Thursday, April 11, 2013

Rasna Neelam - Dowry System


HW-20 Write your perspective (at least 300 words) about any one general issue in Punjab (ex: drugs, farmer suicide, dowry system, global warming, Inflation, etc.) on the blog (DUE April 10th)


ਦਾਜ ਦੇਨ ਦਾ ਰਵਾਜ ਭਾਰਜ ਦੇ ਿਵੱਚ, ਖਾਸ ਕਰਕੇ ਪੰਜਾਬ ਦੇ ਿਵੱਚ ਿੲੱਕ ਬਹੁਤ ਵੱਡਾ ਮਸ਼ਕੁਲ ਹੈ। ਿਵਅਾਹ ਦੇ ਿਵੱਚ ਕੁੜੀ ਦਾ ਪਿਰਵਾਰ ਮੰਡੇ ਦੇ ਪਿਰਵਾਰ ਨੂੰ ਦਾਜ ਿਵੱਚ ਪੈਸੇ ਜਾਂ ਹੋਰ ਤੋਹਫੇ ਿਦੰਦੇ ਹਨ। ਦਾਜ ਿਵੱਚ ਕਾਫੀ ਚੀਜੀਅਾ ਿਦਤੀਅਾ ਜਾਂਨਦੀਅਾ ਹਨ। ਗੈਨੇ, ਪੈਸੇ, ਫਰਨੀਚਰ, ਕਪੜੇ ਤਾ ਹੋਰ ਬਹੁਤ ਚੀਜਾਂ ਿਦੱਤੀਅਾ ਜਾਂਨਦੀਅਾ ਹਨ। ਦਾਜ ਦਾ ਮਤਲਬ ਸੀ ਿਕ ਜੇੜੀ ਨਵੀ ਜੋੜੀ ਹੈ, ੳੁਹਨਾ ਨੇ ਅਾਪਨੇ ਨਵੇ ਘਰ ਬਣਾੳੁਨ ਵਾਸਤੇ ਮਦਦ ਕੀਤੀ ਜਾਵੇ। ਦੋਨੇ ਕੁੜੀ ਦੇ ਪਿਰਵਾਰ ਤੇ ਮੁੰਡੇ ਦੇ ਪਿਰਵਾਰ ਪੈਸੇ ਿਦੰਦੇ ਿਸਗੇ ਨਵੀ ਜੋੜੀ ਨੂੰ ੳੁਹਨਾ ਦੀ ਮਦਦ ਕਰਨ ਵਾਸਤੇ। ਅਜਕਲ ਦਾਜ ਦੇਨ ਦਾ ਰਵਾਜ ਿੲੱਕ ਬਹੁਤ ਵੱਡਾ ਮਸ਼ਕੁਲ ਬਨ ਗੲੀ ਹੈ ਕੁੜੀਅਾ ਦੇ ਪਿਰਵਾਰ ਵਾਸਤੇ। ਸਾਰੇ ੳਮੀਦ ਰਖਦੇ ਹਨ ਕੀ ਕੁੜੀ ਵਾਲੇ ਹੋਰ ਤੋ ਹੋਰ ਿਜਅਾਦਾ ਪੈਸੇ ਦੇਣਗੇ ਿਵਅਾਹ ਦਾ ਿਵੱਚ। ੳੁਹ ਨਵੀ ਜੋੜੀ ਪੈਸੇ ਿਦੰਦੇ ਨੇ, ਅਤੇ ਮੰਡੇ ਦੇ ਪਿਰਵਾਰ ਨੂੰ ਵੀ ਬਹੁਤ ਪੈਸੇ ਤੇ ਤੋਹਫੇ ਿਦੰਦੇ ਹਨ। ਿੲਸ ਕਰਕੇ ਬਹੁਤ ਸਾਰੇ ਪਿਰਵਾਰ ਕਰਜੇ ਦੇ ਿਵੱਚ ਫਸੇ ਹੋੲੇ। ਿੲਹ ਬਹੁਤ ਵੱਡਾ ਮਸ਼ਕੁਲ ਹੈ ਿਕੳੁਿਕ ਬਹੁਤ ਲੋਕਾ ਦੇ ਕੋਲ, ਪੰਜਾਬ ਦਾ ਿਵੱਚ, ਜੇੜੇ ਿਪੰਡਾ ਦੇ ਿਵੱਚ ਰਿਹੰਦੇ ਨੇ, ੳੁਹਦੇ ਕੋਲ ਬਹੁਤ ਿਜਅਾਦੇ ਪੈਸੇ ਨਹੀ ਹਨ। ਿੲਸ ਕਰਜ਼ੇ ਕਰਕੇ ਕੲੀ ਪਿਰਵਾਰ ਅਜਕਲ  ਪੰਜਾਬ ਦੇ ਿਵੱਚ ਲੋਕ ਚਾਹੰਦੇ ਹਨ ਿਕ ੳੁਹਨਾ ਦੀ ਘਰ ਦੇ ਿਵੱਚ ਕੁੜੀਅਾ ਨਾਂ ਹੋਨ ਤੇ ਿਸਰਫ ਮੰਡੇ ਹੋਨ। ਿੲਸ ਕਰਕੇ, ਪੰਜਾਬ ਦੇ ਿਵੱਚ ਿੲੱਕ ਹੋਰ ਵੱਡਾ ਮੁਸ਼ਕਲ ਹੈ ਿਕ ਮਾਪੇ ਅਾਪਨੇ ਕੁੁੜੀਅਾ ਮਾਰ ਿਦੰਦੀ ਹਨ। ਿੲਸ ਕਰਕੇ ਅਜਕਲ ਪੰਜਾਬ ਦੇ ਿਵੱਚ ਕੁੜੀਅਾ ਨਾਲੋ ਬਹੁਤ ਿਜਅਾਦੇ ਮੰਡੇ ਹਨ। ਭਾਰਤ ਿਵੱਚ “ਲਾਜ਼” laws ਬਣਾੲੀ ਗੲੀ ਹਨ ਜੇੜੇ ਦਾਜ ਦੇ ਰੋਕਨ ਕੋਿਸ਼ਸ਼ ਕਰਨ ਵਾਸਤੇ ਪਰ ਤਾਵੀ ਿੲਹਨਾ ਕੁਝ ਨਹੀ ਿਕਤੇ। ਦਾਜ ਦੇ ਕਾਰਨ ਭਾਰਤ ਿਵੱਚ ਬਹੁਤ ਿਜਅਾਦਾ ਮੌਤ ਹੰਦਾ ਹੈ। ਪਿਹਲਾਂ ਿੲਹ ਿਸਰਫ ਿਹੰਦੂਅਾ ਦੇ ਘਰਾ ਿਵੱਚ ਹੰਦੀ ਹੈ ਪਰ ਹੁਨ ਅਜਕਲ ਸਾਰੇ ਪਿਰਵਾਰਾ ਦੇ ਿਵੱਚ ਵੀ ਹੰਦਾ ਹੈ। 

Jaspreet Singh Dowry

ਇਸ ਬਲਾਗ ਵਿੱਚ ਮੈਂ ਆਪਣੇ ਸਮਝ ਨਾਲ ਦਾਜ ਬਾਰੇ ਗੱਲ ਕਰਨਾ ਚਾਹੁੰਦਾ ਹਾਂ। ਪੰਜਾਬ ਦੇ ਪਰਾਉਨੇ ਜਮਾਨੇ ਵਿੱਚ ਦਾਜ ਦਾ ਸੰਸਕਾਰ ਸ਼ੁਰੂ ਕੀਤਾ ਗਿਆ ਸੀ। ਇਸ ਰਸਮ ਨਾਲ ਕੁੜੀ ਦੇ ਪਰਿਵਾਰ ਮੁੰਡੇ ਵਾਲੇ ਨੂੰ ਪੈਸੇ ਦੇਂਦੇ ਸਨ ਨਵੀ  ਜੰਦਿਗੀ  ਨੂੰ ਸ਼ੁਰੂ ਕਰਨ ਲਈ। ਹੁਣ ਇਹ ਰਸਮ ਬਹੁਤ ਮਾੜਾ ਹੋ ਗਿਆ। ਹੁਣ ਮੁੰਡੇ ਵਾਲੇ ਕੁੜੀ ਤੋ ਬਹੁਤ ਕੁਝ ਮੰਗਦੇ। ਇਸੇ ਕਰ ਕੇ ਵਿਆਹ ਵਾਲੇ ਸਮੇ ਤੇ ਕੁੜੀ ਦੇ ਮਾਂ ਪਿਓ ਬਹੁਤ ਫਿਕਰ ਕਰਦੇ ਕੇ ਉਹ ਦਾਜ ਵਸਤੇ ਪੈਸੇ ਕਿਵੇ ਬਣਾਨਗੇ।

ਅੱਜ ਕੱਲ ਪੰਜਾਬ ਦੇ ਵਿੱਚ ਕਰਜ਼ਾ ਇਕ ਮਸਹੂਰ ਮੁਸੀਬਤ ਹੈ। ਕਿਸਾਨਾ ਨੂੰ ਬਹੁਤ ਕੱਟ ਪੈਸੇ ਬੰਦੇ ਖੇਤੀਬਾੜੀ ਤੇ ਉਹਨਾ ਦਾ ਕਰਜ਼ਾ ਵੱਧ ਹੀ ਜਾ ਰਹੀ ਹੈ। ਇਸੇ ਕਰ ਕੇ ਜਦੋ ਲੋਕੀ ਬਚਾ ਪੈਦਾ ਕਰ ਦੇ, ਉਹ ਮੰਗਦੇ ਕੇ ਮੁੰਡਾ ਪੈਦਾ ਹੋਂਦਾ ਕੁੜੀ ਨਹੀ ਕਿਉਕਿ ਦਾਜ ਦਾ ਮੁਲ ਬਹੁਤ ਜਆਦਾ ਹੈ। ਇਸ ਤੋ ਇਲਾਵਾ ਜੇ ਕਿਸੇ ਗਰੀਬ ਆਦਮੀ ਕੁੜੀ ਨੂੰ ਪੈਦਾ ਕਰਦਾ ਹੈ ਤੇ ਉਹ ਸੋਝਦੇ ਕੇ ਉਹ ਕੁੜੀ ਦਾ ਵਿਆਹ ਨਹੀ ਕਰ ਸਕਨਗੇ ਫੇਰ ਕਈ ਵਾਰੀ ਕੁੜੀ ਚੁੱਕ ਲੈ ਜਾਂਦੇ ਹੈ ਜਾ ਕਦੀ ਕਦੀ ਮਾਰੀ ਜਾਂਦੀ ਹੈ। ਇਹ ਬੜੀ ਅਫਸੋਸ ਦੀ ਗੱਲ ਹੈ ਕਿਉਕਿ ਹਰ ਬਚੇ ਦਾ ਜੰਦਿਗੀ ਕੀਮਤੀ ਜੰਦਿਗੀ ਹੈ ਪਰ ਅੱਜ ਕਲ ਪੰਜਾਬ ਵਿੱਚ ਲੋਕੀ ਕੁੜੀ ਨੂੰ ਨੀਵੇ ਸੋਝਦੇ ਦੇ ਮੁੰਡੇ ਨੂੰ ਉਚੇ।

ਮੇਰੇ ਰਾਇ ਨਾਲ ਪੰਜਾਬ ਦੇ ਵਿੱਚ ਸਭ ਤੋ ਪੈੜਾ  ਰਵਾਜ਼ ਦਾਜ ਹੈ ਕਿਉਂਕਿ ਦਾਜ ਕਰ ਕੇ ਕੁੜੀਆ ਬਦਸਲੂਕੀ ਹੋ ਜਾ ਰਹੇ ਹਨ। ਕਾਫੀ ਬਚੀਆ ਛੋਟੀਆ ਉਮਰ ਵਿੱਚ ਵਿਆਹ ਕਰ ਜਾਂਦੇ। ਇਸੇ ਉਮਰ ਵਿੱਚ ਕੁੜੀ ਹਾ ਜਾ ਨਾ ਕੈ ਵੀ ਨਹੀ ਕਿਹ ਸਕਦੀ ਹੈ। ਪਰ ਮੁਸੀਬਤ ਇਹ ਵੀ ਹੈ ਕੇ ਜੇ ਕੁੜੀ ਵਡੀ ਹੁੰਦੇ ਹੈ ਫੇਰ ਵੀ ਉਹ ਕੁਝ ਕਿਹ ਨਹੀ ਸਕਦੇ ਹੈ ਕੇ ਉਹ ਕਿਸ ਦੇ ਨਾਲ ਵਿਆਹ ਕਰਨਾ ਚਾਉਂਦੇ ਹੈ। ਮੇਰਾ ਖੁਆਲ ਹੈ ਕੇ ਪੰਜਾਬ ਦੇ ਵਿਚ ਦਾਜ ਕਰ ਕੇ ਕੁੜੀਆ ਨੀਵੇ ਲਗਦੇ ਹਨ। ਇਸੇ ਕਰ ਕੇ ਲੋਕੀ ਕੁੜੀਆ ਦੇ ਗੱਲ ਨਹੀ ਮੰਦੇ। ਅੱਜ ਕਲ ਭਾਰਤ ਵਿੱਚ ਕੁੜੀਆ ਜਬਰਜਨਾਹ ਵੀ ਕੀਤੇ ਜਾ ਰਹੇ ਹਨ। ਤੇ ਮੇਰਾ ਖਿਆਲ ਹੈ ਕੇ ਕਾਫੀ ਮੁਸ਼ਕਲਾ ਦਾਜ ਨਾਲ ਸ਼ੁਰੂ ਹੋਏ ਸਨ।

ਪੰਜਾਬ ਦੇ ਵਿਚ ਸਭ ਤੋ ਮਾੜਾ ਰਵਾਜ਼ ਦਾਜ ਹੈ ਕਿਉਂਕਿ ਮਾਇਕ ਭਾਰ ਬਹੁਤ ਜਾਦਾ ਹੈ ਤੇ ਕਈ ਲੋਕੀ ਕਰ ਨਹੀ ਸਕਦੇ। ਇਸੇ ਕਰ ਕੇ ਪੰਜਾਬ ਦੇ ਵਿੱਚ ਲੋਕੀ ਸੋਝਦੇ ਕੇ ਕੁੜੀ ਨੀਵੀ ਤੇ ਮੁੰਡਾ ਉਚਾ।

