੰਦਾ ਤਾ ਸਰਕਾਰ ਉਸਂਨੂੰ ਮਦਦ ਨਹੀ ਦਿੰਦਾ ਹੈ। ਇਹ ਬਹੁਤ ਖਰਾਬ ਜਗਤ ਕਿਉਂਕੀ ਗਰੀਬ ਲੋਕ ਹੋਰ ਗਰੀਬ ਹੋ ਰਿਹਾ ਅਤੇ ਅਮੀਰੀ ਲੋਕ ਹੋਰ ਪੈਸੇ ਮਿਲ ਰਹੇ ਹਨ। ਸਰਕਾਰ ਤੰਗ ਲੋਕਾ ਦੇ ਪੈਸੇ ਚੁਰਾਉਂਦੇ ਹਨ। 

ਇਹ ਜ਼ਰੂਰੀ ਹੈ ਕਿ ਭਾਰਤ ਵਿੱਚ ਚੰਗਾ ਸਰਕਾਰ ਹੈ। ਦੇਸ਼ ਵਿੱਚ 1.2 ਅਰਬ ਲੋਕ ਹੈ, ਪਰ ਅਧੀ ਲੋਕਾ ਗਰੀਬੀ ਵਿੱਚ ਰਹਿੰਦਾ ਹੈ। ਇਹ ਲੋਕ ਇਕ-ਦੋ ਡਾਲਰ ਕਮਾਉਂਦੇ ਹਨ। ਫਿਰ ਉਹ ਲੋਕ ਵਡਾ ਸਲੁਮ ਵਿੱਚ ਰਹਿੰਦਾ ਹਾਂ ਅਤੇ ਬਚੇ ਕੁਝ ਨਹੀ ਖਾਣਾ ਖਾ ਕੇ ਪਾਣੀ ਪੀ ਸਕਦੇ ਹਨ। ਸਰਕਾਰ ਇਸ ਲੋਕਾ ਬਾਰੇ ਨਹੀ ਸੁਣਾਉਂਦਾ ਹੈ। ਸਰਕਾਰ ਵਡੇ ਘਰਾ ਬਣਾ ਕੇ ਤੇਜ਼ ਗਡੀ ਚਲਾ ਕੇ ਮਹਿੰਗੇ ਚੀਜ਼ਾ ਵੇਚਦਾ ਹਨ। ਕਿਉ? ਕਿਉਂਕੀ ਉਸਨੇ ਕਾਮ ਨਹੀ ਕਰ ਕੇ ਸਾਰਾ ਲੋਕਾ ਦੇ ਪੈਸੇ ਖਰਚ ਕਰਦਾ।

ਭਾਰਤ ਬਹੁਤ ਸੋਹਨਾ ਦੇਸ਼ ਹੈ। ਦੇਸ਼ ਵਿੱਚ ਚੰਗੇ ਲੋਕਾ, ਜਾਗੇ, ਅਤੇ ਯਾਦਗਾਰਾ ਹਨ। ਸਾਰਾ ਲੋਕ ਕੁਝ ਕਿਸਾ ਆਉਂਦੇ ਅਤੇ ਸਾਰਾ ਥਲ ਕੋਲ ਬਹੁਤ ਇਤਿਹਾਸ ਹੈ। ਕਈ ਸਰਕਾਰੀ ਲੋਕ ਬਹੁਤ ਸਹਾਇਕ ਹੈ, ਪਰ ਕੋਈ ਹੋਰ ਬਹੁਤ ਖਰਾਬ ਹੈ। ਮੇਰਾ ਖਿਆਲ ਹੈ ਕਿ ਸਾਰਾ ਲੋਕਾ ਉਠ ਜਾਵਾਂਗਾ ਅਤੇ ਲੋਕਾ ਨੂੰ ਦਸੋ ਕੀ ਇਹ ਜਗਤ ਨਹੀ ਚਲਦਾ ਹੈ ਅਤੇ ਭਾਰਤ ਨੂੰ ਇਕ ਨਵੀ ਜਗਤ ਚਾਹੀਦਾ ਹੈ।

Drug Problem in Punjab: Amanjot

