ਵਿਆਹ
ਪੰਜਾਬੀ ਵਿਆਹ ਮੇਨੂੰ ਚੰਗਾ ਲਗਦਾ ਹੈ ਅੱਤੇ ਮੇਨੂੰ ਅਮੇਰਿਕਨ ਵਿਆਹ
ਵੀ ਚੰਗਾ ਲਗਦਾ ਹੈ। ਮੇਨੂੰ ਪੰਜਾਬੀ ਵਿਆਹ ਚੰਗਾ ਲਗਦਾ ਹੈ ਕਿਉਂਕਿ ਪੰਜਾਬੀ ਵਿਆਹ ਵਿੰਚ ਬਹੁਤ ਸਾਰੀ
ਰਾਸਮਨ ਹਨ ਅੱਤੇ ਪੰਜਾਬੀ ਵਿਆਹ ਵਿੱਚ ਪੰਜਾਬੀ ਆਚਾਰ ਹੈ ਅੱਤੇ ਮੇਰਾ ਆਚਾਰ ਪੰਜਾਬੀ ਆਚਾਰ ਹੈ। ਫਿਰ
ਪੰਜਾਬੀ ਵਿਆਹ ਦੇਖ ਕੇ ਮੈ ਆਪਣਾ ਆਚਾਰ ਦੇ ਬਾਰੇ ਸਿੱਖ ਸਕਦਾ ਹਾਂ। ਅਮੇਰਿਕਨ ਵਿਆਹ ਵਿੱਚ ਮੇਨੂੰ ਬਹੁਤ
ਮਜ਼ਾ ਆਉਂਦਾ ਹੈ। ਮੇਨੂੰ ਅਮੇਰਿਕਨ ਵਿਆਹ ਚੰਗਾ ਲਗਦਾ ਹੈ ਕਿਉਂਕਿ ਮੇਨੂੰ ਅਮੇਰਿਕਨ ਆਚਾਰ ਵੀ ਚੰਗਾ
ਲਗਦਾ ਹੈ। ਅਮੇਰਿਕਨ ਆਚਾਰ ਵਿੱਚ ਵਿਆਹ ਹੋਰ ਤਰੀਕੇ ਨਾਲ ਹੁੰਦੇ ਹਨ। ਅਮੇਰਿਕਨ ਵਿਆਹ ਹਿਮੇਸ਼ਾ ਪਿਆਰ
ਨਾਲ ਹੁੰਦਾ ਹੈ। ਲਾੜਾ ਤੇ ਲਾੜੀ ਵਿਆਹ ਤੋਂ ਪਹਿਲਾ ਪਿਆਰ ਨਾਲ ਰਹਿੰਦੇ ਹਨ। ਪੰਜਾਬੀ ਵਿਆਹ ਵਿੱਚ ਇਹ
ਨਹੀਂ ਹੁੰਦਾ ਹੈ। ਵਿਆਹ ਤੋਂ ਪਹਿਲਾ ਲਾੜਾ ਲਾੜੀ ਨੂੰ ਨਹੀਂ ਜਾਂਦਾ ਹੈ। ਇਹ ਮੇਨੂੰ ਚੰਗਾ ਨਹੀਂ ਲਗਦਾ
ਹੈ ਕਿਉਂਕਿ ਵਿਆਹ ਬਹੁਤ ਵੱਡੀ ਚੀਜ਼ ਹੈ ਤੇ ਤਹੁਨੂੰ ਆਪਣਾ ਲਾੜਾ ਜਾਂ ਲਾੜੀ ਨੂ ਜਾਣਨਾ ਚਾਹੀਦਾ ਹੈ।
ਪਰ ਮੇਨੂੰ ਪਤਾ ਹੈ ਕਿ ਮੈਂ ਅਮੇਰਿਕਨ ਆਚਾਰ ਵਿੱਚ ਰਹਿੰਦਾ ਹੈ ਫਿਰ ਮੈਂ ਐਮੇ ਸੋਚਾਗਾਂ। ਪੰਜਾਬੀ ਆਚਾਰ
ਤੇ ਅਮੇਰਿਕਨ ਆਚਾਰ ਨਾਲ ਬਹੁਤ ਫਰਕ ਪੈਂਦਾ ਹੈ। ਇਸ ਕਰ ਕੇ ਪੰਜਾਬੀ ਵਿਆਹ ਤੇ ਅਮੇਰਿਕਨ ਵਿਆਹ ਨਾਲ
ਵੀ ਬਹੁਤ ਫਰਕ ਪੈਂਦਾ ਹੈ। ਅਮੇਰਿਕਨ ਆਚਾਰ ਵਿੱਚ ਮੁੰਡੇ ਤੇ ਖੁੜੀਆਂ ਆਪਸ ਵਿੱਚ ਨਾਲ ਬਾਹਰ ਕੁਮਦੇ
ਫਿਰਦੇ ਹਨ। ਪੰਜਾਬੀ ਆਚਾਰ ਵਿੱਚ ਮੁੰਡੇ ਤੇ ਖੁੜੀਆਂ ਅਲੱਗ-ਅਲੱਗ ਰਹਿੰਦੇ ਹਨ। ਕਿਉਂਕਿ ਮੈਂ ਅਮੇਰਿਕਨ
ਆਚਾਰ ਵਿੰਚ ਰਹਿੰਦਾ ਹਾਂ ਮੈਂ ਪਿਆਰ ਵਾਲਾ ਵਿਆਹ ਚਹੁੰਦਾ ਹਾਂ। ਪਰ ਪਿਆਰ ਤੋਂ ਇਲਾਵਾ ਮੇਨੂੰ ਪੰਜਾਬੀ
ਵਿਆਹ ਬਹੁਤ ਚੰਗਾ ਲਗਦਾ ਹੈ ਕਿਉਂਕਿ ਮੇਨੂੰ ਵਿਆਾਹ ਦੀਆਂ ਰਾਸਮਾਨ ਚੰਗਾ ਲਗਦਾ ਹੈ। ਪੂੰਜਾਬੀ ਵਿਆਹ
ਵਿੰਚ ਲੋਕ ਸ਼ਗਨ ਦਿੰਦੇ ਹਨ ਤੇ ਜਾਗੋ ਵੀ ਹੁੰਦਾ ਹੈ। ਜਾਗੋ ਵਿੱਚ ਤੇ ਵਿਆਹ ਵਿੱਚ ਲੋਕ ਬਹੁਤ ਭੰਗੜਾ
ਪੌਂਦੇ ਹਨ। ਇਹ ਅਮੇਰਿਕਨ ਵਿਆਹ ਵਿੱਚ ਨਹੀਂ ਹੁੰਦਾ। ਫਿਰ ਮੈ ਪਿਆਰ ਵਾਲਾ ਵਿਆਹ ਚਾਹੁੰਦਾ ਹਾਂ ਪਰ
ਵਿਆਹ ਵਿੱਚ ਪੰਜਾਬੀ ਆਚਾਰ ਹੋਣਾ ਚਾਹੀਦਾ ਹੈ।
No comments:
Post a Comment