Wednesday, February 27, 2013
Sunday, February 24, 2013
Biography: Gurdas Maan: Amanjot Sarao
ਸਤ ਸ੍ਰੀ ਅਕਾਲ ਮੇਰਾ ਨਾ ਅਮਨਜੋਤ ਹੈ। ਮੈ ਗੁਰਦਾਸ ਮਾਨ ਦੇ ਵਾਰੇ ਦਸਾਂ ਗੀ। ਗੁਰਦਾਸ ਮਾਨ ਇਕ ਬੋਹਤ ਵਧਿਆ ਗਾਹਕ ਹੈ। ਗੁਰਦਾਸ ਮਨ ਨੂ ਸਾਰਾ ਪੰਜਾਬ ਜਾਣ ਦਾ ਹੈ। ਉਹ ਬੋਹਤ ਮਸ਼ਹੂਰ ਗਾਹਕ ਸੀ। ਗੁਰਦਾਸ ਮਾਨ ਸਿਰਫ ਇਕ ਗਾਹਕ ਨਹੀ ਹੈ ਪਰ ਓਹ ਗਾਣੇ ਵੀ ਲਿਖ ਦਾ, ਨਾਚ ਦਾ ਹੈ, ਅਤੇ ਓਹ ਐਕਟਿੰਗ ਵੀ ਕਰ ਦਾ ਹੈ। ਗੁਰਦਾਸ ਮਾਨ ਦਾ ਜਨਮ ਗਿਦ੍ਦਾਰ੍ਬਾਹਾ ਪਿੰਡ ਤੇ ਹੋਇਹਾ ਸੀ ਅਤੇ ਓਹ ਆਪਣੇ ਇਕ ਗਾਣੇ ਤੋ ਬੋਹਤ ਮਸ਼ਹੂਰ ਹੋਗੇਆ ਸੀ 1980 ਦੇ ਵਿਚ। ਓਹ ਗਾਨੇ ਦਾ ਨਾ "ਦਿਲ ਦਾ ਮਾਮਲਾ ਹੈ" ਸੀ। ਓਹ ਗਾਨੇ ਤੋਂ ਬਾਦ ਉਸ ਨੇ 34 ਐਲ੍ਬੁਮ ਤੋਂ ਜਾਹਿਦਾ ਰੀਕੋਰਡ ਕੀਤੀਆਂ ਹਨ ਵਟੇ 305 ਗਾਨੇ ਤੋਂ ਜਹਾਦਾ ਲਿਖੇ ਹਨ।
ਗੁਰਦਾਸ ਮਾਨ D.A.V. ਕਾਲਿਜ ਤੇ ਪੜ੍ਰਆਈ ਕੀਤੀ ਸੀ ਮਾਲੋਉਤ ਪੰਜਾਬ ਦੇ ਵਿਚ। ਉਸ ਤੋਂ ਬਾਦ ਉਸ ਨੇ ਪਟਿਆਲਾ ਦੇ ਵਿਚ ਪੜ੍ਰਆਈ ਕੀਤੀ ਸੀ। ਗੁਰਦਾਸ ਮਾਨ ਨੇ N.I.S. (ਨੈਸ਼ਾਨਲ ਇੰਸਟੀਟੂਟ ਓਵ ਸਪੋਰਟਸ) ਦੇ ਵਿਚ ਇੰਰੋਲ ਹੋਇਹਾ ਸੀ ਅਤੇ ਆਪਣੇ ਮੈਸ੍ਟਰ ਦੀਗ੍ਰੀ ਫੀਜ਼ਿਕਲ ਏਹ੍ਦੁਕੈਸ੍ਹਨ ਦੇ ਵਿਚ ਲੀਤੀ ਸੀ। ਓਹ ਆਪਣੇ ਉਨਿਵੇਰ੍ਸਿਟੀ ਦੇ ਵਿਚ ਬੋਹਤ ਗਾਨੇ ਗਾਣ ਦੇ ਕੋਮ੍ਪੀਤੀਸ਼ਨ ਦੇ ਵਿਚ ਜਿਤਿਆ ਸੀ।