ਸਤ ਸ੍ਰੀ ਅਕਾਲ ਮੇਰਾ ਨਾਂ ਅਮਨਜੋਤ ਹੈ। ਮੈਂ ਅੱਜ ਪੰਜਾਬ ਦੀ ਇਕ ਬਹੁਤ ਬੁਰੀ ਮੁਸੀਬਤ  ਦੇ ਵਾਰੇ ਗ੍ਗਲ ਕਾਰਾਂ ਗੀ। ਪੰਜਾਬ ਦੀ ਇਕ ਬਹੁਤ ਬੁਰੀ ਨਸ਼ਾ ਦੇ ਪ੍ਰੋਬ੍ਲੇਮ ਹੈ। ਅੱਜ ਕਲ ਲੋਕ ਨਸ਼ਾ ਤੇ ਸ਼ਰਾਬ ਬਹੁਤ ਕਰਦੇ ਤੇ ਪੀਂਦੇ ਹਨ। ਇਹ ਪ੍ਰੋਬ੍ਲੇਮ ਪਿਛਲੇ ਸਾਲਾਂ ਤੋਂ ਬਹੁਤ ਬਡੀ ਹੋਗੀ ਹੈ ਕਿਉਕਿ ਪੰਜਾਬ ਦੀ ਗੋਵੇਰ੍ਨ੍ਮੇੰਟ ਨੇ ਜਮਾਂ ਨਹੀਂ ਕੋਨ੍ਤ੍ਰੋਲ ਕੀਤਾ ਹੈ। ਇਸ ਪ੍ਰੋਬ੍ਲੇਮ ਦੀ ਕਾਫੀ ਵਜਾ  ਹਨ ਪਰ ਅੱਜ ਮੈਂਦੋ  ਵ੍ਜਾੰਹ ਦੇ ਵਾਰੇ ਗ੍ਗਲ ਕਾਰਾਂ ਗੀ।
ਇਕ ਵਜਾ ਹੈ ਦ੍ਰੁਗ ਕੋਨ੍ਤ੍ਰੋਲ। ਪੰਜਾਬ ਦੇ ਵਿਚ ਕੋਈ  ਕਾਨੂੰਨ ਏਨ੍ਫੋਰ੍ਚੇਮੇੰਟ (enforcement) ਨਹੀ ਤੇ ਲੋਕ ਕਾਨੂੰਨ ਨੂੰ ਸਮਾਜ ਦੇ ਤੇ ਸੇਰਿਔਸ੍ਲ੍ਯ (seriously) ਨਹੀਂ ਲਿੰਦੇ। ਪੰਜਾਬ ਦੀ ਪੋਲਿਸ ਸਿਸਟਮ ਦੇ ਵਿੱਚ  ਭ੍ਰਿਸ਼ਟਾਚਾਰ (corruption) ਬਹੁਤ ਹੈ। ਪੋਲੀਸ ਨਸ਼ਾ ਤੇ ਦਾਰੂ ਨੂੰ ਕੋਨ੍ਤ੍ਰੋਲ ਨਹੀਂ ਕਰਦੀ ਤੇ ਲੋਕ ਚੋਰੀ ਚੋਰੀ ਨਸ਼ਾ ਲਬ ਸਕਦੇ ਹਨ। ਇਸ ਕਰਕੇ ਜਾਦਾ ਮੁੰਡੇ ਨਸ਼ਾ ਪੀਂਦੇ ਹਨ ਅੱਜ 
ਕਲ ਪੰਜਾਬ ਦੇ ਵਿੱਚ। ਨਸ਼ਾ ਤੇ ਦਾਰੂ ਬਹੁਤ ਸੋਖੀ ਮਿਲ ਸਕਦੀ ਹੈ ਪੰਜਾਬ ਦੇ ਸਹਿਰਾਂ ਤੇ ਪਿੰਡਾਂ ਵਿੱਚ  ਕਿਊਕਿ ਪੋਲਿਸ ਤਿਯਾਂਣ ਨਹੀਂ ਦਿੰਦੀ।