Wednesday, April 10, 2013

Problem- Rajan

ਭਾਰਤ ਵਿੱਚ ਬਹੁਤ ਮੁਸ਼ਕਲਾ ਹਨ। ਅਜਕਲ ਸਰਕਾਰ ਬਹੁਤ ਖ਼ਰਾਬ ਹੈ। ਉਸਨੇ ਲੋਕਾ ਨੂੰ ਕੁਝ ਨਹੀ ਮਦਦ ਦਿੰਦਾ ਹੈ। ਲੋਕਾ ਬਹੁਤ ਬੇਨਤੀਆਂ ਆਉਂਦੇ ਹਨ। ਉਸਨੂੰ ਪੈਸੇ ਚਾਹੀਦਾ ਹਨ। ਲੋਕਾ ਪਿੰਡ ਤੇ ਸ਼ੇਹਿਰਾਂ ਵਿੱਚ ਝੌਪੜੀਆਂ ਰਹਿੰਦੀਆਂ ਹਨ। ਉਸਦੇ ਘਰਾਂ ਕੋਈ ਨਹੀ ਬਿਜਲੀ ਚਲਦੇ ਹਨ ਅਤੇ ਉਸ ਬਹੁਤ ਨਸ਼ਾ ਦਾ ਇਸਤੇਮਾਲ ਕਰਦੇ ਹਨ। ਉਸਨੂੰ ਮਦਦ ਚਾਹਿਦਾ ਹੈ ਪਰ ਸਰਕਾਰ ਉਸਨੂੰ ਸੁਣਾਉਂਦਾ ਨਹੀ ਹੈ। ਸਰਕਾਰ ਨੇ ਲੋਕਾ ਨੂੰ ਸਾਧਨ ਨਹੀ ਦਿੰਦਾ ਹੈ ਅਤੇ ਜਦੋ ਕਿਸੇ ਬੰਦੇ ਨੇ ਸਰਕਾਰ ਨੂੰ ਸਵਾਲ ਪੁਛਿਆ,ਉਹ ਕੁਝ ਨਹੀ ਕਰਦਾ ਹੈ। ਕਦੇ-ਕਦੇ ਸਰਕਾਰ ਰਿਸ਼ਤਵ ਬਣਾਉਂਦਾ ਹੈ। ਉਸਨੇ ਸਾਰਾ ਲੋਕ ਨਹੀ ਸੁਣਾਉਂਦੇ ਹੈ, ਪਰ ਜੇ ਲੋਕਾ ਕੋਲ ਕੁਝ ਪੈਸੇ ਤਾ ਸਰਕਾਰ ਸਾਰਾ ਚੀਜ਼ਾ ਕਰ ਸਕਦਾ  ਹੈ। 

ਅਸੀਂ ਕੀ ਕਰਾ? ਸਰਕਾਰ ਦੇ ਕੋਲ ਦੇਸ਼ ਦੇ ਸਾਰੇ ਸ਼ਕਤੀ ਹੈ। ਲੋਕਾ ਨੇ ਕੁਝ ਨਹੀ ਗਲ ਕਹਿੰਦਾ ਹੈ। ਗਰੀਬਾ ਲੋਕਾ ਸਰਕਾਰ ਨਹੀ ਪੈਸੇ ਦਿੰਦਾ ਤਾ ਸਰਕਾਰ ਉਸਂਨੂੰ ਮਦਦ ਨਹੀ ਦਿੰਦਾ ਹੈ। ਇਹ ਬਹੁਤ ਖਰਾਬ ਜਗਤ ਕਿਉਂਕੀ ਗਰੀਬ ਲੋਕ ਹੋਰ ਗਰੀਬ ਹੋ ਰਿਹਾ ਅਤੇ ਅਮੀਰੀ ਲੋਕ ਹੋਰ ਪੈਸੇ ਮਿਲ ਰਹੇ ਹਨ। ਸਰਕਾਰ ਤੰਗ ਲੋਕਾ ਦੇ ਪੈਸੇ ਚੁਰਾਉਂਦੇ ਹਨ। 

ਇਹ ਜ਼ਰੂਰੀ ਹੈ ਕਿ ਭਾਰਤ ਵਿੱਚ ਚੰਗਾ ਸਰਕਾਰ ਹੈ। ਦੇਸ਼ ਵਿੱਚ 1.2 ਅਰਬ ਲੋਕ ਹੈ, ਪਰ ਅਧੀ ਲੋਕਾ ਗਰੀਬੀ ਵਿੱਚ ਰਹਿੰਦਾ ਹੈ। ਇਹ ਲੋਕ ਇਕ-ਦੋ ਡਾਲਰ ਕਮਾਉਂਦੇ ਹਨ। ਫਿਰ ਉਹ ਲੋਕ ਵਡਾ ਸਲੁਮ ਵਿੱਚ ਰਹਿੰਦਾ ਹਾਂ ਅਤੇ ਬਚੇ ਕੁਝ ਨਹੀ ਖਾਣਾ ਖਾ ਕੇ ਪਾਣੀ ਪੀ ਸਕਦੇ ਹਨ। ਸਰਕਾਰ ਇਸ ਲੋਕਾ ਬਾਰੇ ਨਹੀ ਸੁਣਾਉਂਦਾ ਹੈ। ਸਰਕਾਰ ਵਡੇ ਘਰਾ ਬਣਾ ਕੇ ਤੇਜ਼ ਗਡੀ ਚਲਾ ਕੇ ਮਹਿੰਗੇ ਚੀਜ਼ਾ ਵੇਚਦਾ ਹਨ। ਕਿਉ? ਕਿਉਂਕੀ ਉਸਨੇ ਕਾਮ ਨਹੀ ਕਰ ਕੇ ਸਾਰਾ ਲੋਕਾ ਦੇ ਪੈਸੇ ਖਰਚ ਕਰਦਾ।

ਭਾਰਤ ਬਹੁਤ ਸੋਹਨਾ ਦੇਸ਼ ਹੈ। ਦੇਸ਼ ਵਿੱਚ ਚੰਗੇ ਲੋਕਾ, ਜਾਗੇ, ਅਤੇ ਯਾਦਗਾਰਾ ਹਨ। ਸਾਰਾ ਲੋਕ ਕੁਝ ਕਿਸਾ ਆਉਂਦੇ ਅਤੇ ਸਾਰਾ ਥਲ ਕੋਲ ਬਹੁਤ ਇਤਿਹਾਸ ਹੈ। ਕਈ ਸਰਕਾਰੀ ਲੋਕ ਬਹੁਤ ਸਹਾਇਕ ਹੈ, ਪਰ ਕੋਈ ਹੋਰ ਬਹੁਤ ਖਰਾਬ ਹੈ। ਮੇਰਾ ਖਿਆਲ ਹੈ ਕਿ ਸਾਰਾ ਲੋਕਾ ਉਠ ਜਾਵਾਂਗਾ ਅਤੇ ਲੋਕਾ ਨੂੰ ਦਸੋ ਕੀ ਇਹ ਜਗਤ ਨਹੀ ਚਲਦਾ ਹੈ ਅਤੇ ਭਾਰਤ ਨੂੰ ਇਕ ਨਵੀ ਜਗਤ ਚਾਹੀਦਾ ਹੈ।

Drug Problem in Punjab: Amanjot

ਸਤ ਸ੍ਰੀ ਅਕਾਲ ਮੇਰਾ ਨਾਂ ਅਮਨਜੋਤ ਹੈ। ਮੈਂ ਅੱਜ ਪੰਜਾਬ ਦੀ ਇਕ ਬਹੁਤ ਬੁਰੀ ਮੁਸੀਬਤ  ਦੇ ਵਾਰੇ ਗ੍ਗਲ ਕਾਰਾਂ ਗੀ। ਪੰਜਾਬ ਦੀ ਇਕ ਬਹੁਤ ਬੁਰੀ ਨਸ਼ਾ ਦੇ ਪ੍ਰੋਬ੍ਲੇਮ ਹੈ। ਅੱਜ ਕਲ ਲੋਕ ਨਸ਼ਾ ਤੇ ਸ਼ਰਾਬ ਬਹੁਤ ਕਰਦੇ ਤੇ ਪੀਂਦੇ ਹਨ। ਇਹ ਪ੍ਰੋਬ੍ਲੇਮ ਪਿਛਲੇ ਸਾਲਾਂ ਤੋਂ ਬਹੁਤ ਬਡੀ ਹੋਗੀ ਹੈ ਕਿਉਕਿ ਪੰਜਾਬ ਦੀ ਗੋਵੇਰ੍ਨ੍ਮੇੰਟ ਨੇ ਜਮਾਂ ਨਹੀਂ ਕੋਨ੍ਤ੍ਰੋਲ ਕੀਤਾ ਹੈ। ਇਸ ਪ੍ਰੋਬ੍ਲੇਮ ਦੀ ਕਾਫੀ ਵਜਾ  ਹਨ ਪਰ ਅੱਜ ਮੈਂਦੋ  ਵ੍ਜਾੰਹ ਦੇ ਵਾਰੇ ਗ੍ਗਲ ਕਾਰਾਂ ਗੀ।
ਇਕ ਵਜਾ ਹੈ ਦ੍ਰੁਗ ਕੋਨ੍ਤ੍ਰੋਲ। ਪੰਜਾਬ ਦੇ ਵਿਚ ਕੋਈ  ਕਾਨੂੰਨ ਏਨ੍ਫੋਰ੍ਚੇਮੇੰਟ (enforcement) ਨਹੀ ਤੇ ਲੋਕ ਕਾਨੂੰਨ ਨੂੰ ਸਮਾਜ ਦੇ ਤੇ ਸੇਰਿਔਸ੍ਲ੍ਯ (seriously) ਨਹੀਂ ਲਿੰਦੇ। ਪੰਜਾਬ ਦੀ ਪੋਲਿਸ ਸਿਸਟਮ ਦੇ ਵਿੱਚ  ਭ੍ਰਿਸ਼ਟਾਚਾਰ (corruption) ਬਹੁਤ ਹੈ। ਪੋਲੀਸ ਨਸ਼ਾ ਤੇ ਦਾਰੂ ਨੂੰ ਕੋਨ੍ਤ੍ਰੋਲ ਨਹੀਂ ਕਰਦੀ ਤੇ ਲੋਕ ਚੋਰੀ ਚੋਰੀ ਨਸ਼ਾ ਲਬ ਸਕਦੇ ਹਨ। ਇਸ ਕਰਕੇ ਜਾਦਾ ਮੁੰਡੇ ਨਸ਼ਾ ਪੀਂਦੇ ਹਨ ਅੱਜ 
ਕਲ ਪੰਜਾਬ ਦੇ ਵਿੱਚ। ਨਸ਼ਾ ਤੇ ਦਾਰੂ ਬਹੁਤ ਸੋਖੀ ਮਿਲ ਸਕਦੀ ਹੈ ਪੰਜਾਬ ਦੇ ਸਹਿਰਾਂ ਤੇ ਪਿੰਡਾਂ ਵਿੱਚ  ਕਿਊਕਿ ਪੋਲਿਸ ਤਿਯਾਂਣ ਨਹੀਂ ਦਿੰਦੀ।
ਦੂਸਰੀ ਵਜਾ ਹੈ ਕਿ ਪੰਜਾਬ ਦੇ ਵਿਚ ਮੁੰਡੇ ਪੜ੍ਰ ਦੇ ਨਹੀ। ਪਿੰਡਾਂ ਦੇ ਵਿਚ ਕੋਈ ਪੜ੍ਰਆਈ ਦਾ ਚੰਗਾ ਸਿਸਟਮ ਨਹੀ ਹੈ। ਮੁੰਡੇ ਸਕੂਲ ਦੇ ਵਿਚ ਤਿਆਂਣ ਨਹੀ ਦਿੰਦੇ ਕਿਓਕਿ ਪੰਜਾਬ ਦਾ ਕਾਨੂੰਨ ਪੰਜਾਬ ਦੇ ਲੋਕਾਂ ਨੂੰ ਸਾਧਨ ਨਹੀਂ ਦਿੰਦੇ। ਪੰਜਾਬ ਦੀ ਸਕੂਲ ਸਿਸਟਮ ਕੋਲ ਸਾਧਨ ਤੇ ਪਾਸਾ ਨਹੀਂ ਹੁੰਦਾ ਤੇ ਉਹ ਸਿਸਟਮ ਚੰਗੀ ਤਰਾਂ ਪੰਜਾਬ ਦੇ ਬਚੇਆਂ ਨੂੰ ਪੜ੍ਰਆ ਨਹੀਂ ਸਕਦੇ। ਜੇ ਪੰਜਾਬ ਤੇ ਭਾਰਤ ਦੀ ਗੋਵੇਰ੍ਨ੍ਮੇੰਟ ਹੋਰ ਤਿਆਂਣ ਦੇਵੇ ਪੰਜਾਬ ਦੀ ਸਕੂਲ ਸਿਸਟਮ ਤੇ ਤਾਂ ਸ਼ਹਿਦ ਮੁੰਡੇ ਨਸ਼ਾ ਤੇ ਦਾਰੂ ਸ਼ਡ ਕਿ ਪੜਆਈ ਤੇ ਜੋਰ ਦੇਵੇਂਗਏ। ਪੰਜਾਬ ਦੇ ਪਿੰਡ ਵਾਲੇ ਲੋਕਾਂ ਕੋਲ ਪੈਸੇ ਨਹੀਂ ਹਨ ਆਪਣੇ ਬ੍ਬਚਏਆਂ ਨੂੰ ਦੂਰ ਸਕੂਲ ਤੇ ਪੇਜਨ ਲਈ. 