ਸਾਰਾ ਪੰਜਾਬ ਗੁਰਦਾਸ ਮਾਨ ਨੂ ਇਕ ਬੋਹਤ ਵਧੀਆ ਪੰਜਾਬੀ ਫੋਲਕ ਗਾਹਕ ਤੇ ਮਨ ਦੇ ਹਨ। ਗੁਰਦਾਸ ਮਾਨ ਨੇ 1980 ਦੇ ਵਿਚ ਓਹ ਇਕ ਗਾਣਾ ਦੇ ਨਾਲ ਬੋਹਤ ਮਸ਼ਹੂਰ ਹੋਗੇਹਾ ਸੀ ਅਤੇ ਫਿਰ ਉਸ ਨੇ ਕਾਫੀ ਮੂਵੀਆਂ ਦੇ ਵਿਚ ਰੋਲ ਵੀ ਲਿਤੇ ਸੀ। ਇਕ ਜੇਡ੍ਈ ਮੂਵੀ ਬੋਹਤ ਮਸ਼ਹੂਰ ਹੋਈਸ ਸੀ ਉਸ ਦਾ ਨਾ ਸੀ "ਮਾਮਲਾ ਗਾਰ੍ਬਰ ਹੈ।" ਗੁਰਦਾਸ ਮਾਨ ਨੇ ਬੋਹਤ ਇਨਾਮ ਵੀ ਲਿਤੇ ਹਨ। ਉਸ ਨੇ ਬੇਸਟ ਇੰਟਰਨੈਸ਼ਨਲ ਐਲ੍ਬੁਮ UK ਦੇ ਵਿਚ ਲੀਤਾ ਸੀ ਅਤੇ ਹੋਰ ਬੋਹਤ ਇਨਾਮ ਵੀ ਲਿਤੇ ਹਨ। "ਆਪਣਾ ਪੰਜਾਬ ਹੋਵੇ" ਅਲੁਬ੍ਮ ਤੇ ਵੀ ਬੇਸ੍ਟ ਐਬੁਮ ਦਾ ਇਨਾਮ ਵੀ ਮਿਲਿਆ ਸੀ।
ਗੁਰਦਾਸ ਮਾਨ ਦੀ ਪਤਨੀ ਦਾ ਨਾ ਮਨਜੀਤ ਮਾਨ ਹੈ ਅਤੇ ਉਸ ਦਾ ਬੇਟਾ ਦਾ ਨਾ ਹੈ ਗੁਰਿੱਕ। ਗੁਰਦਾਸ ਮਾਨ ਹਾਲੇ ਵੀ ਗਾਂਦਾ ਹੈ। ਓਹ ਹਾਲੇ ਵੀ ਬੋਹਤ ਮਸ਼ਹੂਰ ਹੈ ਅਤੇ ਬੋਹਤ ਕੁਮ ਫਿਰ ਦਾ ਹੈ ਪਿਰ੍ਫੋਰ੍ਮੰਸੇਸ ਲਈ। ਮੈਨੂ ਗੁਰਦਾਸ ਮਾਨ ਬੋਹਤ ਪਸੰਦ ਹੈ ਕਿਓਕਿ ਉਸ ਦੇ ਗਾਨੇ ਸਾਰੇ ਉਮਰ ਦੇ ਲੋਕ ਸੁਣ ਸਕ ਦੇ ਹਨ।
Thursday, February 21, 2013
H-W 12 Biography
ਮਾਰਤਿਨ
ਲੂਥਰ ਕੀਂਗ ਜੂਨੀਆਰ
ਮਾਰਤਿਨ ਲੂਥਰ ਕੀਂਗ ਜੂਨੀਆਰ ਨੂ ਸਾਰੇ ਸੰਸਾਰ ਦੇ ਲੋਕ ਜਾਣਦੇ ਹਨ।
ਮਾਰਤਿਨ ਲੂਥਰ ਕੀਂਗ ਜੂਨੀਆਰ ਅਮਰੀਕਾ ਵਿੱਚ ਐਫਿਰਕਨ ਆਮੇਰਿਕਨਸ ਦੀ ਮਦਦ ਕੀਤੇ ਸੀ। ਪਹਿਲਾ ਮਾਰਤਿਨ
