ਵਿਾਹ ਦੇ
ਰਸਮ
ਸਤ ਸਰੀ ਅਕਾਲ, ਮੇਰਾ ਨਾ ਅਮਨਜੋਤ ਹੈ। ਮੈ ਬੋਹੁਤ ਪੰਜਾਬੀ ਵਿਾਹ
ਵਿਖੈਂ ਹਨ। ਮੇਰੇ ਪਰੀਵਾਰ ਦੇ ਵਿਚ ਬੋਹਤ ਸਾਰੇ ਵਿਾਹ ਹੋਏ ਹਨ। ਮੈਨੂੰ ਸਬ ਤੋਂ ਜਿਆਦਾ ਜਾਗੋ ਦਾ ਰਸਮ
ਪਸੰਦ ਹੈ। ਜਾਗੋ ਦੇ ਰਸਮ ਦੇ ਵਿਚ ਸਾਰਾ ਪਰੀਵਾਰ ਮਿਲ ਕਿ ਵਿਾਹ ਦੀ ਤਿਆਰੀਆਂ ਕਰ ਦੇ ਹਨ। ਜਾਗੋ ਤੇ
ਲੋਕ ਬਹੁਤ ਨਾਚ ਦੇ ਹਨ ਅਤੇ ਗਾਂ ਦੇ ਵੀ ਹਨ। ਜਾਗੋ ਮੈਨੂੰ ਬੋਹੁਤ ਪਸੰਦ ਹੈ ਕਿੳਂਕਿ ਸਾਰੀਆਂ ਕੁੜੀਆਂ
ਲੈਹੰਗੇ ਪਾ ਕੇ ਗਿੱਦਾ ਪਾਂਦੀਆਂ ਹਨ। ਗਿੱਦੇ ਦੇ ਵਿਚ ਸਾਰੇ ਬੋਲੀਆਂ ਪਾਕੇ ਇਕ ਦੂਜੇ ਦੇ ਨਾਲ ਨਚ ਦੇ
ਹਨ। ਮੁੰਡੇ ਵੀ ਬੋਲੀਆਂ ਪਾ ਲੈਂ ਦੇ ਹਨ। ਜਾਗੋ ਦਾ ਰਸਮ ਬਹੁਤ ਸੋਣਾ ਹੁੰਦਾ ਹੈ ਕਿੳਂਕਿ ਸਾਰੇ ਜਾਨੇ
ਚੁੰਨੀ ਚੜਾਂਦੇ ਹਨ। ਜਿਸ ਦਾ ਵਿਾਹ ਹੁੰਦਾ ਹੈ, ਉਸ ਦੇ ਮੂੰ ਤੇ ਬੇਸਨ (or some yellow paste) ਲਗਾਂ
ਦੇ ਹਨ। ਇਹ ਰਸਮ ੳਹਨਾਂ ਦਾ ਮੂੰ ਤੇ ਰੰਗ ਸਾਫ ਕਰਨ ਲੲੀ ਹੁੰਦਾ ਹੈ। ਸਾਰੇ ਕੋਲ ਕੋਲ ਦੇ ਰਿਸ਼ਤੇਦਾਰ
ਹੁੰਦੇ ਹਨ। ਪੰਜਾਬੀ ਵਿਾਹ ਦੇ ਵਿਚ ਬੋਹਤ ਸਾਰੇ ਰਸਮ ਹੁੰਦੇ ਹਨ। ਹਰੇਕ ਰਿਸ਼ਤੇਦਾਰ ਦਾ ਕੋੲੀ ਬੋਹਤ
ਜਾਰੂਰੀ ਕੰਮ ਹੁੱਦਾ ਹੈ। ਅਮੈਰੀਕਨ ਵਿਾਹ ਦੇ ਵਿਚ ਵੀ ਰਸਮ ਹੁੰਦੇ ਹਨ ਪਰ ਸਾਰੇ ਰਸਮ ਜਿਆਦਾ ਉਹ ਦੋ
ਲੋਕ ਦੇ ਹੁੰਦੇ ਹਨ ਜੀਨਾਂ ਦਾ ਵਿਾਹ ਹੁੰਦਾ ਹੈ। ਪੰਜਾਬੀ ਵਿਾਹ ਦੇ ਵਿਚ ਜਿਆਦਾ ਦੋ ਪਰੀਵਾਰ ਦੇ ਵਾਰੇ
ਹੁੰਦੇ ਹਨ। ਪੰਜਾਬੀ ਵਿਾਹ ਦੇ ਵਿਚ ਕਦੇ ਕਦੇ ਜੀਨਾ ਦਾ ਵਿਾਹ ਹੁੰਦਾ ਹੈ ਉਹ ਇਕ ਦੂਜੇ ਨੂੰ ਜਾਣ ਦੇ
ਵੀ ਨਹੀਂ। ਅਮੈਰੀਕਨ ਵਿਾਹ ਦੇ ਵਿਚ ਜੀਨਾਂ ਦਾ ਵਿਾਹ ਹੁੰਦਾ ਹੈ ਉਹ ਪਹਿਲਾਂ ਪਿਆਰ ਕਰਦੇ ਹੁੰਦੇ ਹਨ।
ਪੰਜਾਬੀ ਲੋਕ ਪਹਿਲਾਂ ਪਰੀਵਾਰ ਨੂੰ ਮਿਲ ਕੇ ਫਿਰ ਰਿਸ਼ਤਾ ਕਰ ਦੇ ਹਨ। ਕੲੀ ਲੋਕ ਪਿਆਰ ਕਰ ਕੇ ਵਿਾਹ
ਕਰ ਦੇ ਹਨ ਪਰ ਜਿਆਦਾ ਲੋਕ ਅਪਣੇ ਮਾਤਾ ਪਿਤਾ ਜੀ ਦੀ ਗਲ ਸੁਣ ਕੇ ਵਿਾਹ ਕਰ ਦੇ ਹਨ। ਪੰਜਾਬ ਦੇ ਵਿਚ
ਕੁੜੀਆਂ ਤੇ ਮੁੰਡੇ ਡੇਟਿਗ ਨਹੀਂ ਕਰ ਦੇ ਹਨ ਪਰ ਅਮਰੀਕਾ ਦੇ ਵਿਚ ਕਰ ਦੇ ਹਨ।
No comments:
Post a Comment