ਇਸ ਬਲਾਗ ਵਿੱਚ ਮੈਂ ਆਪਣੇ ਸਮਝ ਨਾਲ ਦਾਜ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਪੰਜਾਬ ਦੇ ਪਰਾਉਨੇ ਜਮਾਨੇ ਵਿੱਚ ਦਾਜ ਦਾ ਸੰਸਕਾਰ ਸ਼ੁਰੂ ਕੀਤਾ ਗਿਆ ਸੀ। ਇਸ ਰਸਮ ਨਾਲ ਕੁੜੀ ਦੇ ਪਰਿਵਾਰ ਮੁੰਡੇ ਵਾਲੇ ਨੂੰ ਪੈਸੇ ਦੇਂਦੇ ਸਨ ਨਵੀ ਜੰਦਿਗੀ ਨੂੰ ਸ਼ੁਰੂ ਕਰਨ ਲਈ। ਹੁਣ ਇਹ ਰਸਮ ਬਹੁਤ ਮਾੜਾ ਹੋ ਗਿਆ। ਹੁਣ ਮੁੰਡੇ ਵਾਲੇ ਕੁੜੀ ਤੋ ਬਹੁਤ ਕੁਝ ਮੰਗਦੇ। ਇਸੇ ਕਰ ਕੇ ਵਿਆਹ ਵਾਲੇ ਸਮੇ ਤੇ ਕੁੜੀ ਦੇ ਮਾਂ ਪਿਓ ਬਹੁਤ ਫਿਕਰ ਕਰਦੇ ਕੇ ਉਹ ਦਾਜ ਵਸਤੇ ਪੈਸੇ ਕਿਵੇ ਬਣਾਨਗੇ।
ਅੱਜ ਕੱਲ ਪੰਜਾਬ ਦੇ ਵਿੱਚ ਕਰਜ਼ਾ ਇਕ ਮਸਹੂਰ ਮੁਸੀਬਤ ਹੈ। ਕਿਸਾਨਾ ਨੂੰ ਬਹੁਤ ਕੱਟ ਪੈਸੇ ਬੰਦੇ ਖੇਤੀਬਾੜੀ ਤੇ ਉਹਨਾ ਦਾ ਕਰਜ਼ਾ ਵੱਧ ਹੀ ਜਾ ਰਹੀ ਹੈ। ਇਸੇ ਕਰ ਕੇ ਜਦੋ ਲੋਕੀ ਬਚਾ ਪੈਦਾ ਕਰ ਦੇ, ਉਹ ਮੰਗਦੇ ਕੇ ਮੁੰਡਾ ਪੈਦਾ ਹੋਂਦਾ ਕੁੜੀ ਨਹੀ ਕਿਉਕਿ ਦਾਜ ਦਾ ਮੁਲ ਬਹੁਤ ਜਆਦਾ ਹੈ। ਇਸ ਤੋ ਇਲਾਵਾ ਜੇ ਕਿਸੇ ਗਰੀਬ ਆਦਮੀ ਕੁੜੀ ਨੂੰ ਪੈਦਾ ਕਰਦਾ ਹੈ ਤੇ ਉਹ ਸੋਝਦੇ ਕੇ ਉਹ ਕੁੜੀ ਦਾ ਵਿਆਹ ਨਹੀ ਕਰ ਸਕਨਗੇ ਫੇਰ ਕਈ ਵਾਰੀ ਕੁੜੀ ਚੁੱਕ ਲੈ ਜਾਂਦੇ ਹੈ ਜਾ ਕਦੀ ਕਦੀ ਮਾਰੀ ਜਾਂਦੀ ਹੈ। ਇਹ ਬੜੀ ਅਫਸੋਸ ਦੀ ਗੱਲ ਹੈ ਕਿਉਕਿ ਹਰ ਬਚੇ ਦਾ ਜੰਦਿਗੀ ਕੀਮਤੀ ਜੰਦਿਗੀ ਹੈ ਪਰ ਅੱਜ ਕਲ ਪੰਜਾਬ ਵਿੱਚ ਲੋਕੀ ਕੁੜੀ ਨੂੰ ਨੀਵੇ ਸੋਝਦੇ ਦੇ ਮੁੰਡੇ ਨੂੰ ਉਚੇ।
ਮੇਰੇ ਰਾਇ ਨਾਲ ਪੰਜਾਬ ਦੇ ਵਿੱਚ ਸਭ ਤੋ ਪੈੜਾ ਰਵਾਜ਼ ਦਾਜ ਹੈ ਕਿਉਂਕਿ ਦਾਜ ਕਰ ਕੇ ਕੁੜੀਆ ਬਦਸਲੂਕੀ ਹੋ ਜਾ ਰਹੇ ਹਨ। ਕਾਫੀ ਬਚੀਆ ਛੋਟੀਆ ਉਮਰ ਵਿੱਚ ਵਿਆਹ ਕਰ ਜਾਂਦੇ। ਇਸੇ ਉਮਰ ਵਿੱਚ ਕੁੜੀ ਹਾ ਜਾ ਨਾ ਕੈ ਵੀ ਨਹੀ ਕਿਹ ਸਕਦੀ ਹੈ। ਪਰ ਮੁਸੀਬਤ ਇਹ ਵੀ ਹੈ ਕੇ ਜੇ ਕੁੜੀ ਵਡੀ ਹੁੰਦੇ ਹੈ ਫੇਰ ਵੀ ਉਹ ਕੁਝ ਕਿਹ ਨਹੀ ਸਕਦੇ ਹੈ ਕੇ ਉਹ ਕਿਸ ਦੇ ਨਾਲ ਵਿਆਹ ਕਰਨਾ ਚਾਉਂਦੇ ਹੈ। ਮੇਰਾ ਖੁਆਲ ਹੈ ਕੇ ਪੰਜਾਬ ਦੇ ਵਿਚ ਦਾਜ ਕਰ ਕੇ ਕੁੜੀਆ ਨੀਵੇ ਲਗਦੇ ਹਨ। ਇਸੇ ਕਰ ਕੇ ਲੋਕੀ ਕੁੜੀਆ ਦੇ ਗੱਲ ਨਹੀ ਮੰਦੇ। ਅੱਜ ਕਲ ਭਾਰਤ ਵਿੱਚ ਕੁੜੀਆ ਜਬਰਜਨਾਹ ਵੀ ਕੀਤੇ ਜਾ ਰਹੇ ਹਨ। ਤੇ ਮੇਰਾ ਖਿਆਲ ਹੈ ਕੇ ਕਾਫੀ ਮੁਸ਼ਕਲਾ ਦਾਜ ਨਾਲ ਸ਼ੁਰੂ ਹੋਏ ਸਨ।
ਪੰਜਾਬ ਦੇ ਵਿਚ ਸਭ ਤੋ ਮਾੜਾ ਰਵਾਜ਼ ਦਾਜ ਹੈ ਕਿਉਂਕਿ ਮਾਇਕ ਭਾਰ ਬਹੁਤ ਜਾਦਾ ਹੈ ਤੇ ਕਈ ਲੋਕੀ ਕਰ ਨਹੀ ਸਕਦੇ। ਇਸੇ ਕਰ ਕੇ ਪੰਜਾਬ ਦੇ ਵਿੱਚ ਲੋਕੀ ਸੋਝਦੇ ਕੇ ਕੁੜੀ ਨੀਵੀ ਤੇ ਮੁੰਡਾ ਉਚਾ।

No comments:
Post a Comment