ਦੂਸਰੀ ਵਜਾ ਹੈ ਕਿ ਪੰਜਾਬ ਦੇ ਵਿਚ ਮੁੰਡੇ ਪੜ੍ਰ ਦੇ ਨਹੀ। ਪਿੰਡਾਂ ਦੇ ਵਿਚ ਕੋਈ ਪੜ੍ਰਆਈ ਦਾ ਚੰਗਾ ਸਿਸਟਮ ਨਹੀ ਹੈ। ਮੁੰਡੇ ਸਕੂਲ ਦੇ ਵਿਚ ਤਿਆਂਣ ਨਹੀ ਦਿੰਦੇ ਕਿਓਕਿ ਪੰਜਾਬ ਦਾ ਕਾਨੂੰਨ ਪੰਜਾਬ ਦੇ ਲੋਕਾਂ ਨੂੰ ਸਾਧਨ ਨਹੀਂ ਦਿੰਦੇ। ਪੰਜਾਬ ਦੀ ਸਕੂਲ ਸਿਸਟਮ ਕੋਲ ਸਾਧਨ ਤੇ ਪਾਸਾ ਨਹੀਂ ਹੁੰਦਾ ਤੇ ਉਹ ਸਿਸਟਮ ਚੰਗੀ ਤਰਾਂ ਪੰਜਾਬ ਦੇ ਬਚੇਆਂ ਨੂੰ ਪੜ੍ਰਆ ਨਹੀਂ ਸਕਦੇ। ਜੇ ਪੰਜਾਬ ਤੇ ਭਾਰਤ ਦੀ ਗੋਵੇਰ੍ਨ੍ਮੇੰਟ ਹੋਰ ਤਿਆਂਣ ਦੇਵੇ ਪੰਜਾਬ ਦੀ ਸਕੂਲ ਸਿਸਟਮ ਤੇ ਤਾਂ ਸ਼ਹਿਦ ਮੁੰਡੇ ਨਸ਼ਾ ਤੇ ਦਾਰੂ ਸ਼ਡ ਕਿ ਪੜਆਈ ਤੇ ਜੋਰ ਦੇਵੇਂਗਏ। ਪੰਜਾਬ ਦੇ ਪਿੰਡ ਵਾਲੇ ਲੋਕਾਂ ਕੋਲ ਪੈਸੇ ਨਹੀਂ ਹਨ ਆਪਣੇ ਬ੍ਬਚਏਆਂ ਨੂੰ ਦੂਰ ਸਕੂਲ ਤੇ ਪੇਜਨ ਲਈ. 

ਇਹ ਪ੍ਰੋਬ੍ਲੇਮ ਕਰ ਕਿ ਪੰਜਾਬ ਦੀ ਬਜੁਤ ਬੁਰੀ ਹਾਲਤ ਹੋਗੀ ਹੈ। ਪੰਜਾਬ ਦੇ ਮੁੰਡੇ ਬੀਮਾਰ ਹੁੰਦੇ ਹਨ ਨਸ਼ਾ ਖਾ ਕਿ  ਤੇ ਆਪਣੇ ਮਾ ਬਾਪ ਦੀ ਮਦਤ ਵੀ ਨਹੀਂ ਕਰ ਦੇ ਘਰ ਦੇ ਵਿਚ। ਕੁਛ ਮੁੰਡੇ ਅਪਰਾਧ ਵੀ ਕਰ ਦੇ ਹਨ ਪੰਜਾਬ ਦੇ ਵਿਚ ਨਸ਼ਾ ਤੇ ਦਾਰੂ ਪੀ ਕਿ. ਇਹ  ਪ੍ਰੋਬ੍ਲੇਮ ਬਹੁਤ ਸ਼ੇਤੀ ਠੀਕ ਕਰਨੀ ਚਾਹੀਦੀ ਹੈ। 







Tuesday, April 9, 2013

Drug Problem in Punjab

