ਮੇਰੀ ਮਨਪਸੰਦ ਪੰਜਾਬੀ ਿਤਉਹਾਰ ਿਵਸਾਖੀ ਹੈ ਿਕਉਂਿਕ ਉਸ
ਿਦਨ ਿਸੱਖ ਧਰਮ ਿਵੱਚ ਬਹੁਤ ਖਾਸ ਤੇ ਮਤਲਬ ਵਾਲਾ ਿਦਨ ਹੈ । ਿਵਸਾਖੀ ਪਿਹਲਾਂ ਹੀ ਪੰਜਾਬੀ ਸੱਿਭਆਚਾਰ
ਿਵੱਚ ਸੀ । ਿਵਸਾਖ ਮਹੀਨੇ ਦੇ ਪਿਹਲੇ ਿਦਨ ਤੇ ਸਾਰੇ ਪੰਜਾਬੀਆਂ ਿਕਸਾਨਾਂ ਖੇਤਾਂ ਿਵੱਚ ਜਾ ਕੇ ਆਪਣੇ
ਫਸਲ ਨੂੰ ਬੀਜਦੇ ਸੀ । ਇਸ ਿਦਨ ਹਮੇਸ਼ਾ ਬਹੁਤ ਖੁਸ਼ਖਬਰੀ ਿਦਨ ਸੀ ਿਕਉਂਿਕ ਸਾਰੇ ਿਕਸਾਨਾਂ ਨੂੰ ਬਹੁਤ
ਖੇਤੀ-ਬਾੜੀ ਿਮਲਦਾ ਸੀ ਤੇ ਉਸ ਤੋਂ ਬਾਅਦ ਉਹ ਸਬਜ਼ੀਆਂ ਤੇ ਫਲਾਂ ਵੇਚ ਕੇ ਆਪਣੇ ਪਰਿਵਾਰਾਂ ਲਈ ਪੈਸੇ
ਬਣਾ ਸਕਦੇ ਹਨ । ਜਦੋਂ ਿਕਸਾਨ ਨੂੰ ਚੰਗੀ ਖੇਤੀ-ਬਾੜੀ ਿਮਲਦੀ ਸੀ, ਉਹ ਬਹੁਤ ਖੁਸ਼ ਹੋ ਜਾਂਦਾ ਸੀ ।
ਿਵਸਾਖੀ ਇੱਕ ਬਹੁਤ ਵੱਡੀ ਧਾਰਿਮਕ ਿਤਉਹਾਰ ਹੈ ਿਕਉਂਿਕ ੧੬੯੯ ਸਾਲ ਿਵੱਚ ਗੁਰੂ ਗੋਿਬੰਦ ਿਸੰਘ ਨੇ ਖਾਲਸਾ
ਪੰਥ ਬਣਾਇਆ ਸੀ । ਸਾਰੇ ਿਸੱਖਾਂ ਅੰਿਮ੍ਤਸਰ ਿਵੱਚ ਇੱਕਠੇ ਹੋਏ ਸਨ ਤੇ ਗੁਰੂ ਜੀ ਨੇ ਉੱਥੇ ਜਾ ਕੇ ਸਾਿਰਆਂ
ਦੇ ਅਗੇ ਬੋਲਨਾ ਸ਼ੁਰੂ ਕੀਤਾ । ਉਸਨੇ ਪੰਜ ਿਸਰਾਂ ਲਈ ਮੰਗ ਿਲਆ ਤੇ ਹੌਲੀ-ਹੌਲੀ ਪੰਜ ਬੰਦੇ ਉਸਦੇ ਸਾਮਨੇ
ਆਏ । ਗੁਰੂ ਜੀ ਨੇ ਉਹਨਾਂ ਨੂੰ ਇੱਕ ਤੰਬੂ ਿਵੱਚ ਲੈ ਕੇ ਿਗਆ ਤੇ ਲੰਬੀ ਜਹੀ ਸਮਾਂ ਤੋਂ ਬਾਅਦ, ਪੰਜਾਂ
