ਹੋਲੀ ਬਹੁਤ ਅਪੂਰਵ ਤਿਉਹਾਰ ਹੈ। ਕੋਈ ਨਹੀ ਉੱਕਰ ਅਮਰੀਕੀ ਤਿਉਹਾਰ, ਪਰ ਅਜਕਲ ਅਮਰੀਕਾ ਵਿੱਚ ਹੋਲੀ ਮਨਾਉਂਦੇ ਹੈ। ਅਮਰੀਕਾ ਦੀ ਕਾਲਜ ਵਿੱਚ ਬਹੁਤ ਵਿਦਿਆਰਥੀਆਂ ਹੋਲੀ ਮਨਾਉਂਦੇ ਹਨ, ਅਮਰੀਕੀ ਅਤੇ ਦੇਸ਼ੀ ਵਿਦਿਆਰਥੀਆਂ. ਹੋਲੀ ਵਡਾ ਤਿਉਹਾਰ ਨਹੀ ਹੈ, ਅਮਰੀਕਾ ਵਿੱਚ. ਬਹੁਤ ਲੋਕਾ ਹੋਲੀ ਆਉਂਦੇ ਹਨ, ਪਰ ਸਿਰਫ ਵਿਦਿਆਰਥੀਆਂ ਮਨਾਉਂਦੇ ਹਨ, ਰੰਗੀਲਾ ਚੂਰਾ ਨਾਲ। ਅਮਰੀਕੀ ਤਿਉਹਾਰ ਸਦੂ ਪਤਰਿਕ ਦਾ ਦਿਨ ਬਹੁਤ ਰੰਗੀਲਾ ਤਿਉਹਾਰ ਹੈ ਅਤੇ ਲੋਕ ਥਰ-ਥਰ ਇਕਠੇ ਕਰਦੇ ਹਨ। ਬਹੁਤ ਰੌਲਾ ਪੈਂਦਾ। ਇਹ ਅਮਰੀਕੀ ਤਿਉਹਾਰ ਇਕ ਧਾਰਮਿਕ ਮਤਲਬ ਨਹੀ ਆਉਂਦੀ ਹੈ। ਫਿਰ ਇਹ ਅਮਰੀਕੀ ਤਿਉਹਾਰ ਬਹੁਤ ਸ਼ਰਾਬ ਪੀਂਦਾ ਹੈ, ਅਤੇ ਕੁਝ ਹੋਰ ਨਹੀ ਹੁੰਦਾ ਹੈ। ਹੋਲੀ ਬਹੁਤ ਮਜ਼ਾ ਪਰ ਇਸਦਾ ਬਹੁਤ ਜ਼ਰੂਰੀ ਵਿਵੇਕ ਹੈ।
Wednesday, April 3, 2013
ਰਾਜਨ ਸ਼ਰਮਾ- ਮਨਪਸੰਦ ਤਿਉਹਾਰ
ਮੇਰੀ ਮਨਪਸੰਦ ਪੰਜਾਬੀ ਤਿਉਹਾਰ ਹੋਲੀ ਹੈ। ਮਾਰਚ ਵਿੱਚ ਹੋਲੀ ਹੁੰਦਾ ਹੈ। ਇਕ ਸਾਲ ਮੈ ਭਾਰਤ ਵਿੱਚ ਸੀ, ਹੋਲੀ ਵਾਸਤੇ। ਜਦੋ ਮੈ ਭਾਰਤ ਵਿੱਚ ਸੀ, ਸਾਰੇ ਲੋਕ ਰੌਲਾ ਪੈ ਗਏ। ਦੁਕਾਨਾਂ ਵਿੱਚ ਬਹੁਤ ਰੰਗੀਲਾ ਚੀਜ਼ਾ ਵੇਚੇ ਸਨ। ਮੈ ਆਪਣੀ ਮਾਤਾ ਜੀ ਦੀ ਪਿੰਡ (ਸੰਗੋਲ ਉਚਾ ਪਿੰਡ) ਵਿੱਚ ਸੀ। ਪਿੰਡ ਵਿੱਚ ਮੇਰਾ ਪਰਵਾਰ ਬਹੁਤ ਖਾਣਾ ਬਣਾਏ ਅਤੇ ਪਰਵਾਰ ਦੇ ਬਜੁਰਗਾਂ ਨੇ ਬਚੇ ਨੂੰ ਪੁਰਾਣੀਆ ਕਹਾਣੀਆ ਦਸੇ ਸਨ। ਸਾਰੇ ਬੰਦੇ ਗੀਤਾਂ ਗਾਏ ਅਤੇ ਖਾਣਾ ਖਾਧੇ। ਰਾਤ ਨੂੰ ਅਸੀਂ ਧੂਣੀ ਦੁਆਲੇ ਇਕਠੇ ਕੀਤਾ। ਸਵੇਰ ਨੂੰ ਅਸੀਂ ਅਤੇ ਸਾਰਾ ਪਿੰਡ ਰੰਗੀਲਾ ਚੂਰਾ ਸੁੱਟੇ ਸਨ। ਬਚੇ ਇਧਰ-ਉਧੇਰ ਜਾ ਰਹੇ ਸਨ, ਮੈ ਅਤੇ ਮੇਰਾ ਭਰਾ ਆਪਣਾ ਭੈਣ ਨੂੰ ਰੰਗੀਲਾ ਪਾਣੀ ਸੁਤੇ ਸਨ। ਅਸੀਂ ਬਹੁਤ ਮਜ਼ਾ ਆਉਂਦੇ ਹਨ। ਮੈਨੂ ਨਹੀ ਪਤਾ ਹੈ ਕਿ ਚੂਰਾ ਵਿੱਚ ਕੀ ਹੈ, ਪਰ ਆਜ ਮੇਰੇ ਕਪਰੇ ਹੋਲੀ ਦਾ ਰੰਗ ਹੈ। ਪਿਛਲਾ ਸਾਲ ਯੂਨੀਵਰਸਿਟੀ ਵਿੱਚ, ਵਿਦਿਆਰਥੀਆਂ ਦਿਆਗ (diag) ਤੇ ਹੋਲੀ ਮਨਾਏ ਸਨ। ਕੋਈ ਇਕ ਸੌ ਲੋਕ ਆਏ ਸਨ।
Labels:
ਮੇਰੀ ਮਨਪਸੰਦ ਿਤਉਹਾਰ
Subscribe to:
Post Comments (Atom)
No comments:
Post a Comment