ਇਹ ਪ੍ਰੋਬ੍ਲੇਮ ਕਰ ਕਿ ਪੰਜਾਬ ਦੀ ਬਜੁਤ ਬੁਰੀ ਹਾਲਤ ਹੋਗੀ ਹੈ। ਪੰਜਾਬ ਦੇ ਮੁੰਡੇ ਬੀਮਾਰ ਹੁੰਦੇ ਹਨ ਨਸ਼ਾ ਖਾ ਕਿ  ਤੇ ਆਪਣੇ ਮਾ ਬਾਪ ਦੀ ਮਦਤ ਵੀ ਨਹੀਂ ਕਰ ਦੇ ਘਰ ਦੇ ਵਿਚ। ਕੁਛ ਮੁੰਡੇ ਅਪਰਾਧ ਵੀ ਕਰ ਦੇ ਹਨ ਪੰਜਾਬ ਦੇ ਵਿਚ ਨਸ਼ਾ ਤੇ ਦਾਰੂ ਪੀ ਕਿ. ਇਹ  ਪ੍ਰੋਬ੍ਲੇਮ ਬਹੁਤ ਸ਼ੇਤੀ ਠੀਕ ਕਰਨੀ ਚਾਹੀਦੀ ਹੈ। 







Tuesday, April 9, 2013

Drug Problem in Punjab

ਪੰਜਾਬ ਇਕ ਸੋਹਨੀ ਪ੍ਰਦੇਸ਼ ਹੈ ਪਰ ਅੱਜ- ਕਲ ਪੰਜਾਬ ਵਿਚ ਬਹੁਤ ਮੁਸੀਬਤਾਂ ਹੈ. ਪੰਜਾਬ ਵਿਚ ਇਕ ਨਸ਼ਾ ਮੁਸਿਬਾਤ ਹੈ ਤੇ ਉਹ ਮੁਸੀਬਤ ਦਸ ਸਾਲ ਤੱਕ ਹੋ ਰਿਹਾ ਹੈ.  ਇਹ ਵੱਡੇ-ਵੱਡੇ ਮੁਸੀਬਤ ਹੈ ਤੇ ਬਹੁਤ ਸਾਰੇ ਅਖਬਾਰ ਵਿਚ ਇਕ-ਇਕ ਕਹਾਨੀ ਪੰਜਾਬ ਦਾ ਨਸ਼ਾ ਮੁਸੀਬਤ ਦੇ ਬਾਰੇ ਹੈ. ਪਿਛਲੇ ਸਾਲ ਮੈ ਤੋਰ੍ਨੋਟੋ ਗਿਆ ਸੀ ਤੇ ਮੈ ਇਕ ਆਦਮੀ ਮਿਲਿਆ ਸੀ।  ਉਹ ਆਦਮੀ ਪਿਛਲੇ ਸਾਲ ਪੰਜਾਬ ਤੋਂ ਆਈਆ ਸੀ.  ਇਕ ਦਿਨ ਮੈ ਇਕ ਸਵਾਲ ਪੁਛਿਆ ਸੀ ਇਹ ਮੁਸੀਬਤ ਦੇ ਬਾਰੇ. ਉਹ ਆਦਮੀ ਦਾ ਕਹਾਨੀ ਬਹੁਤ ਉਦਾਸ ਹੈ।  ਉਸ ਨੇ ਕਿਹਾ "ਇਹ ਵੱਡਾ ਮੁਸੀਬਤ ਹੈ ਮੇਰਾ ਬਹੁਤ ਸਾਰੇ ਦੋਸਤਾਂ ਨਸ਼ਾ ਦਾ ਇਸਤੇਮਾਲ ਕਰ ਰਹੇ ਸੀ।  ਸਾਰੇ ਦਿਨ ਮੈ ਰਾਬ ਨੂ ਤਾਂਵਾਦ ਦੇਂਦੇ ਕਿਉਂਕਿ ਮੈ ਕਦੇ ਨਹੀਂ ਨਸ਼ਾ ਦਾ ਇਸਤੇਮਾਲ ਕਰ ਰਿਹਾ." ਇਸ ਤੋਂ ਬਾਅਦ ਮੈ ਕੁਝ ਹੋਰ ਸਵਾਲ ਪੁਛਿਆ ਸੀ।  ਮੈ ਕਿਹਾ "ਤੁਹਾਡੇ ਦੋਸਤਾਂ ਕਿਉਂ ਨਸ਼ਾ ਦਾ ਇਸਤੇਮਾਲ ਕਰਦੇ?" ਉਹ ਨੇ ਕਿਹਾ "ਕਿਉਂਕਿ ਪੰਜਾਬ ਵਿਚ ਲੋਕਾਂ ਹੋਰ ਕੁਝ ਨਹੀਂ ਕਰਦਾ ਤਾਂ ਉਹ ਨਸ਼ਾ ਦਾ ਇਸਤੇਮਾਲ ਕਰਦੇ।ਇਕ ਹੋਰ ਕਾਰਨ ਹੈ  ਕੀ ਪੰਜਾਬ ਵਿਚ ਬਹੁਤ ਲੋਕਾਂ ਪੈਸੇ ਨਹੀਂ ਹੈ ਕਿਉਂਕਿ ਪੰਜਾਬ ਦਾ ਬਚਾਤ ਚੰਗਾ ਨਹੀਂ ਹੈ ਤੇ ਨਸ਼ਾ ਦਾ ਕਮਾਈ ਬਹੁਤ ਵੱਡਾ ਹੈ. ਇਕ ਹੋਰ ਕਾਰਨ ਹੈ ਕੀ ਮੇਰਾ ਦੋਸਤਾਂ ਨਸ਼ਾ ਦਾ ਇਸਤੇਮਾਲ ਕੀਤਾ ਕਿਉਂਕਿ ਉਸ ਨੂ ਨਸ਼ਾ ਦਾ ਪ੍ਰਭਾਵ ਦੇ ਬਾਰੇ ਕੁਝ ਨਹੀਂ ਆਉਂਦਾ." ਮੈ ਇਸ ਗੱਲ ਸੁਣਕੇ ਬਹੁਤ ਉਦਾਸ ਹੋਇਆ ਸੀ.
ਇਸ ਤੋਂ ਬਾਅਦ ਮੈ ਪੰਜਾਬ ਦੇ ਬਾਰੇ ਬਹੁਤ ਸੋਚ ਰਿਹਾ ਹਾਂ. ਅੱਜ-ਕਲ ਪੰਜਾਬ ਵਿਚ ਬਹੁਤ ਮੁਸੀਬਤਾਂ ਹੈ ਤੇ ਸਾਰੇ ਭਾਰਤ ਦੇਸ਼ ਦਾ ਗੌਰਮਿੰਟ ਨੂ ਛੇਤੀ-ਛੇਤੀ  ਮਦੱਦ ਚਾਹੀਦੇ. ਇਕ ਕਾਰਨ  ਇਸ ਨਸ਼ਾ ਮੁਸੀਬਤ ਪੰਜਾਬ ਵਿਚ ਹੈ ਕਿਉਂਕਿ ਪੰਜਾਬ ਦਾ ਬਚਾਤ ਚੰਗਾ ਨਹੀਂ ਹੈ। ਭਾਰਤ ਦਾ ਗੌਰਮਿੰਟ ਪੰਜਾਬ ਨੂ ਕੁਝ ਪੈਸੇ ਦੇਣ ਸਕਦੇ ਤਾਂ ਪੰਜਾਬ ਹੌਲੀ-ਹੌਲੀ ਚੰਗਾ ਹੋ ਰਿਹਾ.  ਇਕ ਹੋਰ ਚੀਜ ਮਾਤਾ ਹੈ ਕੀ ਪੰਜਾਬ ਸਕੂਲ ਵਿਚ ਨਸ਼ਾ ਦਾ ਪ੍ਰਭਾਵ ਦੇ ਬਾਰੇ ਸਿਖਾ ਸਕਦਾ ਕਿਉਂਕਿ ਸਾਰੇ ਬਚੀਆ ਨਸ਼ਾ ਦਾ ਇਸਤੇਮਾਲ ਨਹੀਂ ਕਰਦਾ. ਆਜ- ਕੱਲ ਪੰਜਾਬ ਨੂ ਮਦੱਦ ਬਹੁਤ ਚਾਹਿਦਾ. ਅਸੀ ਇਕਠੇ ਕਰ ਕੇ ਪੰਜਾਬ ਛੇਤੀ- ਛੇਤੀ ਚੰਗਾ ਹੋ ਜਾਂਦਾ.   

Sunday, April 7, 2013

Rakhardi tradition - Rasna Neelam



ਰਕੜੀ ਿੲੱਕ ਪੰਜਾਬੀ ਿਤੳੁਹਾਰ ਹੈ ਜੇੜਾ ਮੈਨੰੂ ਬਹੁਤ ਪਸੰਦ ਹੈ। ਰਕੜੀ ਗਰਮੀਅਾ ਿਵੱਚ ਮਨਅਾੲੀ ਜਾਂਦੀ ਹੈ। ਿੲਸ ਿਦੰਨ ਿਵੱਚ ਭੈਣਾਂ ਅਾਪਨੇ ਭਰਾਵਾਂ ਦੇ ਹੱਥਾ ਦੇ ਰਕੜੀਅਾ ਬਨਦੀਅਾ ਹਨ। ਰਕੜੀ  ਿੲੱਕ ਰੰਨਗੀਲੇ ਧਾਗੇ ਬਨਾੲੇ ਹੰਦੀ ਹੈ। ਰਕੜੀ ਦਾ ਿਤੳੁਹਾਰ ਭੈਣ ਭਰਾ ਦੇ ਿਪਅਾਰ ਦੀ ਿਨਸ਼ਾਨੀ ਹੈ। ਭੈਣਾਂ ਅਾਪਨੇ ਭਰਾਵਾਂ ਦਾ ਸ਼ੁਕਰ ਕਰਦੀਅਾ ਹਨ ਰਿਖਅਾ ਵਾਸਤੇ। ਰਕੜੀ ਨੂੰ ਭਰਾ ਅਾਪਨੇ ਭੈਣਾ ਨੂੰ ਛੋਟਾ ਤੋਫਾ ਿਦੰਦੇ ਹਨ ਿਜਸ ਤਰਾ ਪੈਸੇ ਦੇ ਿਦੰਦੇ ਹਨ। ਕੁੜੀਅਾ ਰਕੜੀ ਅਾਪਨੇ ਭਰਾਵਾ ਨੂੰ, ਕਜ਼ਨ ਨੂੰ ਤੇ ਹੋਰ ਨੇੜੇ ਿਰਸ਼ਤੇਦਾਰ ਨੰੂ, ੳੁਹਨਾ ਨੰੂ ਬੰਦੀਅਾ ਹਨ। ਮੈਨੰੂ ਿੲਹ ਿਤੳੁਹਾਰ ਪਸੰਦ ਹੈ ਿਕੳੁਿਕ ਅਸੀ ਅਾਪਨੇ ਸਾਰੇ ਪਿਰਵਾਰ ਦੇ ਨਾਲ ਮਨਾੳੁਦੇ ਹਨ। ਜਦੋ ਅਸੀ ਸਾਰੇ ਿੲੱਕਟੇ ਹੰਦੇ ਹਾਂ, ਅਸੀ ਰਕੜੀ ਬਨਦੇ ਹਨ। ਮੈ ਰਕੜੀ ਅਾਪਨੇ ਦੋ ਭਰਾਵਾਂ, ਹਰਨੇਕ ਤੇ ਜੀਵਨ, ਤੇ ਅਾਪਨੇ ਕਜ਼ਨ ਭਰਾਵਾਂ ਤੇ ਵੀ ਬਨਦੇ ਹਨ।

ਅਮਰੀਕਾ ਦੇ ਿਤੳੁਹਾਰ ਪੰਜਾਬੀ ਦੇ ਿਤੳੁਹਾਰਾ ਤੋ ਕਾਫੀ ਫਰਕ ਹਨ। ਪੰਜਾਬ ਦੇ ਿਵੱਚ ਹਰ ਰੁਤ ਿਵੱਚ ਕੱਝ ਨਵੀ ਿਤੳੁਹਾਰ ਮਨਾਿੲਅਾ ਜਾਂਦੇ ਹਨ। ਪੰਜਾਬ ਿਵੱਚ ਿਤੳੁਹਾਰ ਪਿਰਵਾਰ ਦੇ ਨਾਲ ਮਨਾਿੲਅਾ ਜਾਂਦਾ ਹੈ। ਅਮਰੀਕਾ ਦੇ ਿਵੱਚ ਸਾਰੇ ਿਤੳੁਹਾਰਾ ਦੇ ਿਵੱਚ ਿੲੱਕ ਦੂਜੇ ਨੰੂ ਿਗਫਟ ਦੇਨ ਦੇ ਿੱਚੱਚ ਿਨਕਲ ਜਾਂਦਾ ਹੈ। ਿਜਸ ਤਰਾ ਿੲਕ ਕਿਰਸਟਮਸ ਿੲੱਕ ਧਾਰਮਕ ਿਤੳੁਹਾਰ ਹੈ ਪਰ ਸਬ ਤੋ ਿਜਅਾਦਾ ਟਾੲੀਮ ਿੲਸ ਸਮੇ ਿੲੱਕ ਦੂਜੇ ਨੂੰ ਤੋਫਾ ਲੈਨਾ ਤੇ ਿਮਲਨ ਜਾਂਦਾ ਹੈ। ਮੈਨੂੰ ਪੰਜਾਬੀ ਿਤੳਹਾਰ ਪਸੰਦ ਹਨ ਿਕੳੁਿਕ ੳੁਹਨਾ ਿਜਅਾਦਾ ਮਜ਼ਾ ਅਾੳੁਦਾ ਹੈ। 

