Tuesday, April 9, 2013

Drug Problem in Punjab

ਪੰਜਾਬ ਇਕ ਸੋਹਨੀ ਪ੍ਰਦੇਸ਼ ਹੈ ਪਰ ਅੱਜ- ਕਲ ਪੰਜਾਬ ਵਿਚ ਬਹੁਤ ਮੁਸੀਬਤਾਂ ਹੈ. ਪੰਜਾਬ ਵਿਚ ਇਕ ਨਸ਼ਾ ਮੁਸਿਬਾਤ ਹੈ ਤੇ ਉਹ ਮੁਸੀਬਤ ਦਸ ਸਾਲ ਤੱਕ ਹੋ ਰਿਹਾ ਹੈ.  ਇਹ ਵੱਡੇ-ਵੱਡੇ ਮੁਸੀਬਤ ਹੈ ਤੇ ਬਹੁਤ ਸਾਰੇ ਅਖਬਾਰ ਵਿਚ ਇਕ-ਇਕ ਕਹਾਨੀ ਪੰਜਾਬ ਦਾ ਨਸ਼ਾ ਮੁਸੀਬਤ ਦੇ ਬਾਰੇ ਹੈ. ਪਿਛਲੇ ਸਾਲ ਮੈ ਤੋਰ੍ਨੋਟੋ ਗਿਆ ਸੀ ਤੇ ਮੈ ਇਕ ਆਦਮੀ ਮਿਲਿਆ ਸੀ।  ਉਹ ਆਦਮੀ ਪਿਛਲੇ ਸਾਲ ਪੰਜਾਬ ਤੋਂ ਆਈਆ ਸੀ.  ਇਕ ਦਿਨ ਮੈ ਇਕ ਸਵਾਲ ਪੁਛਿਆ ਸੀ ਇਹ ਮੁਸੀਬਤ ਦੇ ਬਾਰੇ. ਉਹ ਆਦਮੀ ਦਾ ਕਹਾਨੀ ਬਹੁਤ ਉਦਾਸ ਹੈ।  ਉਸ ਨੇ ਕਿਹਾ "ਇਹ ਵੱਡਾ ਮੁਸੀਬਤ ਹੈ ਮੇਰਾ ਬਹੁਤ ਸਾਰੇ ਦੋਸਤਾਂ ਨਸ਼ਾ ਦਾ ਇਸਤੇਮਾਲ ਕਰ ਰਹੇ ਸੀ।  ਸਾਰੇ ਦਿਨ ਮੈ ਰਾਬ ਨੂ ਤਾਂਵਾਦ ਦੇਂਦੇ ਕਿਉਂਕਿ ਮੈ ਕਦੇ ਨਹੀਂ ਨਸ਼ਾ ਦਾ ਇਸਤੇਮਾਲ ਕਰ ਰਿਹਾ." ਇਸ ਤੋਂ ਬਾਅਦ ਮੈ ਕੁਝ ਹੋਰ ਸਵਾਲ ਪੁਛਿਆ ਸੀ।  ਮੈ ਕਿਹਾ "ਤੁਹਾਡੇ ਦੋਸਤਾਂ ਕਿਉਂ ਨਸ਼ਾ ਦਾ ਇਸਤੇਮਾਲ ਕਰਦੇ?" ਉਹ ਨੇ ਕਿਹਾ "ਕਿਉਂਕਿ ਪੰਜਾਬ ਵਿਚ ਲੋਕਾਂ ਹੋਰ ਕੁਝ ਨਹੀਂ ਕਰਦਾ ਤਾਂ ਉਹ ਨਸ਼ਾ ਦਾ ਇਸਤੇਮਾਲ ਕਰਦੇ।ਇਕ ਹੋਰ ਕਾਰਨ ਹੈ  ਕੀ ਪੰਜਾਬ ਵਿਚ ਬਹੁਤ ਲੋਕਾਂ ਪੈਸੇ ਨਹੀਂ ਹੈ ਕਿਉਂਕਿ ਪੰਜਾਬ ਦਾ ਬਚਾਤ ਚੰਗਾ ਨਹੀਂ ਹੈ ਤੇ ਨਸ਼ਾ ਦਾ ਕਮਾਈ ਬਹੁਤ ਵੱਡਾ ਹੈ. ਇਕ ਹੋਰ ਕਾਰਨ ਹੈ ਕੀ ਮੇਰਾ ਦੋਸਤਾਂ ਨਸ਼ਾ ਦਾ ਇਸਤੇਮਾਲ ਕੀਤਾ ਕਿਉਂਕਿ ਉਸ ਨੂ ਨਸ਼ਾ ਦਾ ਪ੍ਰਭਾਵ ਦੇ ਬਾਰੇ ਕੁਝ ਨਹੀਂ ਆਉਂਦਾ." ਮੈ ਇਸ ਗੱਲ ਸੁਣਕੇ ਬਹੁਤ ਉਦਾਸ ਹੋਇਆ ਸੀ.
ਇਸ ਤੋਂ ਬਾਅਦ ਮੈ ਪੰਜਾਬ ਦੇ ਬਾਰੇ ਬਹੁਤ ਸੋਚ ਰਿਹਾ ਹਾਂ. ਅੱਜ-ਕਲ ਪੰਜਾਬ ਵਿਚ ਬਹੁਤ ਮੁਸੀਬਤਾਂ ਹੈ ਤੇ ਸਾਰੇ ਭਾਰਤ ਦੇਸ਼ ਦਾ ਗੌਰਮਿੰਟ ਨੂ ਛੇਤੀ-ਛੇਤੀ  ਮਦੱਦ ਚਾਹੀਦੇ. ਇਕ ਕਾਰਨ  ਇਸ ਨਸ਼ਾ ਮੁਸੀਬਤ ਪੰਜਾਬ ਵਿਚ ਹੈ ਕਿਉਂਕਿ ਪੰਜਾਬ ਦਾ ਬਚਾਤ ਚੰਗਾ ਨਹੀਂ ਹੈ। ਭਾਰਤ ਦਾ ਗੌਰਮਿੰਟ ਪੰਜਾਬ ਨੂ ਕੁਝ ਪੈਸੇ ਦੇਣ ਸਕਦੇ ਤਾਂ ਪੰਜਾਬ ਹੌਲੀ-ਹੌਲੀ ਚੰਗਾ ਹੋ ਰਿਹਾ.  ਇਕ ਹੋਰ ਚੀਜ ਮਾਤਾ ਹੈ ਕੀ ਪੰਜਾਬ ਸਕੂਲ ਵਿਚ ਨਸ਼ਾ ਦਾ ਪ੍ਰਭਾਵ ਦੇ ਬਾਰੇ ਸਿਖਾ ਸਕਦਾ ਕਿਉਂਕਿ ਸਾਰੇ ਬਚੀਆ ਨਸ਼ਾ ਦਾ ਇਸਤੇਮਾਲ ਨਹੀਂ ਕਰਦਾ. ਆਜ- ਕੱਲ ਪੰਜਾਬ ਨੂ ਮਦੱਦ ਬਹੁਤ ਚਾਹਿਦਾ. ਅਸੀ ਇਕਠੇ ਕਰ ਕੇ ਪੰਜਾਬ ਛੇਤੀ- ਛੇਤੀ ਚੰਗਾ ਹੋ ਜਾਂਦਾ.   

No comments:

Post a Comment