ਨੂ ਬਾਹਰ ਲੈ ਿਕ ਆਇਆ । ਪੰਜ ਬੰਦੇ ਪੂਰੀ ਤਰਾਂ ਸਜਾ ਕੇ ਿਤਆਰ ਕੀਤਾ । ਹੁਣ, ਉਹ ਬੰਦੇ ਭਾਈ ਦਇਆ ਿਸੰਘ
ਜੀ, ਭਾਈ ਧਰਮ ਿਸੰਘ ਜੀ, ਭਾਈ ਮੋਹਕਮ ਿਸੰਘ ਜੀ, ਭਾਈ ਿਹੱਮਤ ਿਸੰਘ ਜੀ, ਤੇ ਭਾਈ ਸਾਿਹਬ ਿਸੰਘ ਜੀ
ਬਣ ਗਏ ਸੀ । ਗੁਰੂ ਗੋਿਬੰਦ ਿਸੰਘ ਨੇ ਖਾਲਸਾ ਪੰਥ ਬਣਾਇਆ ਤੇ ਸਾਰੇ ਿਸੱਖਾਂ ਉਹਨਾਂ ਨੂੰ ਅੱਜੇ ਵੀ
ਯਾਦ ਕਰਦੇ ਹਨ ।
ਪੰਜਾਬ ਤੇ ਅਮਰੀਕਾ ਦਾ ਿਤਉਹਾਰਾਂ ਿਵੱਚ ਬਹੁਤ ਫਰਕ ਹਨ
। ਅਮਰੀਕਾ ਿਵੱਚ ਿਤਉਹਾਰਾਂ ਹਮੇਸ਼ਾ ਇਤਿਹਾਸਕ ਜਾਂ ਧਾਰਿਮਕ ਕਾਰਨ ਲਈ ਮਣਾਇਆ ਜਾਂਦੀਆਂ ਹਨ । ਪੰਜਾਬ
ਿਵੱਚ ਹਰ ਹਰ ਰੁੱਤ ਬਦਲਨ ਨਾਲ ਿਤਉਹਾਰ ਹੈ ਤੇ ਕਦੇ-ਕਦੇ ਉਸ ਦੇ ਨਾਲ ਇਤਿਹਾਸਕ ਜਾਂ ਧਾਰਿਮਕ ਕਾਰਨ
ਹੈ । ਪੰਜਾਬ ਦਾ ਿਤਉਹਾਰਾਂ ਮਣਾਉਣ ਵੇਲੇ ਸਾਿਰਆਂ ਬਾਜ਼ਾਰਾਂ ਖੁਲੇ ਹਨ ਿਕਉਂਿਕ ਲੋਕ ਬਹੁਤ ਚੀਜਾਂ ਖਰੀਦਦੇ
ਹਨ ਤੇ ਉਸ ਿਦਨਾਂ ਤੇ ਬਹੁਤ ਗਾਹਕੀ ਹਨ । ਅਮਰੀਕੇ ਿਵੱਚ ਕੋਈ ਵੱਡੀ ਿਤਉਹਾਰ ਵੇਲੇ ਸਾਰੀਆਂ ਬਾਜ਼ਾਰਾਂ
ਬੰਦ ਕਰ ਿਦਂਦੇ ਹਨ । ਇਸ ਨਾਲ, ਸਾਰੇ ਲੋਕ ਆਪਣੇ-ਆਪਣੇ ਪਿਰਵਾਰਾਂ ਨਾਲ ਉਸ ਿਤਉਹਾਰ ਮਣਾ ਸਕਦੇ ਹਨ
। ਪੰਜਾਬ ਿਵੱਚ ਿਤਉਹਾਰਾਂ ਇੱਕ ਸਾਲ ਿਵੱਚ ਬਹੁਤ ਵਾਰੀ ਹੁੰਦੇ ਹਨ ਤੇ ਬੱਸ ਵੱਡੀਆਂ-ਵੱਡੀਆਂ ਿਦਨਾਂ
ਤੇ ਸਾਰਾ ਕੁੱਝ ਬੰਦ ਕਰ ਜਾਂਦਾ ਹੈ ।
No comments:
Post a Comment