ਆਪਨੇ ਦੇਸੀ ਤੇ ਅਮਰੀਕਨ ਵਿਆਹ ਦਾ ਬਹੁਤ ਫਰਕ ਹੈ। ਪਹਲਾ ਫਰਕ ਹੈ ਕੇ ਦੇਸੀ ਵਿਆਹ ਬਹੁਤ ਲਮ੍ਬੀ ਹੋਂਦੀ ਹੈ ਤੇ ਅਮਰੀਕਨ ਵਿਆਹ ਛੇਤੀ ਨਾਲ ਖਤਮ ਹੋ ਜਾਂਦੀ ਹੈ। ਦੇਸੀ ਵਿਆਹ ਵਿੱਚ ਕਈ ਕੁਝ ਸਭਿਆਚਾਰਕ ਰਸਮਾਂ ਹਨ। ਇਸੇ ਕਰ ਕੇ ਦੇਸੀ ਵਿਆਹ ਕਈ ਦਿਨ ਲਗਦੇ ਹਨ। ਪਹਲੇ ਦਨ ਵਿੱਚ ਸੰਗੀਤ ਹੋਂਦੀ ਹੈ। ਸੰਗੀਤ ਦੇ ਵਿੱਚ ਮੁੰਡਿਆ ਤੇ ਕੁੜੀਆ ਰਲ ਕੇ ਗਾਨੇ ਗਾਉਂਦੇ ਤੇ ਬੋਲੀਆ ਪਾਉਂਦੇ। ਸੰਗੀਤ ਤੋ ਬਾਅਦ ਜਾਗੋ ਹੋਂਦਾ ਹੈ। ਜਾਗੋ ਦੇ ਵਿੱਚ ਕੁੜੀਆ ਰਲ ਕੇ ਬੋਲੀਆ ਪਾਉਂਦੇ, ਗਿਧਾ ਪਾਉਂਦੇ, ਤੇ ਖੁਸੀ ਮਨਾਉਂਦੇ। ਜਾਗੋ ਤੋ ਬਾਅਦ ਬਰਾਤ ਹੋਂਦਾ ਹੈ। ਬਰਾਤ ਵਿੱਚ ਲਾੜਾ ਕੋੜਾ ਤੇ ਚੜ ਕੇ ਲਾੜੀ ਦੇ ਕੋਲ ਜਾਂਦਾ ਹੈ। ਲਾੜਾ ਦੇ ਨਾਲ ਆਪਣੇ ਯਾਰ ਮਿਤਰ ਵੀ ਹੋਂਦੇ ਹਨ। ਬਰਾਤ ਤੋ ਬਾਅਦ ਵਿਆਹ ਹੋਂਦਾ ਹੈ। ਅਨੰਦ ਕਾਰਜ ਵਿੱਚ ਲਾੜਾ ਤੇ ਲਾੜੀ ਚਾਰ ਲਾਵਾ ਲਾਉਂਦੇ ਹਨ। ਇਹ ਹੋਣ ਤੋ ਬਾਅਦ ਲਾੜਾ ਤੇ ਲਾੜੀ ਪਤੀ ਤੇ ਪਤਨੀ ਬਨ ਜਾਂਦੇ ਹਨ। ਇਸ ਤੋ ਬਾਅਦ ਪਾਰਟੀ ਹੋਂਦਾ ਹੈ।
ਅਮਰੀਕਨ ਵਿਆਹ ਦਾ ਤਰੀਕਾ ਮੇਰੇ ਹਸਾਬ ਨਾਲ ਸਿਦਾ ਹੋਂਦਾ ਹੈ। ਇਸ ਦੇ ਵਿੱਚ ਮੰਗਣੀ ਬਹੁਤ ਪਹਲੇ ਹੋਂਦਾ ਹੈ। ਮੁੰਡਾ ਕੁੜੀ ਨੂ ਵਿਆਹ ਬਾਰੇ ਪੁਛਦਾ ਹੈ। ਜੇ ਕੁੜੀ ਹਾ ਕਰਦੀ ਹੈ ਫੇਰ ਵਿਆਹ ਥੋੜੀ ਦੇਰ ਬਾਅਦ ਹੋਂਦਾ ਹੈ। ਇਸ ਵਿਆਹ ਵਿੱਚ ਕੋਈ ਮਿਲਣੀ ਨਹੀ ਹੋਂਦਾ ਹੈ ਤੇ ਦੇਸੀ ਵਾਲੇ ਰਵਾਜ਼ ਨਹੀ ਚਲਦੇ। ਵਿਆਹ ਦੇ ਵਿੱਚ ਇਕ ਪ੍ਰੀਸਤ ਲਾੜਾ ਤੇ ਲਾੜੀ ਦਾ ਜੋੜੀ ਬਨਾਉਣਦਾ ਹੈ। ਇਸ ਤੋ ਬਾਅਦ ਪਾਰਟੀ ਹੋਂਦਾ ਹੈ ਤੇ ਵਿਆਹ ਖਤਮ ਹੋ ਹੰਦਾ ਹੈ।
ਮੇਰਾ ਮਨਪਸੰਦ ਰਸਮ ਸੰਗੀਤ ਹੈ। ਮੈਨੂ ਬੋਲੀਆ ਪਾਉਣ ਤੇ ਸੁਨਨ ਦਾ ਸ਼ੋਂਕ ਹੈ। ਬੋਲੀਆ ਨਾਲ ਢੋਲ ਵੀ ਵਜਦਾ ਹੈ ਤੇ ਮੁੰਡੇ ਭੰਗੜਾ ਵੀ ਪਾਉਂਦੇ। ਇਹ ਦੋਨੋ ਚੀਜਾ ਕਰ ਕੇ ਮੈਨੂ ਬੋਤ ਕੁਸ਼ੀ ਆਉਂਦੀ ਹੈ। ਇਸ ਲਈ ਵਿਆਹ ਦਾ ਸੰਗੀਤ ਮੇਰਾ ਮਨਪਸੰਦ ਤਿਓਹਾਰ ਹੈ।