Drug Problem in Punjab


ਨਸ਼ੇ ਪੰਜਾਬ ਵਿੱਚ
         ਪੰਜਾਬ ਵਿੱਚ ਬਹੁਤ ਮੁਸ਼ਕਲਾਂ ਹਨ। ਸੱਭ ਤੋਂ ਵੱਡਾ ਮੁਸ਼ਕਲ ਨਸ਼ਾ ਦਾ ਮੁਸ਼ਕਲ ਹੈ। ਪੁੰਜਾਬ ਵਿੱਚ ਜੁਆਨ ਮੰਡੇ ਬਹੁਤ ਨਸ਼ੇ ਪੀਂਦੇ ਹਨ। ਇਹ ਬਹੁਤ ਮਾਰੀ ਗੱਲ ਹੈ ਕਿਉਂਕਿ ਪੰਜਾਬ ਵਿੱਚ ਬਹੁਤ ਸਾਰੇ ਜੁਆਾਨ ਮੁੰਡੇ ਹਨ ਤੇ ਦਸ ਤੇ ਵੀਹ ਸਾਲ ਤੋਂ ਬਾਦ ਪੰਜਾਬ ਇਹ ਮੰਡੇ ਨੂੰ ਚਾਹੀਦੇ ਹਨ। ਇਹ ਮੁੰਡੇ ਪੁੰਜਾਬ ਨੂੰ ਹੋਰ ਤਖੜਾ ਬਣਾ ਸਕਦੇ ਹਨ। ਸਕੂਲ ਤੇ ਕਾਲਗ ਵਿੱਚ ਪੜ ਕੇ ਵੱਧੀਆ ਨੋਕਰੀ ਲੈ ਕੇ ਸਾਡੇ ਜੁਆਨ ਮੁੰਡੇ ਪੰਜਾਬ ਨੂੰ ਬਹੁਤ ਵੱਧੀਆ ਸਥਾਨ ਬਣਾ ਸਕਦੇ ਹਨ। ਪਰ ਕਿਉਂਕਿ ਸਾਡੇ ਜੁਆਨ ਮੁੰਡੇ ਨਸ਼ੇ ਪੀਂਦੇ ਹਨ ਇਹ ਹੋ ਨਹੀਂ ਸਕਦਾ। ਜਦੋਂ ਲੋਕ ਨਸ਼ੇ ਪੀਂਦੇ ਹਨ ਹੋਰ ਕੁੱਝ ਦੇ ਬਾਰੇ ਨਹੀਂ ਸੋਚਦੇ ਹਨ। ਲੋਕ ਪਰਿਵਾਰ ਦੇ ਬਾਰੇ ਭੁੱਲ ਜਾਂਦੇ ਹਨ, ਪੜਾਈ ਦੇ ਬਾਰੇ ਭੁਲ ਜਾਂਦੇ ਹਨ। ਜਦੋਂ ਮੁੰਡੇ ਨਸ਼ੇ ਪੀਂਦੇ ਹਨ ਲੋਕ ਲਈ ਬਹੁਤ ਨੁਕਸਾਨ ਆਉਂਦਾ ਹੈ ਕਿਉਂਕਿ ਮੁੰਡੇ ਬਿਮਾਰ ਹੁੰਦੇ ਹਨ ਤੇ ਮੁੰਡੇ ਮਰ ਵੀ ਜਾਂਦੇ ਹਨ। ਹਸਪਤਾਲ ਬਹੁਤ ਵਿਅਸਤ ਰਹਿੰਦਾ ਹੈ ਕਿਉਂਕਿ ਹਸਪਤਾਲ ਲੋਕ ਹਿਮੇਸ਼ਾ ਇਹ ਬਿਮਾਰ ਮੁੰਡੇ ਦੀ ਮਦਦ ਕਰਦੇ ਹਨ।
         ਪੁੰਜਾਬ ਵਿੱਚ ਬਹੁਤ ਸੌਖਾ ਹੈ ਨਸ਼ੇ ਲੈਣ ਲਈ। ਪਹਿਲਾ ਨਸ਼ੇ ਪਾਕਿਸਤਾਨ ਵਿੱਚ ਬਣੰਦਾ ਸੀ। ਕਿਉਂਕਿ ਪੰਜਾਬ ਪਾਕਿਸਤਾਨ ਤੋਂ ਬਹੁਤ ਨੇੜਾ ਹੈ ਲੋਕ ਪਾਕਿਸਤਾਨ ਤੋਂ ਭਾਰਤ ਨੂੰ ਨਸ਼ੇ ਲੈ ਕੇ ਆਉਂਦੇ ਹਨ ਤੇ ਪੰਜਾਬ ਵਿੱਚ ਵੇਚਦੇ ਹਨ। ਪਰ ਅੱਜ-ਕੱਲ ਇਹ ਨਹੀਂ ਹੁੰਦਾ ਕਿਉਂਕਿ ਬੋਰਡਰ ਹੋਰ ਤਕੜਾ ਬਣ ਗਿਆ। ਅੱਜ ਕੱਲ ਲੋਕ ਪੁੰਜਾਬ ਵਿੱਚ ਨਸ਼ੇ ਬਣਾਉਂਦੇ ਹਨ। ਜਿਹੜੇ ਲੋਕ ਨਹੀਂ ਬਣਾਉਂਦੇ ਹਨ ਉਹ ਲੋਕ ਨਸ਼ੇ ਖਰੀਦਦੇ ਹਨ। ਜਿਹੜੇ ਲੋਕ ਦੇ ਕੋਲ ਪੈਸੇ ਨਹੀਂ ਹਨ ਤੇ ਨਸ਼ੇ ਨਹੀਂ ਖਰੀਦ ਸਕਦੇ ਹਨ ਉਹ ਲੋਕ ਬਹੁਤ ਜਿਆਦਾ ਦਵਾਈ ਪੀਂਦੇ ਹਨ। ਦਵਾਈ ਵੀ ਨਾਲ ਨਸ਼ਾ ਚਰ ਜਾਂਦਾ ਹੈ।
         ਪਿੰਡ ਵਿੱਚ ਮੁੰਡੇ ਨੂੰ ਸਿਖਾਉਣਾ ਚਾਹੀਦਾ ਹੈ ਕਿ ਪੜਾਈ ਨਾਲ ਆਦਮੀ ਬਹੁਤ ਕੁੱਝ ਕਰ ਸਕਦੇ ਹਨ। ਵੱਧੀਆ ਨੋਕਰੀ ਲੈ ਕੇ ਪੈਸੇ ਕਮਾ ਸਕਦੇ ਹਨ ਤੇ ਜ਼ਿੰਦਗੀ ਵਿੱਚ ਕੁਸ਼ੀ ਨਾਲ ਰੈ ਸਕਦੇ ਹਨ। ਇਹ ਹੋਣਾ ਚਾਹੀਦਾ ਹੈ ਕਿਉਂਕਿ ਮੁੰਡੇ ਛੇਤੀ-ਛੇਤੀ ਪੜਾਈ ਛੱਡਦੇ ਹਨ। ਪੜਾਈ ਛੱਡ ਕੇ ਕੁੱਝ ਕਰ ਨਹੀਂ ਸਕਦੇ ਫਿਰ ਨਸ਼ੇ ਪੀਣ ਲੱਗ ਜਾਂਦੇ ਹਨ।  

Wednesday, April 3, 2013

Jaspreet Singh Festival

ਮੇਰਾ ਮਨਪਸੰਦ ਪੰਜਾਬੀ ਤਿਉਹਾਰ ਵਿਸਾਖੀ ਹੈ ਕਉਕਿ ਵਿਸ਼ਾਖੀ ਦਿੰਨ ਤੇ ਬਹੁਤ ਕੁਝ ਮਨਾਇਆ ਜਾਂਦਾ ਹੈ ।  ਵਿਸਾਖੀ ਪੰਜਾਬ ਦਾ ਮਸ਼ਹੂਰ ਇਤੇਹਾਸਕ, ਧਾਰਮਿਕ, ਅਤੇ ਸਭਿਆਚਾਰਕ ਤਿਉਹਾਰ ਹੈ। ਵਿਸਾਖੀ ਦਾ ਇਤੇਹਾਸ ਦਸਦਾ ਹੈ ਕੇ 1699 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਪੰਥ ਨੂੰ ਸਜਾਇਆ. ਵਿਸਾਖੀ ਤਿਉਹਾਰ ਵਿਸਾਖ ਮਹੀਨੇ ਦੇ ਪਹਲਾ ਦਿੰਨ ਤੇ ਮਨਾਇਆ ਜਾਂਦਾ ਹੈ ਤੇ ਅਮਰੀਕਨ ਜੰਤਰੀ ਤੇ 15 ਅਪ੍ਰੈਲ ਤੇ ਮਨਾਇਆ ਜਾਂਦਾ ਹੈ। ਇਸ ਦਿੰਨ ਤੇ ਆਦਮੀਆ ਕੇਸ੍ਰੀ ਜਾ ਨੀਲੇ  ਰੰਗ ਦੇ ਪੱਗਾ ਬੰਦੇ ਅਤੇ ਔਰਤਾ ਕੇਸ੍ਰੀ ਜਾ ਨੀਲੇ ਰੰਗ ਦੇ ਦੁਪੱਟੇ ਪਾਉਂਦੇ। ਇਸ ਦਿੰਨ ਤੇ ਕਾਫੀ ਲੋਕ ਗੁਰਦਵਾਰੇ ਤੇ ਵੀ ਜਾਉਂਦੇ ਮਥਾ ਤੇਕੰਨ ਲਈ। ਹਿੰਦੂ ਧਰਮ ਵਿੱਚ ਵਿਸਾਖੀ ਵੀ ਮਨਾਇਆ ਜਾਂਦਾ ਹੈ। ਹਿੰਦੁਉ ਧਰਮ ਵਿੱਚ ਵਿਸਾਖੀ ਦਿੰਨ ਤੇ ਨਾਵਾ ਸਾਲ ਮਨਾਇਆ ਜਾਂਦਾ ਹੈ। ਹਿੰਦੂ ਲੋਕ ਗੰਗਾ ਦਰਇਆ ਤੇ ਜਾ ਕੇ ਇਸ਼ਨਾਨ ਵੀ ਕਰਦੇ ਹਨ।

ਵਿਸਾਖੀ ਦਾ ਇਤੇਹਾਸ ਸੁਨ ਕੇ ਬੰਦਾ ਉਦਾਸ ਵੀ ਹੋ ਜਾਂਦਾ ਹੈ। 1919 ਅਮ੍ਰਿਤਸਰ ਸ਼ਹਿਰ ਵਿਸ਼ਾਖੀ ਵਾਲੇ ਦਿੰਨ ਤੇ ਬਹੁਤ ਸਾਰੇ ਅਣਜਾਣ ਲੋਕ ਮਾਰੇ ਗਏ ਸਨ। ਇਸ ਦਿੰਨ ਤੇ ਜਲਇਆ ਵਾਲਾ ਬਾਗ ਵਿੱਚ ਕਈ ਲੋਕ ਇਕਠੇ ਹੋਏ ਸਨ ਆਜ਼ਾਦੀ ਬਾਰੇ ਗਲ ਕਰਨ ਲਈ। ਇਸੇ ਸਮੇ ਤੇ ਅੰਗ੍ਰੇਜ਼ ਰਾਜ ਸੀ। ਅੰਗਰੇਜ ਫੌਜ ਬਾਗ ਨੂੰ ਬੰਦ ਕਰ ਕੇ ਹਜ਼ਾਰ ਤੋ ਵੱਦ ਨਿਹਥੀ ਲੋਕ ਨੂੰ ਮਾਰੇ। ਇਸ ਕਰ ਕੇ ਵਿਸਾਖੀ ਦਿੰਨ ਤੇ ਲੋਕ ਜਲਇਆ ਵਾਲਾ ਬਾਗ ਜਾਂਦੇ ਸ਼ਹੀਦਾ ਨੂੰ ਸਮਾਰਕ ਕਰਨ ਲਈ।

ਅਖੀਰ ਲਈ ਵਿਸਾਖੀ ਮਨਾਉਣ ਦਾ ਸਭਿਅਚਾਰ ਮਸਹੂਰ ਹੈ। ਇਸ ਦਿੰਨ ਤੇ ਬਹੁਤ ਸਾਰੇ ਮੇਲੇ ਲਗਦੇ ਹਨ। ਮੇਲੇ ਦੇ ਵਿੱਚ ਲੋਕੇ ਪੰਜਾਬ ਦਾ ਪਰਾਸਿਦ ਲੋਕਨਾਚ ਭੰਗੜਾ ਪਾਉਂਦੇ ਹਨ। ਭੰਗੜਾ ਦੇ ਨਾਲ ਢੋਲ ਵੀ ਵਜਦਾ ਹੈ ਤੇ ਬੋਲੀਆ ਵੀ ਪੈਂਦੇ ਹਨ। ਮੁੰਡੇ ਇਕਠੇ ਹੋ ਕੇ ਨਚਦੇ, ਟਪਦੇ, ਗਾਉਂਦੇ, ਤੇ ਖੁਸ਼ੀ ਮਨਾਉਂਦੇ. ਮੌਨੂੰ ਭੰਗੜਾ ਪਾਉਣ ਦਾ ਬਹੁਤ ਸ਼ੋਉਂਕ ਹੈ ਤੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ। ਵਿਸਾਖੀ ਦਿੰਨ ਤੇ ਬਹੁਤ ਮਠਿਆਈਆ ਵੀ ਖਾਧੇ ਜਾਂਦੇ ਹਨ ਤੇ ਖਾਣਾ ਬਹੁਤ ਸਵਾਦ ਬਣਾਇਆ ਜਾਂਦਾ ਹੈ।

ਵਿਸਾਖੀ ਮੇਰਾ ਮਨਪਸੰਦ ਤਿਉਹਾਰ ਹੈ ਕਉਕਿ ਇਸ ਦਿੰਨ ਤੇ ਬਹੁਤ ਕੁਝ ਹੁੰਦਾ ਹੈ। ਇਸ ਦਿੰਨ ਤੇ ਆਪਣਾ ਪੰਜਾਬੀ ਧਰਮ, ਇਤੇਹਾਸ, ਅਤੇ ਸਭਿਆਚਾਰ ਯਾਦ ਹੋ ਜਾਂਦੇ ਹੈ।

ਰਾਜਨ ਸ਼ਰਮਾ- ਮਨਪਸੰਦ ਤਿਉਹਾਰ

ਮੇਰੀ ਮਨਪਸੰਦ ਪੰਜਾਬੀ ਤਿਉਹਾਰ ਹੋਲੀ ਹੈ। ਮਾਰਚ ਵਿੱਚ ਹੋਲੀ ਹੁੰਦਾ ਹੈ। ਇਕ ਸਾਲ ਮੈ ਭਾਰਤ ਵਿੱਚ ਸੀ, ਹੋਲੀ ਵਾਸਤੇ। ਜਦੋ ਮੈ ਭਾਰਤ ਵਿੱਚ ਸੀ, ਸਾਰੇ ਲੋਕ ਰੌਲਾ ਪੈ ਗਏ। ਦੁਕਾਨਾਂ ਵਿੱਚ ਬਹੁਤ ਰੰਗੀਲਾ ਚੀਜ਼ਾ ਵੇਚੇ ਸਨ। ਮੈ ਆਪਣੀ ਮਾਤਾ ਜੀ ਦੀ ਪਿੰਡ (ਸੰਗੋਲ ਉਚਾ ਪਿੰਡ) ਵਿੱਚ ਸੀ। ਪਿੰਡ ਵਿੱਚ ਮੇਰਾ ਪਰਵਾਰ ਬਹੁਤ ਖਾਣਾ ਬਣਾਏ ਅਤੇ ਪਰਵਾਰ ਦੇ ਬਜੁਰਗਾਂ ਨੇ ਬਚੇ ਨੂੰ ਪੁਰਾਣੀਆ  ਕਹਾਣੀਆ ਦਸੇ ਸਨ। ਸਾਰੇ ਬੰਦੇ ਗੀਤਾਂ ਗਾਏ ਅਤੇ ਖਾਣਾ ਖਾਧੇ। ਰਾਤ ਨੂੰ ਅਸੀਂ ਧੂਣੀ ਦੁਆਲੇ ਇਕਠੇ ਕੀਤਾ। ਸਵੇਰ ਨੂੰ ਅਸੀਂ ਅਤੇ ਸਾਰਾ ਪਿੰਡ ਰੰਗੀਲਾ ਚੂਰਾ ਸੁੱਟੇ ਸਨ। ਬਚੇ ਇਧਰ-ਉਧੇਰ ਜਾ ਰਹੇ ਸਨ, ਮੈ ਅਤੇ ਮੇਰਾ ਭਰਾ ਆਪਣਾ ਭੈਣ ਨੂੰ ਰੰਗੀਲਾ ਪਾਣੀ ਸੁਤੇ ਸਨ। ਅਸੀਂ ਬਹੁਤ ਮਜ਼ਾ ਆਉਂਦੇ ਹਨ। ਮੈਨੂ ਨਹੀ ਪਤਾ ਹੈ ਕਿ ਚੂਰਾ ਵਿੱਚ ਕੀ ਹੈ, ਪਰ ਆਜ ਮੇਰੇ ਕਪਰੇ ਹੋਲੀ ਦਾ ਰੰਗ ਹੈ। ਪਿਛਲਾ ਸਾਲ ਯੂਨੀਵਰਸਿਟੀ ਵਿੱਚ, ਵਿਦਿਆਰਥੀਆਂ ਦਿਆਗ (diag) ਤੇ ਹੋਲੀ ਮਨਾਏ ਸਨ। ਕੋਈ ਇਕ ਸੌ ਲੋਕ ਆਏ ਸਨ। 

