ਸਤ ਸ੍ਰੀ ਅਕਾਲ ਮੇਰਾ ਨਾਂ ਅਮਨਜੋਤ ਹੈ। ਮੈਂ ਅੱਜ ਪੰਜਾਬ ਦੀ ਇਕ ਬਹੁਤ ਬੁਰੀ ਮੁਸੀਬਤ ਦੇ ਵਾਰੇ ਗ੍ਗਲ ਕਾਰਾਂ ਗੀ। ਪੰਜਾਬ ਦੀ ਇਕ ਬਹੁਤ ਬੁਰੀ ਨਸ਼ਾ ਦੇ ਪ੍ਰੋਬ੍ਲੇਮ ਹੈ। ਅੱਜ ਕਲ ਲੋਕ ਨਸ਼ਾ ਤੇ ਸ਼ਰਾਬ ਬਹੁਤ ਕਰਦੇ ਤੇ ਪੀਂਦੇ ਹਨ। ਇਹ ਪ੍ਰੋਬ੍ਲੇਮ ਪਿਛਲੇ ਸਾਲਾਂ ਤੋਂ ਬਹੁਤ ਬਡੀ ਹੋਗੀ ਹੈ ਕਿਉਕਿ ਪੰਜਾਬ ਦੀ ਗੋਵੇਰ੍ਨ੍ਮੇੰਟ ਨੇ ਜਮਾਂ ਨਹੀਂ ਕੋਨ੍ਤ੍ਰੋਲ ਕੀਤਾ ਹੈ। ਇਸ ਪ੍ਰੋਬ੍ਲੇਮ ਦੀ ਕਾਫੀ ਵਜਾ ਹਨ ਪਰ ਅੱਜ ਮੈਂਦੋ ਵ੍ਜਾੰਹ ਦੇ ਵਾਰੇ ਗ੍ਗਲ ਕਾਰਾਂ ਗੀ।
ਇਕ ਵਜਾ ਹੈ ਦ੍ਰੁਗ ਕੋਨ੍ਤ੍ਰੋਲ। ਪੰਜਾਬ ਦੇ ਵਿਚ ਕੋਈ ਕਾਨੂੰਨ ਏਨ੍ਫੋਰ੍ਚੇਮੇੰਟ (enforcement) ਨਹੀ ਤੇ ਲੋਕ ਕਾਨੂੰਨ ਨੂੰ ਸਮਾਜ ਦੇ ਤੇ ਸੇਰਿਔਸ੍ਲ੍ਯ (seriously) ਨਹੀਂ ਲਿੰਦੇ। ਪੰਜਾਬ ਦੀ ਪੋਲਿਸ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ (corruption) ਬਹੁਤ ਹੈ। ਪੋਲੀਸ ਨਸ਼ਾ ਤੇ ਦਾਰੂ ਨੂੰ ਕੋਨ੍ਤ੍ਰੋਲ ਨਹੀਂ ਕਰਦੀ ਤੇ ਲੋਕ ਚੋਰੀ ਚੋਰੀ ਨਸ਼ਾ ਲਬ ਸਕਦੇ ਹਨ। ਇਸ ਕਰਕੇ ਜਾਦਾ ਮੁੰਡੇ ਨਸ਼ਾ ਪੀਂਦੇ ਹਨ ਅੱਜ
ਕਲ ਪੰਜਾਬ ਦੇ ਵਿੱਚ। ਨਸ਼ਾ ਤੇ ਦਾਰੂ ਬਹੁਤ ਸੋਖੀ ਮਿਲ ਸਕਦੀ ਹੈ ਪੰਜਾਬ ਦੇ ਸਹਿਰਾਂ ਤੇ ਪਿੰਡਾਂ ਵਿੱਚ ਕਿਊਕਿ ਪੋਲਿਸ ਤਿਯਾਂਣ ਨਹੀਂ ਦਿੰਦੀ।
ਦੂਸਰੀ ਵਜਾ ਹੈ ਕਿ ਪੰਜਾਬ ਦੇ ਵਿਚ ਮੁੰਡੇ ਪੜ੍ਰ ਦੇ ਨਹੀ। ਪਿੰਡਾਂ ਦੇ ਵਿਚ ਕੋਈ ਪੜ੍ਰਆਈ ਦਾ ਚੰਗਾ ਸਿਸਟਮ ਨਹੀ ਹੈ। ਮੁੰਡੇ ਸਕੂਲ ਦੇ ਵਿਚ ਤਿਆਂਣ ਨਹੀ ਦਿੰਦੇ ਕਿਓਕਿ ਪੰਜਾਬ ਦਾ ਕਾਨੂੰਨ ਪੰਜਾਬ ਦੇ ਲੋਕਾਂ ਨੂੰ ਸਾਧਨ ਨਹੀਂ ਦਿੰਦੇ। ਪੰਜਾਬ ਦੀ ਸਕੂਲ ਸਿਸਟਮ ਕੋਲ ਸਾਧਨ ਤੇ ਪਾਸਾ ਨਹੀਂ ਹੁੰਦਾ ਤੇ ਉਹ ਸਿਸਟਮ ਚੰਗੀ ਤਰਾਂ ਪੰਜਾਬ ਦੇ ਬਚੇਆਂ ਨੂੰ ਪੜ੍ਰਆ ਨਹੀਂ ਸਕਦੇ। ਜੇ ਪੰਜਾਬ ਤੇ ਭਾਰਤ ਦੀ ਗੋਵੇਰ੍ਨ੍ਮੇੰਟ ਹੋਰ ਤਿਆਂਣ ਦੇਵੇ ਪੰਜਾਬ ਦੀ ਸਕੂਲ ਸਿਸਟਮ ਤੇ ਤਾਂ ਸ਼ਹਿਦ ਮੁੰਡੇ ਨਸ਼ਾ ਤੇ ਦਾਰੂ ਸ਼ਡ ਕਿ ਪੜਆਈ ਤੇ ਜੋਰ ਦੇਵੇਂਗਏ। ਪੰਜਾਬ ਦੇ ਪਿੰਡ ਵਾਲੇ ਲੋਕਾਂ ਕੋਲ ਪੈਸੇ ਨਹੀਂ ਹਨ ਆਪਣੇ ਬ੍ਬਚਏਆਂ ਨੂੰ ਦੂਰ ਸਕੂਲ ਤੇ ਪੇਜਨ ਲਈ.
ਇਹ ਪ੍ਰੋਬ੍ਲੇਮ ਕਰ ਕਿ ਪੰਜਾਬ ਦੀ ਬਜੁਤ ਬੁਰੀ ਹਾਲਤ ਹੋਗੀ ਹੈ। ਪੰਜਾਬ ਦੇ ਮੁੰਡੇ ਬੀਮਾਰ ਹੁੰਦੇ ਹਨ ਨਸ਼ਾ ਖਾ ਕਿ ਤੇ ਆਪਣੇ ਮਾ ਬਾਪ ਦੀ ਮਦਤ ਵੀ ਨਹੀਂ ਕਰ ਦੇ ਘਰ ਦੇ ਵਿਚ। ਕੁਛ ਮੁੰਡੇ ਅਪਰਾਧ ਵੀ ਕਰ ਦੇ ਹਨ ਪੰਜਾਬ ਦੇ ਵਿਚ ਨਸ਼ਾ ਤੇ ਦਾਰੂ ਪੀ ਕਿ. ਇਹ ਪ੍ਰੋਬ੍ਲੇਮ ਬਹੁਤ ਸ਼ੇਤੀ ਠੀਕ ਕਰਨੀ ਚਾਹੀਦੀ ਹੈ।

No comments:
Post a Comment