ਪੰਜਾਬ ਇਕ ਸੋਹਨੀ ਪ੍ਰਦੇਸ਼ ਹੈ ਪਰ ਅੱਜ- ਕਲ ਪੰਜਾਬ ਵਿਚ ਬਹੁਤ ਮੁਸੀਬਤਾਂ ਹੈ. ਪੰਜਾਬ ਵਿਚ ਇਕ ਨਸ਼ਾ ਮੁਸਿਬਾਤ ਹੈ ਤੇ ਉਹ ਮੁਸੀਬਤ ਦਸ ਸਾਲ ਤੱਕ ਹੋ ਰਿਹਾ ਹੈ.  ਇਹ ਵੱਡੇ-ਵੱਡੇ ਮੁਸੀਬਤ ਹੈ ਤੇ ਬਹੁਤ ਸਾਰੇ ਅਖਬਾਰ ਵਿਚ ਇਕ-ਇਕ ਕਹਾਨੀ ਪੰਜਾਬ ਦਾ ਨਸ਼ਾ ਮੁਸੀਬਤ ਦੇ ਬਾਰੇ ਹੈ. ਪਿਛਲੇ ਸਾਲ ਮੈ ਤੋਰ੍ਨੋਟੋ ਗਿਆ ਸੀ ਤੇ ਮੈ ਇਕ ਆਦਮੀ ਮਿਲਿਆ ਸੀ।  ਉਹ ਆਦਮੀ ਪਿਛਲੇ ਸਾਲ ਪੰਜਾਬ ਤੋਂ ਆਈਆ ਸੀ.  ਇਕ ਦਿਨ ਮੈ ਇਕ ਸਵਾਲ ਪੁਛਿਆ ਸੀ ਇਹ ਮੁਸੀਬਤ ਦੇ ਬਾਰੇ. ਉਹ ਆਦਮੀ ਦਾ ਕਹਾਨੀ ਬਹੁਤ ਉਦਾਸ ਹੈ।  ਉਸ ਨੇ ਕਿਹਾ "ਇਹ ਵੱਡਾ ਮੁਸੀਬਤ ਹੈ ਮੇਰਾ ਬਹੁਤ ਸਾਰੇ ਦੋਸਤਾਂ ਨਸ਼ਾ ਦਾ ਇਸਤੇਮਾਲ ਕਰ ਰਹੇ ਸੀ।  ਸਾਰੇ ਦਿਨ ਮੈ ਰਾਬ ਨੂ ਤਾਂਵਾਦ ਦੇਂਦੇ ਕਿਉਂਕਿ ਮੈ ਕਦੇ ਨਹੀਂ ਨਸ਼ਾ ਦਾ ਇਸਤੇਮਾਲ ਕਰ ਰਿਹਾ." ਇਸ ਤੋਂ ਬਾਅਦ ਮੈ ਕੁਝ ਹੋਰ ਸਵਾਲ ਪੁਛਿਆ ਸੀ।  ਮੈ ਕਿਹਾ "ਤੁਹਾਡੇ ਦੋਸਤਾਂ ਕਿਉਂ ਨਸ਼ਾ ਦਾ ਇਸਤੇਮਾਲ ਕਰਦੇ?" ਉਹ ਨੇ ਕਿਹਾ "ਕਿਉਂਕਿ ਪੰਜਾਬ ਵਿਚ ਲੋਕਾਂ ਹੋਰ ਕੁਝ ਨਹੀਂ ਕਰਦਾ ਤਾਂ ਉਹ ਨਸ਼ਾ ਦਾ ਇਸਤੇਮਾਲ ਕਰਦੇ।ਇਕ ਹੋਰ ਕਾਰਨ ਹੈ  ਕੀ ਪੰਜਾਬ ਵਿਚ ਬਹੁਤ ਲੋਕਾਂ ਪੈਸੇ ਨਹੀਂ ਹੈ ਕਿਉਂਕਿ ਪੰਜਾਬ ਦਾ ਬਚਾਤ ਚੰਗਾ ਨਹੀਂ ਹੈ ਤੇ ਨਸ਼ਾ ਦਾ ਕਮਾਈ ਬਹੁਤ ਵੱਡਾ ਹੈ. ਇਕ ਹੋਰ ਕਾਰਨ ਹੈ ਕੀ ਮੇਰਾ ਦੋਸਤਾਂ ਨਸ਼ਾ ਦਾ ਇਸਤੇਮਾਲ ਕੀਤਾ ਕਿਉਂਕਿ ਉਸ ਨੂ ਨਸ਼ਾ ਦਾ ਪ੍ਰਭਾਵ ਦੇ ਬਾਰੇ ਕੁਝ ਨਹੀਂ ਆਉਂਦਾ." ਮੈ ਇਸ ਗੱਲ ਸੁਣਕੇ ਬਹੁਤ ਉਦਾਸ ਹੋਇਆ ਸੀ.