ਹੋਲੀ ਬਹੁਤ ਅਪੂਰਵ ਤਿਉਹਾਰ ਹੈ। ਕੋਈ ਨਹੀ ਉੱਕਰ ਅਮਰੀਕੀ ਤਿਉਹਾਰ, ਪਰ ਅਜਕਲ ਅਮਰੀਕਾ ਵਿੱਚ ਹੋਲੀ ਮਨਾਉਂਦੇ ਹੈ। ਅਮਰੀਕਾ ਦੀ ਕਾਲਜ ਵਿੱਚ ਬਹੁਤ ਵਿਦਿਆਰਥੀਆਂ ਹੋਲੀ ਮਨਾਉਂਦੇ ਹਨ, ਅਮਰੀਕੀ ਅਤੇ ਦੇਸ਼ੀ ਵਿਦਿਆਰਥੀਆਂ. ਹੋਲੀ ਵਡਾ ਤਿਉਹਾਰ ਨਹੀ ਹੈ, ਅਮਰੀਕਾ ਵਿੱਚ. ਬਹੁਤ ਲੋਕਾ ਹੋਲੀ ਆਉਂਦੇ ਹਨ, ਪਰ ਸਿਰਫ ਵਿਦਿਆਰਥੀਆਂ ਮਨਾਉਂਦੇ ਹਨ, ਰੰਗੀਲਾ ਚੂਰਾ ਨਾਲ। ਅਮਰੀਕੀ ਤਿਉਹਾਰ ਸਦੂ ਪਤਰਿਕ ਦਾ ਦਿਨ ਬਹੁਤ ਰੰਗੀਲਾ ਤਿਉਹਾਰ ਹੈ ਅਤੇ ਲੋਕ ਥਰ-ਥਰ ਇਕਠੇ ਕਰਦੇ ਹਨ। ਬਹੁਤ ਰੌਲਾ ਪੈਂਦਾ। ਇਹ ਅਮਰੀਕੀ ਤਿਉਹਾਰ ਇਕ ਧਾਰਮਿਕ ਮਤਲਬ ਨਹੀ ਆਉਂਦੀ ਹੈ। ਫਿਰ ਇਹ ਅਮਰੀਕੀ ਤਿਉਹਾਰ ਬਹੁਤ ਸ਼ਰਾਬ ਪੀਂਦਾ ਹੈ, ਅਤੇ ਕੁਝ ਹੋਰ ਨਹੀ ਹੁੰਦਾ ਹੈ। ਹੋਲੀ ਬਹੁਤ ਮਜ਼ਾ ਪਰ ਇਸਦਾ ਬਹੁਤ ਜ਼ਰੂਰੀ ਵਿਵੇਕ ਹੈ।

ਮੇਰੀ ਮਨਪਸੰਦ ਤਿਓਹਾਰ

ਸਤ ਸ੍ਰੀ ਅਕਾਲ. ਅਜ ਮੈ ਆਪਣੀ  ਮਨਪਸੰਦ ਪੰਜਾਬੀ ਤਿਓਹਾਰ ਬਾਰੇ ਦਸ ਰਿਹਾ ਹਾਂ .  ਮੈ ਪੰਜਾਬੀ ਤਿਓਹਾਰ ਬਾਰੇ ਬਹੁਤ ਨਹੀਂ ਪਤਾ , ਪਰ ਮੈ ਭਾਰਤ ਦੀਆਂ ਤਿਓਹਾਰਾਂ ਬਾਰੇ ਬਹੁਤ ਪਤਾ ਹਾਂ.  ਮੇਰੀਆਂ ਮਨਪਸੰਦ ਭਾਰਤ ਤਿਓਹਾਰਾਂ ਦਿਵਾਲੀ ਹਨ .

ਦਿਵਾਲੀ ਭਾਰਤ ਵਿੱਚ ਬਹੁਤ ਬਹੁਤ ਵਡਾ ਹੈ.  ਸਾਰੇ ਦੇਸ਼ ਵਿੱਚ ਲੋਕਾ ਮਨਾਉਣ ਕਰਦੀਆਂ ਹਨ.  ਦਿਵਾਲੀ ਦਾ ਕਹਾਣੀ ਬਹੁਤ ਦਿਲਚਸਪ ਹੈ .  ਲੋੜ ਰਾਮਾ ਅਯੋਧੀਆ ਦਾ ਕੁਮਾਰ ਸੀ.  ਜਦੋ ਉਸ ਦਾ ਪਿਤਾ ਜੀ ਦਾ ਜ਼ਿੰਦਗੀ ਕਤਮ ਗਿਆ, ਲੋੜ ਰਾਮਾ ਦਾ ਸਟੇਪ ਮਾਤਾ ਜੀ ਰਾਮਾ ਨੂੰ ਫੋਰੇਸਟ ਵਿਚ ਚੌਦਾਂ ਸਾਲ ਬਾਨਿਸ਼ ਕੀਤੀ.  ਉਸ ਦਾ ਮਾਤਾ ਜੀ ਇਹ ਕੀਤੀ ਕਿਉਕਿ ਉਹ ਆਪਣਾ ਬੇਟਾ ਰਾਜਾ ਬਨਾਉਣਾ ਚਾਹੁੰਦੀ ਹੈ . ਅਯੋਧੀਆ ਵਿੱਚ ਸਾਰੇ ਲੋਕਾਂ ਲੋੜ ਰਾਮਾ ਨੂੰ ਬਹੁਤ ਪਿਆਰ ਕਰਦਾ ਹੈ, ਅਤੇ ਲੋਕਾਂ ਉਹ ਚੌਦਾਂ ਸਾਲ ਵਿੱਚ  ਬਹੁਤ ਉਦਾਸ ਸੀ.  ਚੌਦਾਂ ਸਾਲ ਵਿੱਚ ਫੋਰੇਸ੍ਟ ਵਿੱਚ ਬਹੁਤ   ਬਹੁਤ ਹੋਇਆ ਅਤੇ ਇਸ ਤੋ ਬਾਅਦ ਲੋੜ ਰਾਮਾ ਅਤੇ ਉਸ ਦੀ ਪਤਨੀ ਸੀਤਾ ਅਯੋਧੀਆ ਤੋ ਵਾਪਸ ਆਏ.  ਇਹ ਦਿਨ ਉਹ ਵਾਪਸ ਆਏ ਦਿਵਾਈ ਹੈ.  ਦਿਵਾਲੀ ਵਿਚ ਸਾਰੇ ਲੋਕਾ ਬਹੁਤ ਰੋਸ਼ਨੀ ਲਗਦਾ ਹੈ.  ਲੋਕਾ ਇਹ ਕਰਦਾ ਕਿਉਕਿ ਲੋੜ ਰਾਮਾ ਵਾਪਸ ਆਇਆ, ਅਯੋਧੀਆ ਵਿੱਚ ਲੋਕਾ ਸਡ਼ਕ ਤੇ ਰੋਸ਼ਨੀ ਲਗੀ.  ਉਹ ਲੋਕਾ ਲਗੀ ਕਿਉਕਿ ਉਹ ਰੋਸ਼ਨੀ ਲੋੜ ਰਾਮਾ ਦਾ ਪੇਸ਼ਵਾ ਸੀ.  ਹੁਣ ਲੋਕਾਂ ਦਿਵਾਲੀ "ਫੇਸਟਿਵਲ of ਲਾਈਟਸ" ਕਹਿੰਦਾ.  ਖਿੜਕੀ ਵਿੱਚ ਲੋਕ ਬਹੁਤ  ਬਹੁਤ  ਬਤੀ ਲਗਦੀ ਹਨ.  ਬਤੀ ਦੇ ਇਲਾਵਾਂ ਬਹੁਤ  ਫਟਾਕੜਾ  ਲਗਦਾ ਹੈ.  ਬਚੇ ਸੜਕ ਵਿੱਚ ਫਟਾਕੜਾ ਦੇ ਕੋਲ ਖੇਿਡਆ.  ਅਤੇ ਭਾਰਤ ਵਿਚ ਫਟਾਕੜਾ ਬਹੁਤ ਵਡੇ ਹਨ.   

ਅਮਰੀਕਾ ਵਿਚ ਕ੍ਰਿਸਟਮਸ ਸਭ ਤੋ ਵਾਡਾ ਤਿਓਹਾਰ ਹੈ.  ਇਸ ਲਿਆ ਦਿਵਾਲੀ ਭਾਰਤ ਵਿਚ ਸਭ ਤੋ ਵਾਦਾ ਤਿਓਹਾਰ ਹੈ.  ਸਾਰੇ ਸਕੂਲ ਭਾਰਤ ਵਿੱਚ ਦਿਵਾਲੀ ਤੋ ਬੰਦ ਕਰਦੇ ਹਨ , ਅਤੇ ਅਮਰੀਕਾ ਵਿੱਚ  ਕ੍ਰਿਸਟਮਸ ਤੋ ਸਾਰੇ ਸਕੂਲ ਵੀ ਬੰਦ ਕਰਦੇ ਹਨ.  ਦਿਵਾਲੀ, ਭਾਰਤ ਵਿੱਚ ਸਾਰੇ ਲੋਕਾਂ ਹਿੰਦੁਆਂ ਵੀ ਨਾ ਹਿੰਦੁਆ ਦਿਵਾਲੀ ਦਾ ਤਿਓਹਾਰ ਮਨਾਉਦੇ ਹਨ.  ਇਵੇ ਅਮਰੀਕਾ ਵਿਚ ਸਾਰੇ ਲੋਕਾ ਕ੍ਰਿਸਚਨ ਅਤੇ ਨਾ, ਸਾਰੇ ਲੋਕਾ ਕ੍ਰਿਸਟਮਸ ਮਨਾਉਦੇ ਹਨ. 

ਦਿਵਾਲੀ ਮੇਰੀ ਮਨਪਸੰਦ ਤਿਓਹਾਰ ਹੈ, ਅਤੇ ਉਸ ਦਾ ਮਨਾਉਦਾ ਬਹੁਤ ਮਜ਼ਾ ਹੈ.  

Tuesday, April 2, 2013

ਪੰਜਾਬੀ ਤਿਉਹਾਰ - ਹਰਲੀਨ ਕੌਰ


ਮੇਰੀ ਮਨਪਸੰਦ ਪੰਜਾਬੀ ਿਤਉਹਾਰ ਿਵਸਾਖੀ ਹੈ ਿਕਉਂਿਕ ਉਸ ਿਦਨ ਿਸੱਖ ਧਰਮ ਿਵੱਚ ਬਹੁਤ ਖਾਸ ਤੇ ਮਤਲਬ ਵਾਲਾ ਿਦਨ ਹੈ । ਿਵਸਾਖੀ ਪਿਹਲਾਂ ਹੀ ਪੰਜਾਬੀ ਸੱਿਭਆਚਾਰ ਿਵੱਚ ਸੀ । ਿਵਸਾਖ ਮਹੀਨੇ ਦੇ ਪਿਹਲੇ ਿਦਨ ਤੇ ਸਾਰੇ ਪੰਜਾਬੀਆਂ ਿਕਸਾਨਾਂ ਖੇਤਾਂ ਿਵੱਚ ਜਾ ਕੇ ਆਪਣੇ ਫਸਲ ਨੂੰ ਬੀਜਦੇ ਸੀ । ਇਸ ਿਦਨ ਹਮੇਸ਼ਾ ਬਹੁਤ ਖੁਸ਼ਖਬਰੀ ਿਦਨ ਸੀ ਿਕਉਂਿਕ ਸਾਰੇ ਿਕਸਾਨਾਂ ਨੂੰ ਬਹੁਤ ਖੇਤੀ-ਬਾੜੀ ਿਮਲਦਾ ਸੀ ਤੇ ਉਸ ਤੋਂ ਬਾਅਦ ਉਹ ਸਬਜ਼ੀਆਂ ਤੇ ਫਲਾਂ ਵੇਚ ਕੇ ਆਪਣੇ ਪਰਿਵਾਰਾਂ ਲਈ ਪੈਸੇ ਬਣਾ ਸਕਦੇ ਹਨ । ਜਦੋਂ ਿਕਸਾਨ ਨੂੰ ਚੰਗੀ ਖੇਤੀ-ਬਾੜੀ ਿਮਲਦੀ ਸੀ, ਉਹ ਬਹੁਤ ਖੁਸ਼ ਹੋ ਜਾਂਦਾ ਸੀ । ਿਵਸਾਖੀ ਇੱਕ ਬਹੁਤ ਵੱਡੀ ਧਾਰਿਮਕ ਿਤਉਹਾਰ ਹੈ ਿਕਉਂਿਕ ੧੬੯੯ ਸਾਲ ਿਵੱਚ ਗੁਰੂ ਗੋਿਬੰਦ ਿਸੰਘ ਨੇ ਖਾਲਸਾ ਪੰਥ ਬਣਾਇਆ ਸੀ । ਸਾਰੇ ਿਸੱਖਾਂ ਅੰਿਮ੍ਤਸਰ ਿਵੱਚ ਇੱਕਠੇ ਹੋਏ ਸਨ ਤੇ ਗੁਰੂ ਜੀ ਨੇ ਉੱਥੇ ਜਾ ਕੇ ਸਾਿਰਆਂ ਦੇ ਅਗੇ ਬੋਲਨਾ ਸ਼ੁਰੂ ਕੀਤਾ । ਉਸਨੇ ਪੰਜ ਿਸਰਾਂ ਲਈ ਮੰਗ ਿਲਆ ਤੇ ਹੌਲੀ-ਹੌਲੀ ਪੰਜ ਬੰਦੇ ਉਸਦੇ ਸਾਮਨੇ ਆਏ । ਗੁਰੂ ਜੀ ਨੇ ਉਹਨਾਂ ਨੂੰ ਇੱਕ ਤੰਬੂ ਿਵੱਚ ਲੈ ਕੇ ਿਗਆ ਤੇ ਲੰਬੀ ਜਹੀ ਸਮਾਂ ਤੋਂ ਬਾਅਦ, ਪੰਜਾਂ ਨੂ ਬਾਹਰ ਲੈ ਿਕ ਆਇਆ । ਪੰਜ ਬੰਦੇ ਪੂਰੀ ਤਰਾਂ ਸਜਾ ਕੇ ਿਤਆਰ ਕੀਤਾ । ਹੁਣ, ਉਹ ਬੰਦੇ ਭਾਈ ਦਇਆ ਿਸੰਘ ਜੀ, ਭਾਈ ਧਰਮ ਿਸੰਘ ਜੀ, ਭਾਈ ਮੋਹਕਮ ਿਸੰਘ ਜੀ, ਭਾਈ ਿਹੱਮਤ ਿਸੰਘ ਜੀ, ਤੇ ਭਾਈ ਸਾਿਹਬ ਿਸੰਘ ਜੀ ਬਣ ਗਏ ਸੀ । ਗੁਰੂ ਗੋਿਬੰਦ ਿਸੰਘ ਨੇ ਖਾਲਸਾ ਪੰਥ ਬਣਾਇਆ ਤੇ ਸਾਰੇ ਿਸੱਖਾਂ ਉਹਨਾਂ ਨੂੰ ਅੱਜੇ ਵੀ ਯਾਦ ਕਰਦੇ ਹਨ ।

