ਸੰਗੀਤ ਵਿੱਚ ਸਾਰਾ ਪਰਵਾਰ ਅਤੇ ਦੋਸਤਾ ਇਕਠੇ ਕਰ ਕੇ ਚੰਗਾ ਪਾਰਟੀ ਸ਼ਾਰਟੀ ਕਰ ਸਕਦੇ ਹਨ। ਇਹ ਇਕ ਵਾਰੀ ਪਰ ਬਹੁਤ ਪੁਰਾਣੇ ਗਾਣਾ ਗਾ ਕੇ ਚੰਗਾ ਖਾਣਾ ਪਕਾਉਂਦੇ ਹਨ। ਮੇਰੀ ਨਾਨੀ ਕਿਹਾ ਕੀ ਉਸਦਾ ਨਾਨੀ ਨੇ ਉਹਨਾ ਨੂੰ ਗਾਣੇ ਪੜਾਈ ਸੀ।
ਪੰਜਾਬੀ ਵਿਆਹ ਅਤੇ ਅਮੇਰਿਕੀ ਵਿਆਹ ਦੋਵੇ ਚੰਗਾ ਹੈ। ਦੋਵੇ ਇਕ ਆਦਮੀ ਅਤੇ ਇਕ ਕੁੜੀ ਵਿਆਹ ਕਰਦੇ ਹਨ। ਦੋਵੇ ਸੰਸਕਾਰ ਦਾ ਪਿਛਾ ਕਰਦਾ. ਪਰ ਪੰਜਾਬੀ ਵਿਆਹ ਬਹੁਤ ਲੰਬੀ ਹੈ। ਕਦੇ ਕਦੇ ਪੰਜਾਬੀ ਵਿਆਹ ਤਿਨ ਚਾਰ ਦਿਨ ਹੈ ਅਤੇ ਪਰਵਾਰ ਵਿਆਹ ਲਈ ਪੰਜ ਛੇ ਮਹੀਨੇ ਸਾਰੇ ਚੀਜ਼ਾ ਦਾ ਪ੍ਰਬੰਦ ਕੀਤਾ ਸਨ। ਪੰਜਾਬ ਵਿੱਚ ਕੁਝ ਪਿਆਰ ਦਾ ਵਿਆਹ ਅਤੇ ਕੁਝ ਆਯੋਜਿਤ ਦਾ ਵਿਆਹ ਹੈ, ਪਰ ਅਮੇਰਿਕਾ ਵਿੱਚ ਸਿਰਫ ਪਿਆਰ ਦਾ ਵਿਆਹ ਇੰਗ੍ਰੇਜ਼ੀ ਲੋਕਾ ਲਈ। ਮੇਰਾ ਮਨ ਪਸੰਦ ਵਿਆਹ ਪੰਜਾਬੀ ਵਿਆਹ ਹੈ, ਪਰ ਸਾਰਾ ਵਿਆਹਾਂ ਦੁਨਿਆ ਵਿਚ ਪੰਜਾਬੀ ਵਿਆਹ ਨਹੀ ਹੈ। ਸਾਰਾ ਵਿਆਹ ਚੰਗਾ ਹੈ, ਪਰ ਕਿਉਂਕੀ ਮੈ ਪੰਜਾਬੀ ਹਾਂ, ਮੇਰਾ ਪੰਜਾਬੀ ਵਿਆਹ ਪਸੰਦ ਹੈ।
No comments:
Post a Comment