ਇਸ ਤੋਂ ਬਾਅਦ ਮੈ ਪੰਜਾਬ ਦੇ ਬਾਰੇ ਬਹੁਤ ਸੋਚ ਰਿਹਾ ਹਾਂ. ਅੱਜ-ਕਲ ਪੰਜਾਬ ਵਿਚ ਬਹੁਤ ਮੁਸੀਬਤਾਂ ਹੈ ਤੇ ਸਾਰੇ ਭਾਰਤ ਦੇਸ਼ ਦਾ ਗੌਰਮਿੰਟ ਨੂ ਛੇਤੀ-ਛੇਤੀ  ਮਦੱਦ ਚਾਹੀਦੇ. ਇਕ ਕਾਰਨ  ਇਸ ਨਸ਼ਾ ਮੁਸੀਬਤ ਪੰਜਾਬ ਵਿਚ ਹੈ ਕਿਉਂਕਿ ਪੰਜਾਬ ਦਾ ਬਚਾਤ ਚੰਗਾ ਨਹੀਂ ਹੈ। ਭਾਰਤ ਦਾ ਗੌਰਮਿੰਟ ਪੰਜਾਬ ਨੂ ਕੁਝ ਪੈਸੇ ਦੇਣ ਸਕਦੇ ਤਾਂ ਪੰਜਾਬ ਹੌਲੀ-ਹੌਲੀ ਚੰਗਾ ਹੋ ਰਿਹਾ.  ਇਕ ਹੋਰ ਚੀਜ ਮਾਤਾ ਹੈ ਕੀ ਪੰਜਾਬ ਸਕੂਲ ਵਿਚ ਨਸ਼ਾ ਦਾ ਪ੍ਰਭਾਵ ਦੇ ਬਾਰੇ ਸਿਖਾ ਸਕਦਾ ਕਿਉਂਕਿ ਸਾਰੇ ਬਚੀਆ ਨਸ਼ਾ ਦਾ ਇਸਤੇਮਾਲ ਨਹੀਂ ਕਰਦਾ. ਆਜ- ਕੱਲ ਪੰਜਾਬ ਨੂ ਮਦੱਦ ਬਹੁਤ ਚਾਹਿਦਾ. ਅਸੀ ਇਕਠੇ ਕਰ ਕੇ ਪੰਜਾਬ ਛੇਤੀ- ਛੇਤੀ ਚੰਗਾ ਹੋ ਜਾਂਦਾ.   

