ਸਤ ਸ੍ਰੀ ਅਕਾਲ, ਮੇਰਾ ਨਾਂ ਨਿਖਿਲ ਸ਼ਾਹ ਹੈ . ਮੈਨੂੰ ਪੰਜਾਬੀ ਵਿਆਹ ਬਾਰੇ ਬਹੁਤ ਨਹੀਂ ਪਤਾ . ਮੈ ਕੋਈ ਪੰਜਾਬੀ ਵਿਆਹ ਤੋਂ ਨਹੀਂ ਗਿਆ. ਪਰ ਮੈ ਬਹੁਤ ਗੁਜਰਾਤੀ ਵਿਆਹ ਤੋਂ ਗਿਆ . ਗੁਜਰਾਤੀ ਵਿਆਹ ਬਹੁਤ ਬਹੁਤ ਮਜ਼ਾ ਹੈ . ਕੋਈ ਨੋ ਦਸ ਦਿਨ ਪਹਿਲਾ, ਵਿਆਹ ਦਾ ਸੰਸਕਾਰਾਂ ਸ਼ੁਰੂ ਹੋਏ. ਮੇਰਾ ਮਨਪਸੰਦ ਸੰਸਕਾਰਾਂ ਗਰਬਾ ਹੈ . ਗਰਬਾ ਵਿਆਹ ਦਾ ਦੋ ਤਿਨ ਪਹਿਲਾ ਹੈ . ਗਰਬਾ ਇਕ ਨਾਚ ਹੈ. ਇਕ ਰਾਤ ਦੋਨੋ ਪਰਿਵਾਰਾਂ ਆਏ ਅਤੇ ਪੂਰਾ ਰਾਤ ਗਰਬਾ ਰਾਸ ਕੀਤੇ . ਗਰਬਾ ਰਾਸ ਇਕ ਗੁਜਰਾਤੀ ਨਾਚ ਹੈ. ਡੰਡੀਆ ਦੇ ਨਾਲ ਲੋਕਾ ਰਿੰਗ ਵਿਚ ਨਚ ਕੀਤੀਆ.ਗਾਇਣ ਬਹੁਤ ਤੇਜ ਹੈ, ਅਤੇ ਬਹੁਤ ਮਜ਼ਾ ਆਇਆ. ਗਰਬਾ ਰਾਤ ਵਿਚ ਲਾੜਾ ਲਾੜੀ ਦੇ ਪੂਰਾ ਪਰਿਵਾਰਾ ਮਿਲ ਸੁਕਦੇ ਹਨ . ਲੋਕਾ ਬਹੁਤ ਨਚਣਾ ਖਾਣਾ ਤੇ ਗਪਸ਼ਪ ਮਾਰਨਾ ਕਰਦੀਆ ਹਨ. ਇਸ ਸੰਸਕਾਰਾਂ ਮੇਰਾ ਮਨਪਸੰਦ ਹੈ ਕਿਉਕਿ ਮੈਨੂੰ ਗਰਬਾ ਰਾਸ ਪਾਉਣਾ ਬਹੁਤ ਪਸੰਦ ਹੈ.
ਗੁਜਰਾਤੀ/ਪੰਜਾਬੀ ਵਿਆਹ ਤੇ ਸਾਰੇ ਭਾਰਤ ਦਾ ਵਿਆਹ ਅਮਰੀਕਨ ਵਿਆਹ ਦਾ ਬਹੁਤ ਵਖਰਾ ਹਨ. ਅਮਰੀਕਨ ਵਿਆਹ ਸਿਰਫ ਇਕ ਦਿਨ ਵਿਚ ਕੀਤਾ, ਤੇ ਭਾਰਤ ਵਿਆਹ ਕੋਈ ਨਾ ਕੋਈ ਤਿਨ ਦਿਨ ਹੈ, ਅਤੇ ਬਹੁਤ ਵਾਰ ਲਮੇਰਾ ਹੈ. ਭਾਰਤ ਦਾ ਵਿਆਹ ਬਹੁਤ ਸੰਸਕਾਰਾਂ ਹਨ. ਅਮਰੀਕਨ ਵਿਆਹ ਵਿਚ, ਸਿਰਫ ਸਿਰਾਮੋਨੀ ਅਤੇ ਰਿਸੇਪਸ਼ਨ ਹਨ. ਭਾਰਤ ਦਾ ਵਿਆਹ ਵਿਚ ਕਪੜੇ ਬਹੁਤ ਬਹੁਤ ਰੰਗੀਲਾ ਹਨ। ਅਤੇ ਹਰ ਸੰਸਕਾਰਾਂ ਵਿਚ ਲੋਕਾ ਅਲਗ ਅਲਗ ਕਪੜੇ ਪਾਉਦੀਆ ਹਨ. ਭਾਰਤ ਵਿਆਹ ਵਿਚ ਬਹੁਤ ਸੰਸਕਾਰਾਂ ਹਨ ਵਿਆਹ ਦਾ ਬਾਅਦ ਤੇ ਪਹਿਲਾ. ਭਾਰਤ ਵਿਆਹ ਹੋਰ ਮਜ਼ਾ ਹਨ, ਅਤੇ ਮੈ ਭਾਰਤ ਵਿਆਹ ਤੋ ਜਾਣਾ ਚਹੁੰਦਾ ਹਾਂ .

No comments:
Post a Comment