ਪੰਜਾਬ ਤੇ ਅਮਰੀਕਾ ਦਾ ਿਤਉਹਾਰਾਂ ਿਵੱਚ ਬਹੁਤ ਫਰਕ ਹਨ । ਅਮਰੀਕਾ ਿਵੱਚ ਿਤਉਹਾਰਾਂ ਹਮੇਸ਼ਾ ਇਤਿਹਾਸਕ ਜਾਂ ਧਾਰਿਮਕ ਕਾਰਨ ਲਈ ਮਣਾਇਆ ਜਾਂਦੀਆਂ ਹਨ । ਪੰਜਾਬ ਿਵੱਚ ਹਰ ਹਰ ਰੁੱਤ ਬਦਲਨ ਨਾਲ ਿਤਉਹਾਰ ਹੈ ਤੇ ਕਦੇ-ਕਦੇ ਉਸ ਦੇ ਨਾਲ ਇਤਿਹਾਸਕ ਜਾਂ ਧਾਰਿਮਕ ਕਾਰਨ ਹੈ । ਪੰਜਾਬ ਦਾ ਿਤਉਹਾਰਾਂ ਮਣਾਉਣ ਵੇਲੇ ਸਾਿਰਆਂ ਬਾਜ਼ਾਰਾਂ ਖੁਲੇ ਹਨ ਿਕਉਂਿਕ ਲੋਕ ਬਹੁਤ ਚੀਜਾਂ ਖਰੀਦਦੇ ਹਨ ਤੇ ਉਸ ਿਦਨਾਂ ਤੇ ਬਹੁਤ ਗਾਹਕੀ ਹਨ । ਅਮਰੀਕੇ ਿਵੱਚ ਕੋਈ ਵੱਡੀ ਿਤਉਹਾਰ ਵੇਲੇ ਸਾਰੀਆਂ ਬਾਜ਼ਾਰਾਂ ਬੰਦ ਕਰ ਿਦਂਦੇ ਹਨ । ਇਸ ਨਾਲ, ਸਾਰੇ ਲੋਕ ਆਪਣੇ-ਆਪਣੇ ਪਿਰਵਾਰਾਂ ਨਾਲ ਉਸ ਿਤਉਹਾਰ ਮਣਾ ਸਕਦੇ ਹਨ । ਪੰਜਾਬ ਿਵੱਚ ਿਤਉਹਾਰਾਂ ਇੱਕ ਸਾਲ ਿਵੱਚ ਬਹੁਤ ਵਾਰੀ ਹੁੰਦੇ ਹਨ ਤੇ ਬੱਸ ਵੱਡੀਆਂ-ਵੱਡੀਆਂ ਿਦਨਾਂ ਤੇ ਸਾਰਾ ਕੁੱਝ ਬੰਦ ਕਰ ਜਾਂਦਾ ਹੈ ।

favorite indian holiday

ਮੇਰਾ ਮਨਪਸੰਦ ਪੰਜਾਬੀ ਤਿਉਹਾਰ ਦਿਵਾਲੀ ਹੈ।  ਉਹ ਮੇਰਾ ਮਨਪਸੰਦ ਤਿਉਹਾਰ ਕਿਉਂਕਿ ਮੈ ਰੋਜ ਮਨਾਇਆ .  ਮੇਰਾ ਬਚਪਨ ਵਿਚ ਦਿਵਾਲੀ ਵਾਲੇ ਦਿਨ ਮੇਰਾ ਪਰਿਵਾਰ ਵਡੇ-ਵਡੇ ਸਮਾਰੋਹ  ਲਗਾਉਂਦਾ ।  ਇਸ ਸਮਾਰੋਹ ਵਿਚ ਮੇਰਾ ਮਾਤਾ ਜੀ ਬਹੁਤ ਖਾਨਾ ਬਣ ਰਿਹਾ ਹੈ.  ਮੇਰਾ ਮਾਤਾ ਜੀ ਪਾਕੋੜੇ , ਸਬਜੀ, ਸਮੋਸੇ, ਦਾਲ, ਸਬਜੀ, ਰੋਟੀ, ਅੱਤੇ ਗੁਲਾਬ ਜਮਨ ਕਰਦੇ। ਮੇਰਾ ਮਨਪਸੰਦ ਖਾਣਾ ਗੁਲਾਬ ਜਮਨ ਹੈ ਕਿਉਂਕਿ ਮੇਨੂ ਖੰਡ ਬਹੁਤ ਪਸੰਦ ਸੀ ਮੇਰਾ ਬਚਪਨ ਦੇ ਵਿਚ. ਮੇਰਾ ਬਚਪਨ ਵਿਚ ਦਿਵਾਲੀ ਵਾਲੇ ਦਿਨ ਮੈ ਬਹੁਤ ਮੋਮਬੱਤੀ ਦੀ ਰੋਸ਼ਨੀ ਕਰਦੇ ਸਨ। ਮੇਰਾ ਘਰ ਵਿਚ ਸਾਰੇ ਖਿੜਕੀ ਦੇ ਪਿਛੇ ਇਕ ਇਕ ਮੋਮਬਤੀ ਹੈ।  ਮੇਨੂ ਯਾਦ ਹੈ ਕੀ ਮੈ ਇਸ ਕਮ ਸਾਰੇ ਦਿਵਾਲੀ ਵਾਲੇ ਦਿਨ ਕਰਦਾ ਹਾਂ। ਇਕ ਸਾਲ ਦਿਵਾਲੀ ਵਾਲੇ ਦਿਨ ਵਿਚ, ਮੈ ਇਕ ਮੋਮਬਤੀ ਜਗਾਉਂਦੇ ਕੋਸ਼ਸ਼ ਕੀਤਾ ਸੀ ਪਰ ਮਾਚਸ  ਡਿਗ ਪਈ ਸੀ ਤੇ ਮੇਰਾ ਮੰਜਾ ਦਾ ਕਮਰਾ ਅੱਗ ਲੱਗ ਗਿਆ. ਇਸ ਵਾਰ ਮੈ ਬਹੁਤ ਨਿਕਿ ਸੀ ਤੇ ਮੈ ਮਾਤਾ ਜੀ ਫਿਰੇ ਡਿਪਾਰਟਮੈਂਟ ਨੂ ਬੁਲਾਈਆ. ਇਸ ਤੋਂ  ਬਾਅਦ ਮੈ ਕਦੇ  ਮੋਮਬਤੀ ਨਹੀਂ ਜਗਾਈ ਸੀ.

ਅੱਜ-ਕਲ ਮੇਨੂ ਦਿਵਾਲੀ ਨਹੀਂ ਪਸੰਦ ਹੈ ਕਿਉਂਕਿ ਮੈ ਯੂਨੀਵਰਸਿਟੀ ਵਿਚ ਪਰਦਾ ਹਾਂ ਤੇ ਮੈ ਸਮਾਂ ਕਦੇ ਨਹੀਂ.  ਮੇਰੇ ਕੋਲ ਸਮਾਂ ਹੈ ਸਿਰਫ ਅਮੇਰਿਕੈਨ ਦੀ ਤਿਉਹਾਰ ਤੇ ਕਿਉਂਕਿ ਇਥੇ ਕੋਈ ਨਹੀਂ ਲੋਕਾਂ ਦਿਵਾਲੀ ਮਨਾਉਂਦੇ. ਅਮੇਰਿਕਾ ਵਿਚ ਅੱਸੀ ਸਕੂਲ ਬਰੇਕ ਨਹੀਂ ਦਿੰਦੇ. ਦਿਵਾਲੀ ਇਕ ਰੋਸ਼ਨੀ ਦਾ ਜਸ਼ਨ ਹੈ ਤੇ ਅਮੇਰਿਕਾ ਕਦੇ ਨਹੀਂ ਰੋਸ਼ਨੀ ਮਨਾਉਂਦੇ ਸਨ. ਅਮੇਰਿਕ ਵਿਚ ਕ੍ਰਿਸਮਸ ਸਿਰਫ ਵਡੀ ਛੁਟਿਆ ਹੈ. ਪਿਛਲੇ ਸਾਲ ਮੈ ਯੂਨੀਵਰਸਿਟੀ ਦੇ ਵਿਚ ਪੰਜਾਬੀ ਕਲਾਸ ਸ਼ਰੂ ਕੀਤਾ ਤੇ ਮੈ ਇਸ ਕਲਾਸ ਦੇ ਵਿਚ ਮੈ ਕਦੇ- ਕਦੇ ਪੰਜਾਬੀ ਦੀ ਤਿਉਹਾਰ ਮਨਾਇਆ ਸੀ।  ਉਸ ਮੇਨੂ ਬਹੁਤ ਪਸੰਦ ਹੈ ਕਿਉਂਕਿ ਉਸ ਮੇਰਾ ਬਚਪਨ ਦੇ ਬਾਰੇ ਜਤਾ ਹੈ।  ਆਜ ਕਲ ਜ਼ਿੰਦਗੀ ਬਹੁਤ ਮਨਾਏ ਮੁਸ਼ਕਿਲ ਪਰ ਪੰਜਾਬੀ ਕਲਾਸ ਮੁਸ਼ਕਿਲ ਨਹੀਂ ਹੈ ਕਿਉਂਕਿ ਉਹ ਮੇਨੂ ਬਹੁਤ ਪਸੰਦ ਹੈ।  ਪਿਛਲੀ ਛਿਮਾਹੀ ਮੈ ਦਿਵਾਲੀ ਮਨਾਈ ਸੀ ਤੇ ਦਿਵਾਲੀ ਵਾਲੇ ਦਿਨ ਕਲਾਸ ਦੇ ਵਿਚ ਅੱਸੀ ਖਾਣਾ ਖਾਧਾ ਸੀ ਤੇ ਪੰਜਾਬੀ ਫਿਲਮ ਦੇਖੀ ਸੀ. ਕਦੇ- ਕਦੇ ਮੈ ਦਿਵਾਲੀ ਵਾਲੇ ਦਿਨ  ਯਾਦ ਆਈਆ ਤੇ ਮੈ ਬਹੁਤ ਖੁਸ਼ੀ ਹੋਇਆ.  