Sunday, April 7, 2013

Rakhardi tradition - Rasna Neelam



ਰਕੜੀ ਿੲੱਕ ਪੰਜਾਬੀ ਿਤੳੁਹਾਰ ਹੈ ਜੇੜਾ ਮੈਨੰੂ ਬਹੁਤ ਪਸੰਦ ਹੈ। ਰਕੜੀ ਗਰਮੀਅਾ ਿਵੱਚ ਮਨਅਾੲੀ ਜਾਂਦੀ ਹੈ। ਿੲਸ ਿਦੰਨ ਿਵੱਚ ਭੈਣਾਂ ਅਾਪਨੇ ਭਰਾਵਾਂ ਦੇ ਹੱਥਾ ਦੇ ਰਕੜੀਅਾ ਬਨਦੀਅਾ ਹਨ। ਰਕੜੀ  ਿੲੱਕ ਰੰਨਗੀਲੇ ਧਾਗੇ ਬਨਾੲੇ ਹੰਦੀ ਹੈ। ਰਕੜੀ ਦਾ ਿਤੳੁਹਾਰ ਭੈਣ ਭਰਾ ਦੇ ਿਪਅਾਰ ਦੀ ਿਨਸ਼ਾਨੀ ਹੈ। ਭੈਣਾਂ ਅਾਪਨੇ ਭਰਾਵਾਂ ਦਾ ਸ਼ੁਕਰ ਕਰਦੀਅਾ ਹਨ ਰਿਖਅਾ ਵਾਸਤੇ। ਰਕੜੀ ਨੂੰ ਭਰਾ ਅਾਪਨੇ ਭੈਣਾ ਨੂੰ ਛੋਟਾ ਤੋਫਾ ਿਦੰਦੇ ਹਨ ਿਜਸ ਤਰਾ ਪੈਸੇ ਦੇ ਿਦੰਦੇ ਹਨ। ਕੁੜੀਅਾ ਰਕੜੀ ਅਾਪਨੇ ਭਰਾਵਾ ਨੂੰ, ਕਜ਼ਨ ਨੂੰ ਤੇ ਹੋਰ ਨੇੜੇ ਿਰਸ਼ਤੇਦਾਰ ਨੰੂ, ੳੁਹਨਾ ਨੰੂ ਬੰਦੀਅਾ ਹਨ। ਮੈਨੰੂ ਿੲਹ ਿਤੳੁਹਾਰ ਪਸੰਦ ਹੈ ਿਕੳੁਿਕ ਅਸੀ ਅਾਪਨੇ ਸਾਰੇ ਪਿਰਵਾਰ ਦੇ ਨਾਲ ਮਨਾੳੁਦੇ ਹਨ। ਜਦੋ ਅਸੀ ਸਾਰੇ ਿੲੱਕਟੇ ਹੰਦੇ ਹਾਂ, ਅਸੀ ਰਕੜੀ ਬਨਦੇ ਹਨ। ਮੈ ਰਕੜੀ ਅਾਪਨੇ ਦੋ ਭਰਾਵਾਂ, ਹਰਨੇਕ ਤੇ ਜੀਵਨ, ਤੇ ਅਾਪਨੇ ਕਜ਼ਨ ਭਰਾਵਾਂ ਤੇ ਵੀ ਬਨਦੇ ਹਨ।

ਅਮਰੀਕਾ ਦੇ ਿਤੳੁਹਾਰ ਪੰਜਾਬੀ ਦੇ ਿਤੳੁਹਾਰਾ ਤੋ ਕਾਫੀ ਫਰਕ ਹਨ। ਪੰਜਾਬ ਦੇ ਿਵੱਚ ਹਰ ਰੁਤ ਿਵੱਚ ਕੱਝ ਨਵੀ ਿਤੳੁਹਾਰ ਮਨਾਿੲਅਾ ਜਾਂਦੇ ਹਨ। ਪੰਜਾਬ ਿਵੱਚ ਿਤੳੁਹਾਰ ਪਿਰਵਾਰ ਦੇ ਨਾਲ ਮਨਾਿੲਅਾ ਜਾਂਦਾ ਹੈ। ਅਮਰੀਕਾ ਦੇ ਿਵੱਚ ਸਾਰੇ ਿਤੳੁਹਾਰਾ ਦੇ ਿਵੱਚ ਿੲੱਕ ਦੂਜੇ ਨੰੂ ਿਗਫਟ ਦੇਨ ਦੇ ਿੱਚੱਚ ਿਨਕਲ ਜਾਂਦਾ ਹੈ। ਿਜਸ ਤਰਾ ਿੲਕ ਕਿਰਸਟਮਸ ਿੲੱਕ ਧਾਰਮਕ ਿਤੳੁਹਾਰ ਹੈ ਪਰ ਸਬ ਤੋ ਿਜਅਾਦਾ ਟਾੲੀਮ ਿੲਸ ਸਮੇ ਿੲੱਕ ਦੂਜੇ ਨੂੰ ਤੋਫਾ ਲੈਨਾ ਤੇ ਿਮਲਨ ਜਾਂਦਾ ਹੈ। ਮੈਨੂੰ ਪੰਜਾਬੀ ਿਤੳਹਾਰ ਪਸੰਦ ਹਨ ਿਕੳੁਿਕ ੳੁਹਨਾ ਿਜਅਾਦਾ ਮਜ਼ਾ ਅਾੳੁਦਾ ਹੈ। 

Drug Problem in Punjab


ਨਸ਼ੇ ਪੰਜਾਬ ਵਿੱਚ
         ਪੰਜਾਬ ਵਿੱਚ ਬਹੁਤ ਮੁਸ਼ਕਲਾਂ ਹਨ। ਸੱਭ ਤੋਂ ਵੱਡਾ ਮੁਸ਼ਕਲ ਨਸ਼ਾ ਦਾ ਮੁਸ਼ਕਲ ਹੈ। ਪੁੰਜਾਬ ਵਿੱਚ ਜੁਆਨ ਮੰਡੇ ਬਹੁਤ ਨਸ਼ੇ ਪੀਂਦੇ ਹਨ। ਇਹ ਬਹੁਤ ਮਾਰੀ ਗੱਲ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੇ ਜੁਆਾਨ ਮੁੰਡੇ ਹਨ ਤੇ ਦਸ ਤੇ ਵੀਹ ਸਾਲ ਤੋਂ ਬਾਦ ਪੰਜਾਬ ਇਹ ਮੰਡੇ ਨੂੰ ਚਾਹੀਦੇ ਹਨ। ਇਹ ਮੁੰਡੇ ਪੁੰਜਾਬ ਨੂੰ ਹੋਰ ਤਖੜਾ ਬਣਾ ਸਕਦੇ ਹਨ। ਸਕੂਲ ਤੇ ਕਾਲਗ ਵਿੱਚ ਪੜ ਕੇ ਵੱਧੀਆ ਨੋਕਰੀ ਲੈ ਕੇ ਸਾਡੇ ਜੁਆਨ ਮੁੰਡੇ ਪੰਜਾਬ ਨੂੰ ਬਹੁਤ ਵੱਧੀਆ ਸਥਾਨ ਬਣਾ ਸਕਦੇ ਹਨ। ਪਰ ਕਿਉਂਕਿ ਸਾਡੇ ਜੁਆਨ ਮੁੰਡੇ ਨਸ਼ੇ ਪੀਂਦੇ ਹਨ ਇਹ ਹੋ ਨਹੀਂ ਸਕਦਾ। ਜਦੋਂ ਲੋਕ ਨਸ਼ੇ ਪੀਂਦੇ ਹਨ ਹੋਰ ਕੁੱਝ ਦੇ ਬਾਰੇ ਨਹੀਂ ਸੋਚਦੇ ਹਨ। ਲੋਕ ਪਰਿਵਾਰ ਦੇ ਬਾਰੇ ਭੁੱਲ ਜਾਂਦੇ ਹਨ, ਪੜਾਈ ਦੇ ਬਾਰੇ ਭੁਲ ਜਾਂਦੇ ਹਨ। ਜਦੋਂ ਮੁੰਡੇ ਨਸ਼ੇ ਪੀਂਦੇ ਹਨ ਲੋਕ ਲਈ ਬਹੁਤ ਨੁਕਸਾਨ ਆਉਂਦਾ ਹੈ ਕਿਉਂਕਿ ਮੁੰਡੇ ਬਿਮਾਰ ਹੁੰਦੇ ਹਨ ਤੇ ਮੁੰਡੇ ਮਰ ਵੀ ਜਾਂਦੇ ਹਨ। ਹਸਪਤਾਲ ਬਹੁਤ ਵਿਅਸਤ ਰਹਿੰਦਾ ਹੈ ਕਿਉਂਕਿ ਹਸਪਤਾਲ ਲੋਕ ਹਿਮੇਸ਼ਾ ਇਹ ਬਿਮਾਰ ਮੁੰਡੇ ਦੀ ਮਦਦ ਕਰਦੇ ਹਨ।
         ਪੁੰਜਾਬ ਵਿੱਚ ਬਹੁਤ ਸੌਖਾ ਹੈ ਨਸ਼ੇ ਲੈਣ ਲਈ। ਪਹਿਲਾ ਨਸ਼ੇ ਪਾਕਿਸਤਾਨ ਵਿੱਚ ਬਣੰਦਾ ਸੀ। ਕਿਉਂਕਿ ਪੰਜਾਬ ਪਾਕਿਸਤਾਨ ਤੋਂ ਬਹੁਤ ਨੇੜਾ ਹੈ ਲੋਕ ਪਾਕਿਸਤਾਨ ਤੋਂ ਭਾਰਤ ਨੂੰ ਨਸ਼ੇ ਲੈ ਕੇ ਆਉਂਦੇ ਹਨ ਤੇ ਪੰਜਾਬ ਵਿੱਚ ਵੇਚਦੇ ਹਨ। ਪਰ ਅੱਜ-ਕੱਲ ਇਹ ਨਹੀਂ ਹੁੰਦਾ ਕਿਉਂਕਿ ਬੋਰਡਰ ਹੋਰ ਤਕੜਾ ਬਣ ਗਿਆ। ਅੱਜ ਕੱਲ ਲੋਕ ਪੁੰਜਾਬ ਵਿੱਚ ਨਸ਼ੇ ਬਣਾਉਂਦੇ ਹਨ। ਜਿਹੜੇ ਲੋਕ ਨਹੀਂ ਬਣਾਉਂਦੇ ਹਨ ਉਹ ਲੋਕ ਨਸ਼ੇ ਖਰੀਦਦੇ ਹਨ। ਜਿਹੜੇ ਲੋਕ ਦੇ ਕੋਲ ਪੈਸੇ ਨਹੀਂ ਹਨ ਤੇ ਨਸ਼ੇ ਨਹੀਂ ਖਰੀਦ ਸਕਦੇ ਹਨ ਉਹ ਲੋਕ ਬਹੁਤ ਜਿਆਦਾ ਦਵਾਈ ਪੀਂਦੇ ਹਨ। ਦਵਾਈ ਵੀ ਨਾਲ ਨਸ਼ਾ ਚਰ ਜਾਂਦਾ ਹੈ।
         ਪਿੰਡ ਵਿੱਚ ਮੁੰਡੇ ਨੂੰ ਸਿਖਾਉਣਾ ਚਾਹੀਦਾ ਹੈ ਕਿ ਪੜਾਈ ਨਾਲ ਆਦਮੀ ਬਹੁਤ ਕੁੱਝ ਕਰ ਸਕਦੇ ਹਨ। ਵੱਧੀਆ ਨੋਕਰੀ ਲੈ ਕੇ ਪੈਸੇ ਕਮਾ ਸਕਦੇ ਹਨ ਤੇ ਜ਼ਿੰਦਗੀ ਵਿੱਚ ਕੁਸ਼ੀ ਨਾਲ ਰੈ ਸਕਦੇ ਹਨ। ਇਹ ਹੋਣਾ ਚਾਹੀਦਾ ਹੈ ਕਿਉਂਕਿ ਮੁੰਡੇ ਛੇਤੀ-ਛੇਤੀ ਪੜਾਈ ਛੱਡਦੇ ਹਨ। ਪੜਾਈ ਛੱਡ ਕੇ ਕੁੱਝ ਕਰ ਨਹੀਂ ਸਕਦੇ ਫਿਰ ਨਸ਼ੇ ਪੀਣ ਲੱਗ ਜਾਂਦੇ ਹਨ।