ਮੇਨੂ ਬਹੁਤ ਪਸੰਦ ਵਿਆਹ ਹੈ ਕਿਉਂਕਿ ਮੈ ਵਿਆਹ ਜਾਂ ਕੇ ਬਹੁਤ ਮਜ਼ਾ ਆਇਆ. ਪਿਛਲੇ ਸਾਲ ਮੇਰਾ ਮਾਸੀ ਜੀ ਦੀਆ ਵਿਆਹ ਹੋਈਆ ਸੀ ਅਮੇਰਿਕਾ ਵਿਚ। ਉਸ ਵਿਆਹ ਬਹੁਤ ਵਡਾ ਤੇ ਇਕ ਦੰਪਤੀ ਪਰ ਦੋ ਵਿਆਹ ਹੋਇਆ ਸਨ. ਇਕ ਅਮਰੀਕਨ ਵਿਆਹ ਹੋਇਆ ਤੇ ਇਕ ਪੰਜਾਬੀ ਵਿਆਹ ਹੋਇਆ ਸੀ. ਮੇਨੂ ਦੋਵੇਂ ਵਿਆਹ ਪਸੰਦ ਕੀਤਾ ਪਰ ਮੇਰਾ ਪਰਿਵਾਰ ਅਮਰੀਕਨ ਵਿਆਹ ਵਿਚ ਮਜ਼ਾ ਨਹੀਂ ਆਈਆ। ਅਮਰੀਕਨ ਸੰਸਕਾਰ ਵਿਚ ਸਾਡਾ ਪਰਿਵਾਰ ਪਸੰਦ ਨਹੀਂ ਕੀਤੇ ਕਿਉਂਕਿ ਅਮਰੀਕਨ ਦੇ ਸੰਸਕਾਰਾਂ ਦੇ ਬਾਰੇ ਨਹੀਂ ਜਾਣਦੇ . ਪਰ ਮੇਰਾ ਪਰਿਵਾਰ ਪੰਜਾਬੀ ਵਿਆਹ ਵਿਚ ਮਜ਼ਾ ਬਹੁਤ ਆਈਆ ਸਨ। ਅਜ- ਕਲ ਪੁਰਾਣੇ ਪੰਜਾਬੀ ਵਿਆਹ ਨਹੀਂ ਵਾਪਰਦੇ ਕਿਉਂਕਿ ਅਜ- ਕਲ ਅੱਸੀ ਪੱਛਮੀ ਹੈ. ਮੇਨੂ ਪਸੰਦ ਹੈ ਕੀ ਪੰਜਾਬੀ ਵਿਆਹ ਦੇ ਬਾਰੇ ਪੰਜਾਬੀ ਵਿਆਹ ਦਾ ਖਾਣਾ ਤੇ ਉਸਦਾ ਰੰਗਾਂ ਤੇ ਪੰਜਾਬੀ ਵਿਆਹ ਜਾਂ ਕੇ ਮੈ ਆਪਣਾ ਪਰਿਵਾਰ ਦੇਖ ਸਕਦਾ. ਮੇਨੂ ਗੁਲਾਬ ਜਮਾਂ, ਰੋਟੀ, ਚੋਲੇ, ਪੂਰੀ , ਬੈਂਗਨ ਸਬਜ਼ੀ ਅੱਤੇ ਸਮੋਸੇ ਬਹੁਤ ਪਸੰਦ ਹੈ. ਮੇਰਾ ਮਨਪਸੰਦ ਪੰਜਾਬੀ ਵਿਆਹ ਦਾ ਖਾਨਾ ਸਮੋਸੇ ਹੈ। ਮੇਨੂ ਵਿਆਹ ਦਾ ਰੰਗਾਂ ਵੀ ਪਸੰਦ ਹੈ ਤੇ ਮੇਰਾ ਮਨਪਸੰਦ ਰੰਡ ਲਾਲ ਹੈ। ਉਹ ਰੰਗ ਪੰਜਾਬੀ ਵਿਆਹ ਵਿਚ ਬਹੁਤ ਜਨਤਕ. ਉਹ ਰੰਗ ਦਾ ਇਸਤੇਮਾਲ ਕਰਦਾ ਦੁਲਹਨ ਦੀ ਸੂਟ ਤੇ ਪੰਜਾਬੀ ਵਿਆਹ ਵਿਚ। ਮੇਨੂ ਵੀ ਪਸੰਦ ਹੈ ਕੀ ਮੈ ਪੰਜਾਬੀ ਵਿਆਹ ਜਾਂ ਕੇ ਮੈ ਰੋਜ ਆਪਣਾ ਪਰਿਵਾਰ ਦੇਖ ਸਕਦੇ. ਮੈ ਪੰਜਾਬੀ ਵਿਆਹ ਜਾਂਦੇ ਸਿਰਫ ਇਕ ਰਿਸ਼ਤੇਦਾਰ ਦਾ ਵਿਆਹ ਹੋਇਆ. ਅਮਰੀਕਨ ਦਾ ਵਿਆਹ ਬਹੁਤ ਜੁਦਾ ਹੈ। ਉਸਦੇ ਵਿਚ ਦੁਲਹਨ ਲਾਲ ਕਪਰੇ ਨਹੀਂ ਪਾਉਂਦੇ ਪਰ ਉਹ ਰੋਜ ਚਿਟੇ ਸੂਟ ਪਾਉਂਦੇ. ਅਮਰੀਕਨ ਵਿਆਹ ਲੰਮੇ ਨਹੀਂ ਹੈ ਪਰ ਪੰਜਾਬੀ ਵਿਆਹ ਬਹੁਤ ਲੰਮੇ ਹੈ ਕਿਉਂਕਿ ਪੰਜਾਬੀ ਸੱਭਿਅਤ ਵਿਚ ਬਹੁਤ ਸੰਸਕਾਰਾਂ ਹੈ। ਇਕ ਦਿਨ ਮੈ ਇਕ ਪੰਜਾਬੀ ਵਿਆਹ ਚੌਂਦਾ ਹਾਂ.
No comments:
Post a Comment