ਲੂਥਰ ਕੀਂਗ ਜੂਨੀਆਰ ਦਾ ਜਨਮ ਪੰਜ ਜਨਵਰੀ 1962 ਵਿੱਚ ਹੋਇਆ ਸੀ। ਓੁਸ ਨੇ ਬਹੁਤ ਕੁੱਝ ਚੀਜਾਂ ਕੀਤੇ
ਸੀ। ਮਾਰਤਿਨ ਲੂਥਰ ਕੀਂਗ ਜੂਨੀਆਰ ਬਹੁਤ ਹੋਸ਼ਿਆਰ ਵਿਦਿਆਰਥੀ ਸੀ। ਜਦੋਂ ਮਾਰਤਿਨ ਲੂਥਰ ਕੀਂਗ ਜੂਨੀਆਰ
ਪੰਦਰਾਂ ਸਾਲ ਸੀ ਉਸਨੇ ਕਾਲਜ ਵਿੱਚ ਗਏ ਸੀ। ਕਾਲਜ ਵਿੱਚ ਉਸਨੇ ਇਸਾਈ ਧਰਮ ਦੇ ਬਾਰੇ ਪੜੇ ਸੀ ਕਿਉਂਕਿ
ਉਸਨੇ ਗਿਰਜਾ ਲਈ ਕੰਮ ਕਰਨਾ ਚਹੁੰਦੇ ਸੀ। ਫਿਰ ਕਾਲਜ ਤੋਂ ਬਾਦ ਪਹਿਲਾ ਮਾਰਤਿਨ ਲੂਥਰ ਕੀਂਗ ਜੂਨੀਆਰ
ਨੇ ਗਿਰਜਾ ਲਈ ਕੰਮ ਕਰੇ ਸੀ ਤੇ ਉਸਨੇ ਗਿਰਜਾ ਵਿੱਚ ਪਾਦਰੀ ਸੀ।
ਆਮੇਰਿਕਾ ਵਿੱਚ ਗੋਰੇ ਲੋਕ ਆਪਣੇ ਆਪ ਨੂੰ ਬਹੁਤ ਵੱਡੇ ਤੇ ਕਾਲੇ
ਲੋਕ ਨੂੰ ਬਹੁਤ ਨੀਚੇ ਸਮਝਦੇ ਸੀ। ਇਹ ਮਾਰਤਿਨ ਲੂਥਰ ਕੀਂਗ ਜੂਨੀਆਰ ਬਦਲਨਾ ਚਾਹੁੰਦੇ ਸੀ। ਮਾਰਤਿਨ
ਲੂਥਰ ਕੀਂਗ ਜੂਨੀਆਰ ਨੇ ਅਹਿੰਮਾ ਦਾ ਅਸੂਲ ਨਾਲ ਰਹੇ ਸੀ। ਅੱਤੇ ਮਾਰਤਿਨ ਲੂਥਰ ਕੀਂਗ ਜੂਨੀਆਰ ਲੋਕਾਂ
ਨੂੰ ਇੱਕਠਾ ਕਰਕੇ ਭਾਸ਼ਣ ਦਿੰਦੇ ਸੀ। ਉਸਨੇ ਕਹਿੰਦੇ ਸੀ ਕਿ ਸਾਰੇ ਜਾਣੇ ਬਰਾਬਰ ਹਨ ਅੱਤੇ ਕੋਈ ਵੀ ਜਿਆਦਾ
ਵੱਡਾ ਨਹੀਂ ਹੈ ਤੇ ਕੋਈ ਵੀ ਜਿਆਦਾ ਨੀਚਾ ਨਹੀਂ ਹੈ। ਮਾਰਤਿਨ ਲੂਥਰ ਕੀਂਗ ਜੂਨੀਆਰ ਨੇ ਮਹਾਤਮਾਂ ਗਾਂਧੀ
ਜੀ ਦੇ ਬਾਰੇ ਪੜਕੇ ਉਸ ਤੋਂ ਸਿੱਖੇ ਸੀ। ਮਹਾਤਮਾਂ ਗਾਂਧੀ ਜੀ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਸ਼ਾਂਤਮਈ
