ਮੇਰਾ ਮਨਪਸੰਦ ਪੰਜਾਬੀ ਤਿਉਹਾਰ ਦਿਵਾਲੀ ਹੈ। ਉਹ ਮੇਰਾ ਮਨਪਸੰਦ ਤਿਉਹਾਰ ਕਿਉਂਕਿ ਮੈ ਰੋਜ ਮਨਾਇਆ . ਮੇਰਾ ਬਚਪਨ ਵਿਚ ਦਿਵਾਲੀ ਵਾਲੇ ਦਿਨ ਮੇਰਾ ਪਰਿਵਾਰ ਵਡੇ-ਵਡੇ ਸਮਾਰੋਹ ਲਗਾਉਂਦਾ । ਇਸ ਸਮਾਰੋਹ ਵਿਚ ਮੇਰਾ ਮਾਤਾ ਜੀ ਬਹੁਤ ਖਾਨਾ ਬਣ ਰਿਹਾ ਹੈ. ਮੇਰਾ ਮਾਤਾ ਜੀ ਪਾਕੋੜੇ , ਸਬਜੀ, ਸਮੋਸੇ, ਦਾਲ, ਸਬਜੀ, ਰੋਟੀ, ਅੱਤੇ ਗੁਲਾਬ ਜਮਨ ਕਰਦੇ। ਮੇਰਾ ਮਨਪਸੰਦ ਖਾਣਾ ਗੁਲਾਬ ਜਮਨ ਹੈ ਕਿਉਂਕਿ ਮੇਨੂ ਖੰਡ ਬਹੁਤ ਪਸੰਦ ਸੀ ਮੇਰਾ ਬਚਪਨ ਦੇ ਵਿਚ. ਮੇਰਾ ਬਚਪਨ ਵਿਚ ਦਿਵਾਲੀ ਵਾਲੇ ਦਿਨ ਮੈ ਬਹੁਤ ਮੋਮਬੱਤੀ ਦੀ ਰੋਸ਼ਨੀ ਕਰਦੇ ਸਨ। ਮੇਰਾ ਘਰ ਵਿਚ ਸਾਰੇ ਖਿੜਕੀ ਦੇ ਪਿਛੇ ਇਕ ਇਕ ਮੋਮਬਤੀ ਹੈ। ਮੇਨੂ ਯਾਦ ਹੈ ਕੀ ਮੈ ਇਸ ਕਮ ਸਾਰੇ ਦਿਵਾਲੀ ਵਾਲੇ ਦਿਨ ਕਰਦਾ ਹਾਂ। ਇਕ ਸਾਲ ਦਿਵਾਲੀ ਵਾਲੇ ਦਿਨ ਵਿਚ, ਮੈ ਇਕ ਮੋਮਬਤੀ ਜਗਾਉਂਦੇ ਕੋਸ਼ਸ਼ ਕੀਤਾ ਸੀ ਪਰ ਮਾਚਸ ਡਿਗ ਪਈ ਸੀ ਤੇ ਮੇਰਾ ਮੰਜਾ ਦਾ ਕਮਰਾ ਅੱਗ ਲੱਗ ਗਿਆ. ਇਸ ਵਾਰ ਮੈ ਬਹੁਤ ਨਿਕਿ ਸੀ ਤੇ ਮੈ ਮਾਤਾ ਜੀ ਫਿਰੇ ਡਿਪਾਰਟਮੈਂਟ ਨੂ ਬੁਲਾਈਆ. ਇਸ ਤੋਂ ਬਾਅਦ ਮੈ ਕਦੇ ਮੋਮਬਤੀ ਨਹੀਂ ਜਗਾਈ ਸੀ.
ਅੱਜ-ਕਲ ਮੇਨੂ ਦਿਵਾਲੀ ਨਹੀਂ ਪਸੰਦ ਹੈ ਕਿਉਂਕਿ ਮੈ ਯੂਨੀਵਰਸਿਟੀ ਵਿਚ ਪਰਦਾ ਹਾਂ ਤੇ ਮੈ ਸਮਾਂ ਕਦੇ ਨਹੀਂ. ਮੇਰੇ ਕੋਲ ਸਮਾਂ ਹੈ ਸਿਰਫ ਅਮੇਰਿਕੈਨ ਦੀ ਤਿਉਹਾਰ ਤੇ ਕਿਉਂਕਿ ਇਥੇ ਕੋਈ ਨਹੀਂ ਲੋਕਾਂ ਦਿਵਾਲੀ ਮਨਾਉਂਦੇ. ਅਮੇਰਿਕਾ ਵਿਚ ਅੱਸੀ ਸਕੂਲ ਬਰੇਕ ਨਹੀਂ ਦਿੰਦੇ. ਦਿਵਾਲੀ ਇਕ ਰੋਸ਼ਨੀ ਦਾ ਜਸ਼ਨ ਹੈ ਤੇ ਅਮੇਰਿਕਾ ਕਦੇ ਨਹੀਂ ਰੋਸ਼ਨੀ ਮਨਾਉਂਦੇ ਸਨ. ਅਮੇਰਿਕ ਵਿਚ ਕ੍ਰਿਸਮਸ ਸਿਰਫ ਵਡੀ ਛੁਟਿਆ ਹੈ. ਪਿਛਲੇ ਸਾਲ ਮੈ ਯੂਨੀਵਰਸਿਟੀ ਦੇ ਵਿਚ ਪੰਜਾਬੀ ਕਲਾਸ ਸ਼ਰੂ ਕੀਤਾ ਤੇ ਮੈ ਇਸ ਕਲਾਸ ਦੇ ਵਿਚ ਮੈ ਕਦੇ- ਕਦੇ ਪੰਜਾਬੀ ਦੀ ਤਿਉਹਾਰ ਮਨਾਇਆ ਸੀ। ਉਸ ਮੇਨੂ ਬਹੁਤ ਪਸੰਦ ਹੈ ਕਿਉਂਕਿ ਉਸ ਮੇਰਾ ਬਚਪਨ ਦੇ ਬਾਰੇ ਜਤਾ ਹੈ। ਆਜ ਕਲ ਜ਼ਿੰਦਗੀ ਬਹੁਤ ਮਨਾਏ ਮੁਸ਼ਕਿਲ ਪਰ ਪੰਜਾਬੀ ਕਲਾਸ ਮੁਸ਼ਕਿਲ ਨਹੀਂ ਹੈ ਕਿਉਂਕਿ ਉਹ ਮੇਨੂ ਬਹੁਤ ਪਸੰਦ ਹੈ। ਪਿਛਲੀ ਛਿਮਾਹੀ ਮੈ ਦਿਵਾਲੀ ਮਨਾਈ ਸੀ ਤੇ ਦਿਵਾਲੀ ਵਾਲੇ ਦਿਨ ਕਲਾਸ ਦੇ ਵਿਚ ਅੱਸੀ ਖਾਣਾ ਖਾਧਾ ਸੀ ਤੇ ਪੰਜਾਬੀ ਫਿਲਮ ਦੇਖੀ ਸੀ. ਕਦੇ- ਕਦੇ ਮੈ ਦਿਵਾਲੀ ਵਾਲੇ ਦਿਨ ਯਾਦ ਆਈਆ ਤੇ ਮੈ ਬਹੁਤ ਖੁਸ਼ੀ ਹੋਇਆ.

No comments:
Post a Comment