Favorite Indian Holiday: AMANJOT: HOLI

ਸਤ ਸ੍ਰੀ ਅਕਾਲ ਮੇਰਾ ਨਾ ਅਮਨਜੋਤ ਹੈ ਤੇ ਮੇਰਾ ਮਨਪਸੰਦ  ਤਿਉਹਾਰ ਹੋਲੀ ਹੈ। ਇਸ ਸਾਲ ਹੋਲੀ ਮਾਰਚ 27 ਤੇ ਮਨਾਇਆ ਗਿਆ ਸੀ। ਹੋਲੀ ਮੇਰਾ ਸਬ ਤੋ ਮਨਪਸੰਦ ਤਿਉਹਾਰ ਹੈ ਕਿਓਕਿ ਹੋਲੀ ਦਾ ਦਿਨ ਰੰਗਾ ਦਾ ਦਿਨ ਹੁੰਦਾ ਹੈ। ਹੋਲੀ ਦੇ ਵਿਚ ਸਾਰੇ ਲੋਕ ਖੁਸ਼ ਹੁੰਦੇ ਹਨ। ਹੋਲੀ  ਮਨਾਇਆ ਜਾਂਦਾ ਹੈ ਕਿਓਕਿ ਬਸੰਤ ਅਰੰਬ ਹੁੰਦੀ ਹੈ। ਸਾਰੇ ਲੋਕ ਰੰਗਾ ਦੇ ਨਾਲ ਖੇੜ ਦੇ ਹੁੰਦੇ ਹਨ ਕਿਓਕਿ ਉਹ ਬਸੰਤ ਦੇ ਰੰਗ ਦੇਖ ਕਿ ਖੁਸ਼ ਹਨ। ਹੋਲੀ ਦੇ ਦਿਨ ਸਾਰੇ ਪੰਜਾਬ ਦੇ ਅਤੇ ਭਾਰਤ ਦੇ ਲੋਕ ਸਰਦੀਆ ਖ਼ਤੁਮ ਹੋਣ ਦੀ ਖੁਸ਼ੀ ਮਨਾਹ ਦੇ ਹਨ। ਮੈ ਜਦ ਛੋਟੀ ਹੁੰਦੀ ਸੀ ਮੈ ਇਨਾਂ  ਹੋਲੀ ਨਹੀਂ ਮਨਾਇਆ ਸੀ ਕਿਓਕਿ ਮੈ ਅਮਰੀਕਾ ਦੇ ਵਿਚ ਰਹਿੰਦੀ ਹਾਂ। ਮੈ ਚੋਟੀ ਹੁੰਦੀ ਮਨਾਇਆ ਨਹੀਂ ਸੀ ਪਰ ਮੈਂ ਬੋਹੁਤ ਸੁਣਿਆ ਸੀ ਹੋਲੀ ਦੇ ਵਾਰੇ। ਮੈਂ ਪਹਿਲੀ ਬਾਰ ਮਨਾਇਆ ਸੀ ਜਦ ਮੈਂ ਮਿਚਿਗਨ ਉਨਿਵੇਰ੍ਸਿਟੀ ਤੇ ਆਈ ਸੀ। ਇਥੇ ਹਿੰਦੂ ਸਟੂਡੇੰਟ ਅਸਓਸੀਏਸ਼ਾਨ (association) ਨੇ ਹੋਲੀ ਮਨਾਨਾ ਸ਼ੂਰੂ ਕੀਤਾ ਸੀ। ਉਹ ਅਸਓਸੀਏਸ਼ਾਨ ਨੇ ਮਿਚਿਗਨ ਦਾਈਅਗ (diag) ਤੇ ਸਾਰੇ ਵਿਦਿਆਰਥੀਆਂ ਨੂ ਰੰਗ ਵੰਡਿਆ ਸੀ। ਮੈਂ ਜਦ ਪਹਿਲੀ ਬਾਰ ਹੋਲੀ ਕੇਡਡੀ ਸੀ ਮੈਨੂ ਬੋਹੁਤ ਮਜ਼ਾ ਆਇਆ ਸੀ। ਉਸ ਦਿਨ ਤੋ ਬਾਦ ਮੈਨੂ ਹੋਲੀ ਦਾ ਦਿਨ ਬੋਹਤ ਪਸੰਦ ਸੀ। ਉਨਿਵੇਰ੍ਸਿਟੀ ਦੇ ਵਿਚ ਸਾਰੇ ਵਿਦਿਆਰਥੀ ਇਕ ਦੂਜੇ ਤੇ ਰੰਗ ਸਿਟ ਦੇ ਸੀ ਅਤੇ ਮਿਚਿਗਾਨ ਡਾਐਗ (diag) ਤੇ ਭਾਰਤ ਦਾ ਲੋਕਨਾਚ ਵੀ ਹੋਇਆ ਸੀ। ਜਦ ਮੇਰਾ ਪਹਿਲਾ ਸਾਲ ਸੀ ਉਨਿਵੇਰ੍ਸਿਟੀ ਦੇ ਵਿੱਚ , ਮੈ ਹੋਲੀ ਦੇ ਦਿਨ ਮੇਰੇ ਟੀਮ ਦੇ ਨਾਲ ਭੰਗੜਾ ਪਾਇਆ ਸੀ। ਓਥੇ ਹੋਰ ਟੀਮ ਵੀ ਸਨ ਜੀਨਾਂ ਨੇ ਭਾਰਤ ਦਾ ਲੋਕਨਾਚ ਉਨਿਵੇਰ੍ਸਿਟੀ ਦੇ ਵਿਚ ਕੀਤਾ ਸੀ। ਇਸ ਕਰ ਕੇ ਹੋਲੀ ਦਾ ਦਿਨ ਉਨਿਵੇਰ੍ਸਿਟੀ ਦੇ ਵਿਚ ਭੋਟ ਮਜ਼ੇ ਅਲ ਦਿਨ ਹੁੰਦਾ ਹੈ। ਮੈਂ ਪਰ ਉਨਿਵੇਰ੍ਸਿਟੀ ਤੋ ਇਲਾਵਾ ਹੋਰ ਕੋਈ ਜਗਾ ਹੋਲੀ ਨਹੀਂ ਮਨਾਈ ਹੈ। ਘਰੇ ਜਾ ਕੇ ਵੀ ਨਹੀਂ ਮੇਰਾ ਪਰਿਵਾਰ ਹੋਲੀ ਮਨਾਂਦੇ ਹਨ ਕਿਓਕਿ ਅਮਰੀਕਾ ਦੀ ਲੋਕ ਇਨਾ ਜਾਨ ਦੇ ਨਹੀ ਹੋਲੀ ਦੇ ਵਾਰੇ।
ਹੋਲੀ ਅਮਰੀਕਨ ਤਿਓਹਾਰਾਂ ਤੋ ਵਖਰਾ ਹੈ ਕਿਓਕਿ ਹੋਲੀ ਦੇ ਦਿਨ ਲੋਕ ਮਸਤੀ ਤੇ ਰੰਗ ਦੇ ਨਾਲ ਖੇਡ ਦੀ ਹਨ। ਅਮਰੀਕਆ ਦੇ ਵਿਚ ਹੋਲੀ ਮਨਾਂਦੇ ਨਹੀਂ ਪਰ ਇਕ Groundhog Day  ਹੁੰਦਾ ਹੈ ਜੇਹ੍ਰ੍ੜਾ ਬਸੰਤ ਦਾ ਸ਼ੁਰੁਆਤ ਮਨਾਂਦਾ ਹੈ। ਪਰ ਹੋਲੀ ਵਰਗਾ ਕੋਈ ਦਿਨ ਨਹੀਂ ਹੈ ਅਮਰੀਕਾ ਦੀ ਵਿੱਚ। ਹੋਲੀ ਸਾਰਿਆਂ ਲਈ  ਬੋਹਤ ਖੁਸ਼ੀ ਲਿਆਂਦਾ ਹੈ। ਇਸ ਕਰ ਕੇ ਹੋਲੀ ਮੇਰਾ ਮਨਪਸੰਦ ਤਿਉਹਾਰ  ਹੈ। 

Wednesday, March 20, 2013

Jaspreet American vs INDIAN wedding

     ਆਪਨੇ  ਦੇਸੀ ਤੇ ਅਮਰੀਕਨ ਵਿਆਹ ਦਾ ਬਹੁਤ ਫਰਕ ਹੈ। ਪਹਲਾ ਫਰਕ ਹੈ ਕੇ ਦੇਸੀ ਵਿਆਹ ਬਹੁਤ ਲਮ੍ਬੀ ਹੋਂਦੀ ਹੈ ਤੇ ਅਮਰੀਕਨ ਵਿਆਹ ਛੇਤੀ ਨਾਲ ਖਤਮ ਹੋ ਜਾਂਦੀ ਹੈ। ਦੇਸੀ ਵਿਆਹ ਵਿੱਚ ਕਈ ਕੁਝ ਸਭਿਆਚਾਰਕ ਰਸਮਾਂ ਹਨ। ਇਸੇ ਕਰ ਕੇ ਦੇਸੀ ਵਿਆਹ ਕਈ ਦਿਨ ਲਗਦੇ ਹਨ।  ਪਹਲੇ ਦਨ ਵਿੱਚ ਸੰਗੀਤ ਹੋਂਦੀ ਹੈ। ਸੰਗੀਤ ਦੇ ਵਿੱਚ ਮੁੰਡਿਆ ਤੇ ਕੁੜੀਆ ਰਲ ਕੇ ਗਾਨੇ ਗਾਉਂਦੇ ਤੇ ਬੋਲੀਆ ਪਾਉਂਦੇ।  ਸੰਗੀਤ ਤੋ ਬਾਅਦ ਜਾਗੋ ਹੋਂਦਾ ਹੈ। ਜਾਗੋ ਦੇ ਵਿੱਚ ਕੁੜੀਆ ਰਲ ਕੇ ਬੋਲੀਆ ਪਾਉਂਦੇ, ਗਿਧਾ ਪਾਉਂਦੇ, ਤੇ ਖੁਸੀ ਮਨਾਉਂਦੇ। ਜਾਗੋ ਤੋ ਬਾਅਦ ਬਰਾਤ ਹੋਂਦਾ ਹੈ। ਬਰਾਤ ਵਿੱਚ ਲਾੜਾ ਕੋੜਾ ਤੇ ਚੜ ਕੇ ਲਾੜੀ ਦੇ ਕੋਲ ਜਾਂਦਾ ਹੈ। ਲਾੜਾ ਦੇ ਨਾਲ ਆਪਣੇ ਯਾਰ ਮਿਤਰ ਵੀ ਹੋਂਦੇ ਹਨ। ਬਰਾਤ ਤੋ ਬਾਅਦ ਵਿਆਹ ਹੋਂਦਾ ਹੈ। ਅਨੰਦ ਕਾਰਜ ਵਿੱਚ ਲਾੜਾ ਤੇ ਲਾੜੀ ਚਾਰ ਲਾਵਾ ਲਾਉਂਦੇ ਹਨ। ਇਹ ਹੋਣ ਤੋ ਬਾਅਦ ਲਾੜਾ ਤੇ ਲਾੜੀ  ਪਤੀ ਤੇ ਪਤਨੀ ਬਨ ਜਾਂਦੇ ਹਨ। ਇਸ ਤੋ ਬਾਅਦ ਪਾਰਟੀ ਹੋਂਦਾ ਹੈ।
     ਅਮਰੀਕਨ ਵਿਆਹ ਦਾ ਤਰੀਕਾ ਮੇਰੇ ਹਸਾਬ ਨਾਲ ਸਿਦਾ ਹੋਂਦਾ ਹੈ। ਇਸ ਦੇ ਵਿੱਚ ਮੰਗਣੀ ਬਹੁਤ ਪਹਲੇ ਹੋਂਦਾ ਹੈ। ਮੁੰਡਾ ਕੁੜੀ ਨੂ ਵਿਆਹ ਬਾਰੇ ਪੁਛਦਾ ਹੈ। ਜੇ ਕੁੜੀ ਹਾ ਕਰਦੀ ਹੈ ਫੇਰ ਵਿਆਹ ਥੋੜੀ ਦੇਰ ਬਾਅਦ ਹੋਂਦਾ ਹੈ। ਇਸ ਵਿਆਹ ਵਿੱਚ ਕੋਈ ਮਿਲਣੀ ਨਹੀ ਹੋਂਦਾ ਹੈ ਤੇ ਦੇਸੀ ਵਾਲੇ ਰਵਾਜ਼ ਨਹੀ ਚਲਦੇ। ਵਿਆਹ ਦੇ ਵਿੱਚ ਇਕ ਪ੍ਰੀਸਤ ਲਾੜਾ ਤੇ ਲਾੜੀ ਦਾ ਜੋੜੀ ਬਨਾਉਣਦਾ ਹੈ। ਇਸ ਤੋ ਬਾਅਦ ਪਾਰਟੀ ਹੋਂਦਾ ਹੈ ਤੇ ਵਿਆਹ ਖਤਮ ਹੋ ਹੰਦਾ ਹੈ।
     ਮੇਰਾ ਮਨਪਸੰਦ ਰਸਮ ਸੰਗੀਤ ਹੈ। ਮੈਨੂ ਬੋਲੀਆ ਪਾਉਣ ਤੇ ਸੁਨਨ ਦਾ ਸ਼ੋਂਕ ਹੈ। ਬੋਲੀਆ ਨਾਲ ਢੋਲ ਵੀ ਵਜਦਾ ਹੈ ਤੇ ਮੁੰਡੇ ਭੰਗੜਾ ਵੀ ਪਾਉਂਦੇ। ਇਹ ਦੋਨੋ ਚੀਜਾ ਕਰ ਕੇ ਮੈਨੂ ਬੋਤ ਕੁਸ਼ੀ ਆਉਂਦੀ ਹੈ। ਇਸ ਲਈ ਵਿਆਹ ਦਾ ਸੰਗੀਤ ਮੇਰਾ ਮਨਪਸੰਦ ਤਿਓਹਾਰ ਹੈ।

Weddings - Harleen Kaur


ਮੈਨੂੰ ਪੰਜਾਬੀ ਵਿਆਹ ਦੀ ਰਿਵਾਜ ਤੇ ਰਸਮ ਬਹੁਤ ਪਸੰਦ ਹਨ। ਪੰਜਾਬੀ ਵਿਆਹ ਬਹੁਤ ਸੋਹਣੇ ਅਤੇ ਵਡੇ ਹਨ। ਜਦੋਂ ਵੀ ਮੈਂ  ਪੰਜਾਬੀ ਵਿਆਹ ਤੇ ਜਾਂਦੀ ਹਾਂ  ਮੈਂਨੂੰ  ਬਹੁਤ ਖੁਸ਼ੀ ਆਉਂਦੀ ਹਾਂ। ਵਿਆਹ ਜਾਣ ਦੇ ਨਾਲ ਮੈਨੂੰ ਆਪਣੀ ਪਰੰਪਰਾ ਤੇ ਸਭਿਆਚਾਰ ਬਾਰੇ ਸਿਖ ਸਕਦੀ ਹਾਂ। ਮੇਰੀ ਮਨਪਸੰਦ ਵਿਆਹ ਦਾ ਰਿਵਾਜ ਲਾਵਾਂ ਤੇ ਆਨੰਦ ਕਾਰਜ ਹਨ। ਮੈਨੂੰ ਇਹ ਦੋਵੇਂ ਰਿਵਾਜਾਂ ਪਸੰਦ ਹਨ ਕਿਉਂਕਿ ਉਹਨਾਂ ਦੇ ਵਿੱਚ ਬਹੁਤ ਇਤਿਹਾਸ ਤੇ ਮਤਲਬ ਹਨ। ਆਨੰਦ ਕਾਰਜ ਵਿੱਚ ਬਹੁਤ ਚੀਜਾਂ ਹਨ ਪਰ ਲਾਵਾਂ ਸਾਰਿਆਂ ਤੋਂ ਖਾਸ ਹਿਸਾ ਹੇ। 1554 ਵਿੱਚ, ਗੁਰ  ਰਾਮਦਾਸ ਜੀ ਨੇ ਲਾਵਾਂ ਲਿਖੇ ਕਿਉਂਕਿ ਆਪਣੇ ਵਿਆਹ ਹੋਣ ਵਾਲਾ ਸੀ। ਲਾਵਾਂ ਵਿੱਚ ਚਾਰ ਅੰਕ ਹਨ। ਹਰ ਹਰ ਲਾਵ ਵਿਚ ਗੁਰੂ ਜੀ ਨੇ ਇਕ ਇਕ ਚੀਜ ਦੀ ਗਲ ਕੀਤਾ ਤੇ ਆਨੰਦ ਕਾਰਜ ਕਰਨ ਦਾ ਮਤਲਬ ਵੀ ਦਸ ਦਿਤਾ। ਪਹਿਲਾ ਲਾਵ ਕਹਿੰਦੀ ਹੈ ਕਿ ਅਸੀਂ ਹਰ ਰੋਜ ਵਾਹਿਗੁਰੂ ਨੂੰ ਯਾਦ ਰਖਣਾ ਚਾਹੀਦਾ ਹੈ ਤੇ ਸਚ ਵਾਲੀ ਜਿੰਦਗੀ ਵੀ ਰਹਿਣਾ ਚਾਹੀਦਾ ਹੈ। ਦੂਜੀ ਲਾਵ ਕਹਿੰਦੀ ਹੈ ਕਿ ਵਾਹਿਗੁਰੂ ਸਾਰੇ ਥਾਵਾਂ ਵਿੱਚ ਹਨ ਤੇ ਅਸੀਂ ਉਸਦਾ ਨਾਮ ਜਪਦੇ ਰਹਿੰਦੇ ਚਾਹੀਦੇ ਹਨ। ਜੇ ਅਸੀਂ ਹਮੇਸ਼ਾਂ ਨਾਮ ਜਪਦੇ ਹਨ ਫਿਰ ਸਾਡਾ ਹਉਮੇ ਚਲੀ ਜਾਂਦੀ ਹੈ। ਤੀਜੀ ਲਾਵਾ ਵਿੱਚ ਗੁਰੂ ਸਾਹਿਬ ਸੰਗਤ ਬਾਰੇ ਗਲ ਕਰਦਾ ਹੈ। ਚੌਥੀ ਲਾਵਾ ਵਿੱਚ ਗੁਰੂ ਸਾਹਿਬ ਕਹਿੰਦਾ ਹੈ ਕਿ ਜੇ ਅਸੀਂ ਇਹ ਸਾਰੀਆਂ ਕਰਦੇ ਹਨ ਫਿਰ ਵਾਹਿਗੁਰੂ ਸਾਨੂੰ ਯਾਦ ਰਖਦਾ ਹੈ। ਮੇਨੂੰ ਲਾਵਾਂ ਦਾ ਮਤਲਬ ਬਹੁਤ ਸੋਹਣੀਆਂ ਲਗਦੀਆਂ ਹਨ, ਇਸ ਨਾਲ ਇਹ ਮੇਰੀ ਵਿਆਹ ਦਾ ਮਨਪਸੰਦ ਰਿਵਾਜ ਹੈ।

