ਮੇਰਾ ਮਨਪਸੰਦ ਪੰਜਾਬੀ ਤਿਉਹਾਰ ਵਿਸਾਖੀ ਹੈ ਕਉਕਿ ਵਿਸ਼ਾਖੀ ਦਿੰਨ ਤੇ ਬਹੁਤ ਕੁਝ ਮਨਾਇਆ ਜਾਂਦਾ ਹੈ । ਵਿਸਾਖੀ ਪੰਜਾਬ ਦਾ ਮਸ਼ਹੂਰ ਇਤੇਹਾਸਕ, ਧਾਰਮਿਕ, ਅਤੇ ਸਭਿਆਚਾਰਕ ਤਿਉਹਾਰ ਹੈ। ਵਿਸਾਖੀ ਦਾ ਇਤੇਹਾਸ ਦਸਦਾ ਹੈ ਕੇ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਪੰਥ ਨੂੰ ਸਜਾਇਆ. ਵਿਸਾਖੀ ਤਿਉਹਾਰ ਵਿਸਾਖ ਮਹੀਨੇ ਦੇ ਪਹਲਾ ਦਿੰਨ ਤੇ ਮਨਾਇਆ ਜਾਂਦਾ ਹੈ ਤੇ ਅਮਰੀਕਨ ਜੰਤਰੀ ਤੇ 15 ਅਪ੍ਰੈਲ ਤੇ ਮਨਾਇਆ ਜਾਂਦਾ ਹੈ। ਇਸ ਦਿੰਨ ਤੇ ਆਦਮੀਆ ਕੇਸ੍ਰੀ ਜਾ ਨੀਲੇ ਰੰਗ ਦੇ ਪੱਗਾ ਬੰਦੇ ਅਤੇ ਔਰਤਾ ਕੇਸ੍ਰੀ ਜਾ ਨੀਲੇ ਰੰਗ ਦੇ ਦੁਪੱਟੇ ਪਾਉਂਦੇ। ਇਸ ਦਿੰਨ ਤੇ ਕਾਫੀ ਲੋਕ ਗੁਰਦਵਾਰੇ ਤੇ ਵੀ ਜਾਉਂਦੇ ਮਥਾ ਤੇਕੰਨ ਲਈ। ਹਿੰਦੂ ਧਰਮ ਵਿੱਚ ਵਿਸਾਖੀ ਵੀ ਮਨਾਇਆ ਜਾਂਦਾ ਹੈ। ਹਿੰਦੁਉ ਧਰਮ ਵਿੱਚ ਵਿਸਾਖੀ ਦਿੰਨ ਤੇ ਨਾਵਾ ਸਾਲ ਮਨਾਇਆ ਜਾਂਦਾ ਹੈ। ਹਿੰਦੂ ਲੋਕ ਗੰਗਾ ਦਰਇਆ ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ।
ਵਿਸਾਖੀ ਦਾ ਇਤੇਹਾਸ ਸੁਨ ਕੇ ਬੰਦਾ ਉਦਾਸ ਵੀ ਹੋ ਜਾਂਦਾ ਹੈ। 1919 ਅਮ੍ਰਿਤਸਰ ਸ਼ਹਿਰ ਵਿਸ਼ਾਖੀ ਵਾਲੇ ਦਿੰਨ ਤੇ ਬਹੁਤ ਸਾਰੇ ਅਣਜਾਣ ਲੋਕ ਮਾਰੇ ਗਏ ਸਨ। ਇਸ ਦਿੰਨ ਤੇ ਜਲਇਆ ਵਾਲਾ ਬਾਗ ਵਿੱਚ ਕਈ ਲੋਕ ਇਕਠੇ ਹੋਏ ਸਨ ਆਜ਼ਾਦੀ ਬਾਰੇ ਗਲ ਕਰਨ ਲਈ। ਇਸੇ ਸਮੇ ਤੇ ਅੰਗ੍ਰੇਜ਼ ਰਾਜ ਸੀ। ਅੰਗਰੇਜ ਫੌਜ ਬਾਗ ਨੂੰ ਬੰਦ ਕਰ ਕੇ ਹਜ਼ਾਰ ਤੋ ਵੱਦ ਨਿਹਥੀ ਲੋਕ ਨੂੰ ਮਾਰੇ। ਇਸ ਕਰ ਕੇ ਵਿਸਾਖੀ ਦਿੰਨ ਤੇ ਲੋਕ ਜਲਇਆ ਵਾਲਾ ਬਾਗ ਜਾਂਦੇ ਸ਼ਹੀਦਾ ਨੂੰ ਸਮਾਰਕ ਕਰਨ ਲਈ।
ਅਖੀਰ ਲਈ ਵਿਸਾਖੀ ਮਨਾਉਣ ਦਾ ਸਭਿਅਚਾਰ ਮਸਹੂਰ ਹੈ। ਇਸ ਦਿੰਨ ਤੇ ਬਹੁਤ ਸਾਰੇ ਮੇਲੇ ਲਗਦੇ ਹਨ। ਮੇਲੇ ਦੇ ਵਿੱਚ ਲੋਕੇ ਪੰਜਾਬ ਦਾ ਪਰਾਸਿਦ ਲੋਕਨਾਚ ਭੰਗੜਾ ਪਾਉਂਦੇ ਹਨ। ਭੰਗੜਾ ਦੇ ਨਾਲ ਢੋਲ ਵੀ ਵਜਦਾ ਹੈ ਤੇ ਬੋਲੀਆ ਵੀ ਪੈਂਦੇ ਹਨ। ਮੁੰਡੇ ਇਕਠੇ ਹੋ ਕੇ ਨਚਦੇ, ਟਪਦੇ, ਗਾਉਂਦੇ, ਤੇ ਖੁਸ਼ੀ ਮਨਾਉਂਦੇ. ਮੌਨੂੰ ਭੰਗੜਾ ਪਾਉਣ ਦਾ ਬਹੁਤ ਸ਼ੋਉਂਕ ਹੈ ਤੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਵਿਸਾਖੀ ਦਿੰਨ ਤੇ ਬਹੁਤ ਮਠਿਆਈਆ ਵੀ ਖਾਧੇ ਜਾਂਦੇ ਹਨ ਤੇ ਖਾਣਾ ਬਹੁਤ ਸਵਾਦ ਬਣਾਇਆ ਜਾਂਦਾ ਹੈ।
ਵਿਸਾਖੀ ਮੇਰਾ ਮਨਪਸੰਦ ਤਿਉਹਾਰ ਹੈ ਕਉਕਿ ਇਸ ਦਿੰਨ ਤੇ ਬਹੁਤ ਕੁਝ ਹੁੰਦਾ ਹੈ। ਇਸ ਦਿੰਨ ਤੇ ਆਪਣਾ ਪੰਜਾਬੀ ਧਰਮ, ਇਤੇਹਾਸ, ਅਤੇ ਸਭਿਆਚਾਰ ਯਾਦ ਹੋ ਜਾਂਦੇ ਹੈ।

No comments:
Post a Comment