ਅਪਣਾਉਣ ਨਾਲ ਆਜ਼ਾਦੀ ਛੇਤੀ ਮਿਲ ਸਕਦੀ ਹੈ। ਤਾਂ ਇਹ ਮਾਰਤਿਨ ਲੂਥਰ ਕੀਂਗ ਜੂਨੀਆਰ ਦਾ ਵਿਸ਼ਵਾਸ ਹੋਇਆ
ਸੀ।
ਮਾਰਤਿਨ ਲੂਥਰ ਕੀਂਗ ਜੂਨੀਆਰ ਬਹੁਤ ਲੋਕਾਂ ਨੂੰ ਲੀਡ ਕੀਤਾ ਸੀ।
ਉਸਨੇ ਬਹੁਤ ਕੁੱਝ ਪਰੋਟੈਸ਼ਤ ਲੀਡ ਕੀਤੇ ਸੀ ਅੱਤੇ ਸੁਭ ਤੋਂ ਹੋਸ਼ਿਆਰ ਪਰੋਟੈਸ਼ਤ ਵਾਸ਼ੀਂਗਟਨ ਵਾਲਾ ਪਰੋਟੈਸ਼ਤ
ਸੀ। ਉੱਥੇ ਮਾਰਤਿਨ ਲੂਥਰ ਕੀਂਗ ਜੂਨੀਆਰ ਨੇ ਬਹੁਤ ਵੱਡਾ ਤੇ ਬਹੁਤ ਹੋਸ਼ਿਆਰ ਭਾਸਣ ਦਿਤਾ ਸੀ। ੧੯੬੪
ਵਿੱਚ ਮਾਰਤਿਨ ਲੂਥਰ ਕੀਂਗ ਜੂਨੀਆਰ ਨੂੰ ਨੋਬੇਲ ਦਾ ਪੁਰਸਕਾਰ ਮਿਲਿਆ ਸੀ ਕਿਉਂਕਿ ਉਸਨੇ ਸ਼ਾਂਤਮਈ ਨਾਲ
ਪਰੋਟੈਸ਼ਤ ਕੀਤੇ ਸੀ। ਮੈਂ ਮਾਰਤਿਨ ਲੂਥਰ ਕੀਂਗ ਜੂਨੀਆਰ ਦੇ ਬਾਰੇ ਲਿੱਖਦਾ ਹਾਂ ਕਿਉਂਕਿ ਮਾਰਤਿਨ ਲੂਥਰ
ਕੀਂਗ ਜੂਨੀਆਰ ਮੇਨੂੰ ਬਹੁਤ ਚੰਗਾ ਲਗਦਾ ਹੈ। ਉਸਨੇ ਅਮਰੀਕਾ ਨੂੰ ਬਹੁਤ ਬਦਲਿਆ ਸੀ। ਤੇ ਉਸਨੇ ਲੜਾਈ
ਨਾਲ ਨਹੀਂ ਕੀਤੇ ਸੀ। ਉਸਨੀ ਸ਼ਾਂਤਮਈ ਨਾਲ ਕੀਤੇ ਸੀ। ਮਾਰਤਿਨ ਲੂਥਰ ਕੀਂਗ ਜੂਨੀਆਰ ਮੇਰਾ ਮਨਪਸੰਦ ਲੀਡਰ
ਹੈ ਕਿਉਂਕਿ ਮੈਂ ਮਾਰਤਿਨ ਲੂਥਰ ਕੀਂਗ ਜੂਨੀਆਰ ਦੇ ਮੰਗੋ ਸੋਚਦਾ ਹਾਂ। ਮੇਨੂੰ ਲੜਾਈ ਬਿਲਕੁਲ ਨਹੀਂ
ਚੰਗਾ ਲਗਦਾ ਹੈ ਅੱਤੇ ਮੈਂ ਵੀ ਸੋਚਦਾ ਹੈ ਕਿ ਸਾਰੇ ਜਾਨੇ ਬਰਾਬਰ ਹਨ।
Monday, February 4, 2013
Punjabi Nach
