ਰਸਨਾ ਕੌਰ
ਪੰਜਾਬੀ ਿਵਅਾਹ ਦੀ ਰੀਤਾ
ਿਵਚੋਂ ਮੈਨੰੂ ਿਮਲਨੀ ਦੀ ਰੀਤ ਸਬ ਤੋ ਿਜਅਾਦਾ ਪਸੰਦ ਹੈ। ਪੰਜਾਬੀ ਿਵੱਚ ਿਮਲਨੀ ਦਾ ਮਤਲਬ ਹੈ ਜਾਨ-ਪਛਾਣ
ਕਰਨੀ। ਿਮਲਨੀ ਦੀ ਰੀਤ ਗੁਰਦੁਅਾਰੇ ਤੋ ਬਾਹਰ ਹੰਦੀ ਹੈ ਅਤੇ ਅਨੰਦ ਕਾਰਜ ਤੋ ਪਿਹਲਾ ਹੰਦੀ ਹੈ। ਿੲਸ
ਰੀਤ ਿਵੱਚ ਦੋਨੋ ਕੁੜੀ ਅਤੇ ਮੰਡੇ ਦੇ ਪਿਰਵਾਰ ਿਹਸਾ ਲੈਂਦੀ ਹਨ। ਿਮਲਨੀ ਦਾ ਪਿਹਲਾ ਿਹਸਾ ਹੈ ਅਰਦਾਸ।
ਭਾੲੀ ਸਾਿਹਬ ਜਾ ਿਗਅਾਨੀ ਅਰਦਾਸ ਕਰਨੀ ਹਨ। ਿੲਹ ਅਰਦਾਸ ਰੀਤਾ ਨੂੰ ਅਰੰਬ ਕਰਨ ਵਾਸਤੇ ਅਰਦਾਸ ਹੰਦੀ
ਹੈ। ਿੲਹ ਅਰਦਾਸ ਿੲਹ ਸ਼ੁਬ ਿਦੰਨ ਨੂੰ ਅਰੰਬ ਕਰਨ ਵਾਸਤੇ ਕੀਤੀ ਜਾਂਦੇ ਹੈ। ਿੲਹ ਅਰਦਾਸ ਤੋ ਬਅਾਦ ਦੋਨੋ
ਪਿਰਵਾਰਾ ਦੇ ਿਰਸ਼ਤੇਵਾਰਾ ਦੇ ਿਮਲਨੀ ਦੇ ਜਾਨ-ਪਛਾਣ ਹੰਦੀ ਹੈ। ਿਜਵੇ ਕੁੜੀ ਦੇ ਿਪਤਾ ਤੇ ਮੰਡੇ ਦ ਿਪਤਾ
ਕੇਂਦਰ ਦੇ ਿਵੱਚ ਅਾੳੁਦੇ ਨੇ ਿੲਕ ਦੂਜੇ ਨੂੰ ਿਮਲਦੇ ਹਨ। ੳੁਸ ਦੇ ਬਅਾਦ, ਮੰਡੇ ਦੇ ਚਾਚਾ ਜੀ ਤੇ ਕੁੜੀ
ਦੇ ਚਾਚਾ ਜੀ ਅਾੳੁਦੇ ਤੇ ਿੲੱਕ ਦੂਜੇ ਦੇ ਿਮਲਦੇ ਹਨ।ਸਾਰੇ ਪਿਰਵਾਰ ਦੇ ਿਰਸ਼ਤੇਦਾਰ, ਜੇੜੇ ਨੇੜੇ ਨੇੜੇ
ਹਨ, ਕੁੜੀ ਤੇ ਮੰਡੇ ਤੇ, ੳੁਹ ਿੲੱਕ ਦੂਜੇ ਦੇ ਿਮਲਦੇ ਹਨ। ਿੲਹ ਿਮਲਨੀ ਦੇ ਿਵੱਚ, ਕੁੜੀ ਦੇ ਪਿਰਵਾਰ
ਮੁੰਡੇ ਦੇ ਪਿਰਵਾਰ ਨੂੰ ਫਲ ਤੇ ਪੈਸੇ ਿਦੰਦੇ ਹਨ ਤੇ ਲੋਕ ਕਾਫੀ ਫੋਟੋਆ ਲੈਦੀ ਹਨ।
ਪੰਜਾਬੀ ਿਵਅਾਹ ਅਤੇ ਅਮਰੀਕਨ
ਿਵਅਾਹ ਿਵੱਚ ਬਹੁਤ ਫਰਕ ਹੈ। ਮੈਨੂੰ ਪੰਜਾਬੀ ਿਵਅਾਹ
ਿਜਅਾਦੇ ਪਸੰਦ ਹਨ ਿਕੳੁਿਕ
ੳੁਹਨੇ ਦੇ ਿਵੱਚ ਕਾਫੀ ਰੀਤ ਿਵੱਚ ਹੰਦੇ ਹਨ। ਿਵਅਾਹ ਦਾ ਪੂਰਾ ਪਿਰਵਾਰ ਕਾਫੀ ਿਦੰਨ ਤੇ ਕੲੀ ਵਾਰੀ
ਹਫਤੀਅਾ ਵਾਸਤੇ ਹੰਨਦਾ ਹੈ। ਜਦੋ ਮੇਰੇ ਚਾਚਾ ਜੀ ਦਾ ਿਵਅਾਹ ਹੋੲੀਅਾ ਸੀ। ਅਸੀ ਟੋਰੌਟੋ ਿਤੰਨ ਹਫਤੀਅਾ
ਵਾਸਤੇ ਗੲੀ ਸੀ ਅਤੇ ਿਵਅਾਹ ਦੀ ਮਦਦ ਕਰਨ ਵਾਸਤੇ ਵਾਸਤੇ ਅਸੀ ਪਿਹਲੇ ਪਹੳੁਿਚਅਾ ਸੀ। ਅਮਰੀਕਨ ਿਵਅਾਹ
ਿਸਰਫ ਿੲੱਕ ਿਦੰਨ ਿਵੱਚ ਹੋ ਜਾਂਦੇ ਤੇ ਕੲੀ ਵਾਰੀ ਜੇੜੀ ਿਵਅਾਹ ਦੀ ਰੀਤ ਹੈ ਿਸਰਫ ਵੀ ਿਮੰਟ ਹੰਦੀ
ਹੈ। ਹੋਰ ਪੰਜਾਬੀ ਰੀਤਾਂ ਦੇ ਿਵੱਚ ਸਾਰਾ ਪਿਰਵਾਰ ਿਹਸਾ ਲੈਂਦੀ ਹੈ। ਪੰਜਾਬੀ ਤੇ ਭਾਰਤੀ ਿਵਅਾਹ ਕਾਫੀ
ਮਜ਼ੇਦਾਰ ਹੰਦੇ ਹਨ ਿਕੳੁਿਕ ੳੁਹਨੇ ਦੇ ਿਵੱਚ ਕਾਫੀ ਗਾਣੇ ਅਤੇ ਭੰਗੜਾ ਹੰਦੇ ਹਨ ਸਾਰੇ ਪਿਰਵਾਰ ਵਾਸਤੇ।
No comments:
Post a Comment