ਪੰਜਾਬੀ ਤੇ ਅੰਗ੍ਰੇਜੀ ਵਿਆਹ ਦੇ ਵਿੱਚ ਬਹੁਤ ਫਰਕ ਹਨ। ਪੰਜਾਬੀ ਵਿਆਹ ਵਿੱਚ ਬਹੁਤ ਸਾਰੀਆਂ ਰਿਵਾਜਾਂ ਤੇ ਇਤਿਹਾਸ ਦੀਆਂ ਚੀਜਾਂ ਹਨ, ਪਰ ਜਿਆਦੇ ਅੰਗਰੇਜਾਂ ਦੀਆਂ ਵਿਆਹਾਂ ਬਹੁਤ ਛੋਟੇ ਹਨ। ਪੰਜਾਬੀ ਵਿਆਹ ਵਿੱਚ ਬਹੁਤ ਸਭਿਆਚਾਰ ਵੀ ਦਿਸਦਾ ਹੈ।

Wedding Custom

ਸਤ ਸ੍ਰੀ ਅਕਾਲ, ਮੇਰਾ ਨਾਂ ਨਿਖਿਲ ਸ਼ਾਹ ਹੈ .  ਮੈਨੂੰ  ਪੰਜਾਬੀ ਵਿਆਹ ਬਾਰੇ ਬਹੁਤ ਨਹੀਂ ਪਤਾ .  ਮੈ ਕੋਈ ਪੰਜਾਬੀ ਵਿਆਹ ਤੋਂ ਨਹੀਂ ਗਿਆ. ਪਰ ਮੈ ਬਹੁਤ ਗੁਜਰਾਤੀ ਵਿਆਹ ਤੋਂ ਗਿਆ .  ਗੁਜਰਾਤੀ ਵਿਆਹ ਬਹੁਤ ਬਹੁਤ ਮਜ਼ਾ ਹੈ .  ਕੋਈ ਨੋ ਦਸ ਦਿਨ ਪਹਿਲਾ,  ਵਿਆਹ ਦਾ ਸੰਸਕਾਰਾਂ ਸ਼ੁਰੂ ਹੋਏ.  ਮੇਰਾ ਮਨਪਸੰਦ ਸੰਸਕਾਰਾਂ ਗਰਬਾ ਹੈ .  ਗਰਬਾ ਵਿਆਹ ਦਾ ਦੋ ਤਿਨ ਪਹਿਲਾ ਹੈ .  ਗਰਬਾ ਇਕ ਨਾਚ ਹੈ.  ਇਕ ਰਾਤ ਦੋਨੋ ਪਰਿਵਾਰਾਂ ਆਏ ਅਤੇ ਪੂਰਾ ਰਾਤ ਗਰਬਾ ਰਾਸ ਕੀਤੇ .  ਗਰਬਾ ਰਾਸ ਇਕ ਗੁਜਰਾਤੀ ਨਾਚ ਹੈ.  ਡੰਡੀਆ ਦੇ ਨਾਲ ਲੋਕਾ ਰਿੰਗ ਵਿਚ ਨਚ ਕੀਤੀਆ.ਗਾਇਣ ਬਹੁਤ ਤੇਜ ਹੈ, ਅਤੇ ਬਹੁਤ ਮਜ਼ਾ ਆਇਆ.  ਗਰਬਾ ਰਾਤ ਵਿਚ ਲਾੜਾ ਲਾੜੀ ਦੇ ਪੂਰਾ ਪਰਿਵਾਰਾ ਮਿਲ ਸੁਕਦੇ ਹਨ . ਲੋਕਾ  ਬਹੁਤ ਨਚਣਾ ਖਾਣਾ ਤੇ ਗਪਸ਼ਪ ਮਾਰਨਾ ਕਰਦੀਆ ਹਨ.  ਇਸ  ਸੰਸਕਾਰਾਂ ਮੇਰਾ ਮਨਪਸੰਦ ਹੈ ਕਿਉਕਿ ਮੈਨੂੰ ਗਰਬਾ ਰਾਸ ਪਾਉਣਾ ਬਹੁਤ ਪਸੰਦ ਹੈ.  

ਗੁਜਰਾਤੀ/ਪੰਜਾਬੀ ਵਿਆਹ ਤੇ ਸਾਰੇ ਭਾਰਤ ਦਾ ਵਿਆਹ ਅਮਰੀਕਨ ਵਿਆਹ ਦਾ ਬਹੁਤ ਵਖਰਾ ਹਨ.  ਅਮਰੀਕਨ ਵਿਆਹ ਸਿਰਫ ਇਕ ਦਿਨ ਵਿਚ ਕੀਤਾ, ਤੇ ਭਾਰਤ ਵਿਆਹ ਕੋਈ ਨਾ ਕੋਈ ਤਿਨ ਦਿਨ ਹੈ, ਅਤੇ ਬਹੁਤ ਵਾਰ ਲਮੇਰਾ ਹੈ.  ਭਾਰਤ ਦਾ ਵਿਆਹ ਬਹੁਤ ਸੰਸਕਾਰਾਂ ਹਨ.  ਅਮਰੀਕਨ ਵਿਆਹ ਵਿਚ, ਸਿਰਫ ਸਿਰਾਮੋਨੀ ਅਤੇ ਰਿਸੇਪਸ਼ਨ ਹਨ.  ਭਾਰਤ ਦਾ ਵਿਆਹ ਵਿਚ ਕਪੜੇ ਬਹੁਤ ਬਹੁਤ ਰੰਗੀਲਾ ਹਨ।  ਅਤੇ ਹਰ ਸੰਸਕਾਰਾਂ ਵਿਚ ਲੋਕਾ ਅਲਗ ਅਲਗ ਕਪੜੇ ਪਾਉਦੀਆ ਹਨ.  ਭਾਰਤ ਵਿਆਹ ਵਿਚ ਬਹੁਤ ਸੰਸਕਾਰਾਂ ਹਨ ਵਿਆਹ ਦਾ ਬਾਅਦ ਤੇ ਪਹਿਲਾ.  ਭਾਰਤ ਵਿਆਹ ਹੋਰ ਮਜ਼ਾ ਹਨ, ਅਤੇ ਮੈ ਭਾਰਤ ਵਿਆਹ ਤੋ ਜਾਣਾ ਚਹੁੰਦਾ ਹਾਂ .

Tuesday, March 19, 2013

Punjab Wedding Custom: Amanjot


ਵਿਾਹ ਦੇ ਰਸਮ



ਸਤ ਸਰੀ ਅਕਾਲ, ਮੇਰਾ ਨਾ ਅਮਨਜੋਤ ਹੈ। ਮੈ ਬੋਹੁਤ ਪੰਜਾਬੀ ਵਿਾਹ ਵਿਖੈਂ ਹਨ। ਮੇਰੇ ਪਰੀਵਾਰ ਦੇ ਵਿਚ ਬੋਹਤ ਸਾਰੇ ਵਿਾਹ ਹੋਏ ਹਨ। ਮੈਨੂੰ ਸਬ ਤੋਂ ਜਿਆਦਾ ਜਾਗੋ ਦਾ ਰਸਮ ਪਸੰਦ ਹੈ। ਜਾਗੋ ਦੇ ਰਸਮ ਦੇ ਵਿਚ ਸਾਰਾ ਪਰੀਵਾਰ ਮਿਲ ਕਿ ਵਿਾਹ ਦੀ ਤਿਆਰੀਆਂ ਕਰ ਦੇ ਹਨ। ਜਾਗੋ ਤੇ ਲੋਕ ਬਹੁਤ ਨਾਚ ਦੇ ਹਨ ਅਤੇ ਗਾਂ ਦੇ ਵੀ ਹਨ। ਜਾਗੋ ਮੈਨੂੰ ਬੋਹੁਤ ਪਸੰਦ ਹੈ ਕਿੳਂਕਿ ਸਾਰੀਆਂ ਕੁੜੀਆਂ ਲੈਹੰਗੇ ਪਾ ਕੇ ਗਿੱਦਾ ਪਾਂਦੀਆਂ ਹਨ। ਗਿੱਦੇ ਦੇ ਵਿਚ ਸਾਰੇ ਬੋਲੀਆਂ ਪਾਕੇ ਇਕ ਦੂਜੇ ਦੇ ਨਾਲ ਨਚ ਦੇ ਹਨ। ਮੁੰਡੇ ਵੀ ਬੋਲੀਆਂ ਪਾ ਲੈਂ ਦੇ ਹਨ। ਜਾਗੋ ਦਾ ਰਸਮ ਬਹੁਤ ਸੋਣਾ ਹੁੰਦਾ ਹੈ ਕਿੳਂਕਿ ਸਾਰੇ ਜਾਨੇ ਚੁੰਨੀ ਚੜਾਂਦੇ ਹਨ। ਜਿਸ ਦਾ ਵਿਾਹ ਹੁੰਦਾ ਹੈ, ਉਸ ਦੇ ਮੂੰ ਤੇ ਬੇਸਨ (or some yellow paste) ਲਗਾਂ ਦੇ ਹਨ। ਇਹ ਰਸਮ ੳਹਨਾਂ ਦਾ ਮੂੰ ਤੇ ਰੰਗ ਸਾਫ ਕਰਨ ਲੲੀ ਹੁੰਦਾ ਹੈ। ਸਾਰੇ ਕੋਲ ਕੋਲ ਦੇ ਰਿਸ਼ਤੇਦਾਰ ਹੁੰਦੇ ਹਨ। ਪੰਜਾਬੀ ਵਿਾਹ ਦੇ ਵਿਚ ਬੋਹਤ ਸਾਰੇ ਰਸਮ ਹੁੰਦੇ ਹਨ। ਹਰੇਕ ਰਿਸ਼ਤੇਦਾਰ ਦਾ ਕੋੲੀ ਬੋਹਤ ਜਾਰੂਰੀ ਕੰਮ ਹੁੱਦਾ ਹੈ। ਅਮੈਰੀਕਨ ਵਿਾਹ ਦੇ ਵਿਚ ਵੀ ਰਸਮ ਹੁੰਦੇ ਹਨ ਪਰ ਸਾਰੇ ਰਸਮ ਜਿਆਦਾ ਉਹ ਦੋ ਲੋਕ ਦੇ ਹੁੰਦੇ ਹਨ ਜੀਨਾਂ ਦਾ ਵਿਾਹ ਹੁੰਦਾ ਹੈ। ਪੰਜਾਬੀ ਵਿਾਹ ਦੇ ਵਿਚ ਜਿਆਦਾ ਦੋ ਪਰੀਵਾਰ ਦੇ ਵਾਰੇ ਹੁੰਦੇ ਹਨ। ਪੰਜਾਬੀ ਵਿਾਹ ਦੇ ਵਿਚ ਕਦੇ ਕਦੇ ਜੀਨਾ ਦਾ ਵਿਾਹ ਹੁੰਦਾ ਹੈ ਉਹ ਇਕ ਦੂਜੇ ਨੂੰ ਜਾਣ ਦੇ ਵੀ ਨਹੀਂ। ਅਮੈਰੀਕਨ ਵਿਾਹ ਦੇ ਵਿਚ ਜੀਨਾਂ ਦਾ ਵਿਾਹ ਹੁੰਦਾ ਹੈ ਉਹ ਪਹਿਲਾਂ ਪਿਆਰ ਕਰਦੇ ਹੁੰਦੇ ਹਨ। ਪੰਜਾਬੀ ਲੋਕ ਪਹਿਲਾਂ ਪਰੀਵਾਰ ਨੂੰ ਮਿਲ ਕੇ ਫਿਰ ਰਿਸ਼ਤਾ ਕਰ ਦੇ ਹਨ। ਕੲੀ ਲੋਕ ਪਿਆਰ ਕਰ ਕੇ ਵਿਾਹ ਕਰ ਦੇ ਹਨ ਪਰ ਜਿਆਦਾ ਲੋਕ ਅਪਣੇ ਮਾਤਾ ਪਿਤਾ ਜੀ ਦੀ ਗਲ ਸੁਣ ਕੇ ਵਿਾਹ ਕਰ ਦੇ ਹਨ। ਪੰਜਾਬ ਦੇ ਵਿਚ ਕੁੜੀਆਂ ਤੇ ਮੁੰਡੇ ਡੇਟਿਗ ਨਹੀਂ ਕਰ ਦੇ ਹਨ ਪਰ ਅਮਰੀਕਾ ਦੇ ਵਿਚ ਕਰ ਦੇ ਹਨ।