ਮੇਰਾ ਮਨਪਸੰਦ ਲੋਕ ਨਾਚ ਹੈ ਭੰਗੜਾ। ਇਸ ਲੋਕ ਨਾਚ ਨੇ ਪੰਜਾਬ ਨੂ ਬਹੁਤ ਮਸ਼ਹੂਰ ਕੀਤਾ ਹੋਇਆ ਹੈ । ਇਹ ਨਾਚ ਸਿਰਫ ਮੁੰਡਿਆ ਦਾ ਹੁੰਦਾ ਸੀ ਪਰ ਅਜ ਕਲ ਕੁਰਿਆ ਨੂ ਵੀ ਇਸ ਵਿਚ ਸਾਮਲ ਹੁੰਦਿਆ ਵੇਖ ਸਕਦੇ ਹੋ। ਪੰਜਾਬ ਵਿਚ ਇਸ ਨਾਚ ਨੂ ਵਡੇ ਕਾਲਜ ਫਲੈਟ ਤੇ ਵੇਕਿਆ ਜਾਂਦਾ ਹੈ । ਇਹ ਗਲ ਅਮਰੀਕਾ ਵਿਚ ਵੀ ਸਮੀਅਤ ਰਖਦੀ ਹੈ। ਇਸ ਨਾਚ ਦੀ ਇਹ ਕੂਬੀ ਹੈ ਕੇ ਇਹ ਹਰ ਰੰਗ ਜੋ ਇਕ ਕਿਸਾਨ ਦੀ ਜਿੰਦਗੀ ਵਿਚ ਹੈ ਉਸ ਨੂ ਵਕਰੇ ਵਕਰੇ ਚਾਲਾਂ ਨਾਲ ਉਪਜਣ ਕਰਦਾ ਹੈ । ਭੰਗੜਾ ਢੋਲ ਦੀ ਤਾਲ ਦੇ ਨਾਲ ਪੈਂਦਾ ਹੈ। ਇਸ ਜਿਵੇਂ ਜਿਵੇਂ ਭੰਗੜਾ ਮਸ਼ਹੂਰ ਹੁੰਦਾ ਰਿਹਾ ਨਾਲ ਨਾਲ ਢੋਲ ਵੀ ਆਪਣੀ ਪਛਾਣ ਬਨਾਦਾਂ ਗਿਆ । ਢੋਲ ਦੇ ਦਾਗੇ ਦੇ ਨਾਲ ਇਕ ਗਾਇਕ ਵੀ ਬੋਲੀਆ ਪੁਦ੍ਨਾ ਸ੍ਰੋਤੇਆ ਦਾ ਮੂਨ ਪ੍ਰ੍ਚਦਾ ਵੇਕਿਆ ਜਾਂਦਾ ਹੈ । ਇਸ ਦੇ ਕਰਨ ਅੱਜ ਪੰਜਾਬ ਦੇ ਸਧਭਆਚਾਰ ਵਿਚ ਗਾਇਕੀ ਵਲ ਬਹੁਤ ਜੋਰ ਜੈ ।
ਮੇਰਾ ਭੰਗੜਾ ਪਾਉਣ ਦਾ ਸ਼ੋਕ ਉਦੋ ਪਾਇਆ ਜਾਦੂ ਮੈਂ ਪਹਿਲੀ ਵਾਰੀ ਇਕ ਪਾਰਟੀ ਵਿਚ ਨਾਚਇਆ ਸੀ । ਮੇੰਉ ਯਾਦ ਹੈ ਉਸ ਰਾਤ ਮੇੰਉ ਭੰਗੜਾ ਪਾਉਣ ਤੋ ਕੋਈ ਨਹੀ ਰੋਕ ਸਕਿਆ । ਮੇਰੇ ਕੋਲ ਆ ਕੇ ਕੋਈ 10-12 ਆਦਮੀਆਂ ਨੇ ਮੇੰਉ ਕਿਹਾ ਕੇ ਮੇਰਾ ਭੰਗੜਾ ਸਾਬ ਟੋਹ ਵਡਿਆ ਸੀ। ਉਸ ਵਾਲੇ ਮੇਰੀ ਉਮਰ ਸੀ 8 ਸਾਲ . ਉਸ ਦਿਨ ਤੋ ਲੈਕੇ ਅਜ ਤਕ ਮੇਂ ਭੰਗੜਾ ਪਾਉਦਾ ਹਾਂ ।
