Wednesday, March 20, 2013

Weddings - Harleen Kaur


ਮੈਨੂੰ ਪੰਜਾਬੀ ਵਿਆਹ ਦੀ ਰਿਵਾਜ ਤੇ ਰਸਮ ਬਹੁਤ ਪਸੰਦ ਹਨ। ਪੰਜਾਬੀ ਵਿਆਹ ਬਹੁਤ ਸੋਹਣੇ ਅਤੇ ਵਡੇ ਹਨ। ਜਦੋਂ ਵੀ ਮੈਂ  ਪੰਜਾਬੀ ਵਿਆਹ ਤੇ ਜਾਂਦੀ ਹਾਂ  ਮੈਂਨੂੰ  ਬਹੁਤ ਖੁਸ਼ੀ ਆਉਂਦੀ ਹਾਂ। ਵਿਆਹ ਜਾਣ ਦੇ ਨਾਲ ਮੈਨੂੰ ਆਪਣੀ ਪਰੰਪਰਾ ਤੇ ਸਭਿਆਚਾਰ ਬਾਰੇ ਸਿਖ ਸਕਦੀ ਹਾਂ। ਮੇਰੀ ਮਨਪਸੰਦ ਵਿਆਹ ਦਾ ਰਿਵਾਜ ਲਾਵਾਂ ਤੇ ਆਨੰਦ ਕਾਰਜ ਹਨ। ਮੈਨੂੰ ਇਹ ਦੋਵੇਂ ਰਿਵਾਜਾਂ ਪਸੰਦ ਹਨ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਇਤਿਹਾਸ ਤੇ ਮਤਲਬ ਹਨ। ਆਨੰਦ ਕਾਰਜ ਵਿੱਚ ਬਹੁਤ ਚੀਜਾਂ ਹਨ ਪਰ ਲਾਵਾਂ ਸਾਰਿਆਂ ਤੋਂ ਖਾਸ ਹਿਸਾ ਹੇ। 1554 ਵਿੱਚ, ਗੁਰ  ਰਾਮਦਾਸ ਜੀ ਨੇ ਲਾਵਾਂ ਲਿਖੇ ਕਿਉਂਕਿ ਆਪਣੇ ਵਿਆਹ ਹੋਣ ਵਾਲਾ ਸੀ। ਲਾਵਾਂ ਵਿੱਚ ਚਾਰ ਅੰਕ ਹਨ। ਹਰ ਹਰ ਲਾਵ ਵਿਚ ਗੁਰੂ ਜੀ ਨੇ ਇਕ ਇਕ ਚੀਜ ਦੀ ਗਲ ਕੀਤਾ ਤੇ ਆਨੰਦ ਕਾਰਜ ਕਰਨ ਦਾ ਮਤਲਬ ਵੀ ਦਸ ਦਿਤਾ। ਪਹਿਲਾ ਲਾਵ ਕਹਿੰਦੀ ਹੈ ਕਿ ਅਸੀਂ ਹਰ ਰੋਜ ਵਾਹਿਗੁਰੂ ਨੂੰ ਯਾਦ ਰਖਣਾ ਚਾਹੀਦਾ ਹੈ ਤੇ ਸਚ ਵਾਲੀ ਜਿੰਦਗੀ ਵੀ ਰਹਿਣਾ ਚਾਹੀਦਾ ਹੈ। ਦੂਜੀ ਲਾਵ ਕਹਿੰਦੀ ਹੈ ਕਿ ਵਾਹਿਗੁਰੂ ਸਾਰੇ ਥਾਵਾਂ ਵਿੱਚ ਹਨ ਤੇ ਅਸੀਂ ਉਸਦਾ ਨਾਮ ਜਪਦੇ ਰਹਿੰਦੇ ਚਾਹੀਦੇ ਹਨ। ਜੇ ਅਸੀਂ ਹਮੇਸ਼ਾਂ ਨਾਮ ਜਪਦੇ ਹਨ ਫਿਰ ਸਾਡਾ ਹਉਮੇ ਚਲੀ ਜਾਂਦੀ ਹੈ। ਤੀਜੀ ਲਾਵਾ ਵਿੱਚ ਗੁਰੂ ਸਾਹਿਬ ਸੰਗਤ ਬਾਰੇ ਗਲ ਕਰਦਾ ਹੈ। ਚੌਥੀ ਲਾਵਾ ਵਿੱਚ ਗੁਰੂ ਸਾਹਿਬ ਕਹਿੰਦਾ ਹੈ ਕਿ ਜੇ ਅਸੀਂ ਇਹ ਸਾਰੀਆਂ ਕਰਦੇ ਹਨ ਫਿਰ ਵਾਹਿਗੁਰੂ ਸਾਨੂੰ ਯਾਦ ਰਖਦਾ ਹੈ। ਮੇਨੂੰ ਲਾਵਾਂ ਦਾ ਮਤਲਬ ਬਹੁਤ ਸੋਹਣੀਆਂ ਲਗਦੀਆਂ ਹਨ, ਇਸ ਨਾਲ ਇਹ ਮੇਰੀ ਵਿਆਹ ਦਾ ਮਨਪਸੰਦ ਰਿਵਾਜ ਹੈ।

ਪੰਜਾਬੀ ਤੇ ਅੰਗ੍ਰੇਜੀ ਵਿਆਹ ਦੇ ਵਿੱਚ ਬਹੁਤ ਫਰਕ ਹਨ। ਪੰਜਾਬੀ ਵਿਆਹ ਵਿੱਚ ਬਹੁਤ ਸਾਰੀਆਂ ਰਿਵਾਜਾਂ ਤੇ ਇਤਿਹਾਸ ਦੀਆਂ ਚੀਜਾਂ ਹਨ, ਪਰ ਜਿਆਦੇ ਅੰਗਰੇਜਾਂ ਦੀਆਂ ਵਿਆਹਾਂ ਬਹੁਤ ਛੋਟੇ ਹਨ। ਪੰਜਾਬੀ ਵਿਆਹ ਵਿੱਚ ਬਹੁਤ ਸਭਿਆਚਾਰ ਵੀ ਦਿਸਦਾ ਹੈ।

No comments:

Post a Comment