ਮੇਰਾ ਭੰਗੜਾ ਪਾਉਣ ਦਾ ਸ਼ੋਕ ਉਦੋ ਪਾਇਆ ਜਾਦੂ ਮੈਂ ਪਹਿਲੀ ਵਾਰੀ ਇਕ ਪਾਰਟੀ ਵਿਚ ਨਾਚਇਆ ਸੀ । ਮੇੰਉ ਯਾਦ ਹੈ ਉਸ ਰਾਤ ਮੇੰਉ ਭੰਗੜਾ ਪਾਉਣ ਤੋ ਕੋਈ ਨਹੀ ਰੋਕ ਸਕਿਆ । ਮੇਰੇ ਕੋਲ ਆ ਕੇ ਕੋਈ 10-12 ਆਦਮੀਆਂ ਨੇ ਮੇੰਉ ਕਿਹਾ ਕੇ ਮੇਰਾ ਭੰਗੜਾ ਸਾਬ ਟੋਹ ਵਡਿਆ ਸੀ। ਉਸ ਵਾਲੇ ਮੇਰੀ ਉਮਰ ਸੀ 8 ਸਾਲ . ਉਸ ਦਿਨ ਤੋ ਲੈਕੇ ਅਜ ਤਕ ਮੇਂ ਭੰਗੜਾ ਪਾਉਦਾ ਹਾਂ ।
Jaspreet Singh - Lok Nach
ਮੇਰਾ ਮਨਪਸੰਦ ਲੋਕ ਨਾਚ ਝੂਮਰ ਹੈ। ਭੰਗਰੇ ਦੇ ਵਿੱਚ ਕਈ ਤਰਾ ਦੇ ਨਾਚ ਹਨ ਕੁਝ ਤੇਜ਼ ਤੇ ਕੁਝ ਹੋਲੀ। ਝੂਮਰ ਹੋਲੀ ਨਾਚ ਹੈ। ਇਸ ਨਾਚ ਦੇ ਵਿੱਚ ਮੰਡੇ ਢੋਲ ਦੀ ਅਵਾਜ਼ ਸੁਣ ਕੇ ਨਚਦੇ ਨੇ। ਝੂਮਰ ਦਾ ਤਾਲ ਹੋਲੀ ਵਜਦਾ ਹੈ ਇਸ ਕਰ ਕੇ ਮਜ਼ਾ ਆਉਂਦਾ ਹੈ ਸੁਣ ਕੇ। ਜਿਵੇ ਖੇਤਾ ਵਿੱਚ ਧੁਰਦੇ ਮੋਰਨੀ ਇਸੀ ਤਰਾ ਮੁੰਡੇ ਝੂਮਰ ਵਿੱਚ ਨਚਦੇ ਹਨ। ਮੁੰਡੇ ਦੇ ਪੈਰ ਅਤੇ ਮੋਡੇ ਇਕੋ ਚਾਲ ਤੇ ਚਲਦੇ ਹਨ। ਜਦੋ ਮੰਡੇ ਝੂਮਰ ਪਾਉਂਦੇ ਫੇਰ ਢੋਲ ਦੇ ਨਾਲ ਮੰਡੀ ਬੋਲੀਆ ਵੀ ਪਾਉਂਦੇ। ਇਹ ਬੋਲੀਆ ਸੁਣ ਕੇ ਬੋਹਤ ਸਵਾਦ ਲਗਦਾ ਹੈ ਕਓਕ਼ਿ ਇਹ ਬੋਲੀਆ ਪਿਆਰ ਬਾਰੇ ਹੋਂਦੇ ਤੇ ਇਹ ਬੋਲੀਆ ਬਹੁਤ ਮਿਠੇ ਹੋਂਦੇ ਹਨ। ਮੁੰਡੇ ਇਕਠੇ ਹੋਕੇ ਕੁਸ਼ੀ ਵਿੱਚ ਝੂਮਰ ਤੇ ਭੰਗੜਾ ਪਾਉਂਦੇ ਹਨ। ਇਹ ਲੋਕ ਨਾਚ ਪੰਜਾਬ ਦੇ ਪਿੰਡਾ ਵਿੱਚ ਸ਼ੁਰੂ ਹੋਈ ਸੀ। ਪਰਾਨੇ ਜਮਾਨੇ ਵਿੱਚ ਕਿਸਾਨਾ ਖੁਸ਼ੀ ਵਿਚ ਰਲ ਕੇ ਭੰਗੜਾ ਤੇ ਝੂਮਰ ਪਾਉਂਦੇ ਸਨ। ਹੁਣ ਭੰਗੜਾ ਦਾ ਮਾੜਾ ਹਾਲ ਹੋਇਆ ਹੈ ਕਓਕ਼ਿ ਹੁਨ ਲੋਕੀ ਭੰਗਰੇ ਸ਼ਰਾਬ ਤੇ ਨਸ਼ੇ ਨੂੰ ਸ਼ਾਮਲ ਕਰਦੇ ਹਨ। ਇਹ ਗਲ ਮੈਨੂ ਠੀਕ ਨਹੀ ਲਗਦੀ ਹੈ ਪਰ ਮੈਨੂ ਭੰਗੜਾ ਤੇ ਝੂਮਰ ਦੇ ਅਸਲੀ ਮਤਲਬ ਬਹੁਤ ਚੰਗਾ ਲਗਦਾ ਹੈ ਇਸ ਕਰ ਕੇ ਝੂਮਰ ਮੇਰਾ ਮਨਪਸੰਦ ਲੋਕ ਨਾਚ ਹੈ।
Mere manpasand nach
ਮੈਂ ਪੰਜਾਬੀ ਨਹੀਂ ਹਾਂ, ਪਰ ਮੈਨੂੰ ਪੰਜਾਬ ਦੇ ਲੋਕ ਨਾਚ ਬਹੁਤ ਪਸੰਦ ਹੈ. ਮੇਰਾ ਮਨਪਸੰਦ ਪੰਜਾਬ ਦੇ ਲੋਕ ਨਾਚ ਭੰਗੜਾ ਹੈ . ਭੰਗੜਾ ਇਕ ਬਹੁਤ ਮਜਾਦਾਰ ਨਾਚ ਹੈ , ਅਤੇ ਬਹੁਤ ਦਿਲਚਸਪ ਹੈ . ਮੈਨੂੰ ਵੀ ਭੰਗੜਾ ਦੇ ਪਹਿਰਾਵਾ ਪਸੰਦ ਹੈ . ਬਹੁਤ ਰੰਗਲੇ ਹੈ , ਤੇ ਜੋੜਿਆਂ ਦਾ ਰੰਗ ਸਮ ਹਨ . ਹਾਲਾਂਕਿ ਮੈਨੂੰ ਭੰਗੜਾ ਦੇਖਣਾ ਪਸੰਦ ਹੈ , ਪਰ ਇਸਦਾ ਪੰਜਾਬੀ ਸਭਿਆਚਾਰ ਵਿੱਚ ਕੀ ਮੁੱਹਤਵ ਮੈ ਨਹੀਂ ਪਤਾ। ਕਿਉਂਕਿ ਮੈ ਪੰਜਾਬੀ ਨਹੀਂ ਹਾਂ ਤੋ ਮੈਂ ਪੰਜਾਬੀ ਸਭਿਆਚਾਰ ਨੂੰ ਸਿਰਫ ਥੋੜੀ ਪਤਾ ਹੈ .
ਮੇਰਾ ਨਾਂ ਨਿਖਿਲ ਸ਼ਾਹ ਹੈ , ਅਤੇ ਮੈਂ ਇਕ ਗੁਜਰਾਤੀ ਮੁੰਡਾ ਹਾਂ . ਗੁਜਰਾਤ ਵਿੱਚ ਲੋਕਾਂ ਭੰਗੜਾ ਨਾ ਪਾਉਣੇ ਹਨ . ਗੁਜਰਾਤ ਸਭਿਆਚਾਰ ਵਿੱਚ ਦੋ ਵਡਾ ਨਾਚ ਹਨ; ਗਰਬਾ ਅਤੇ ਡੰਡੀਆ ਰਾਸ. ਗਰਬਾ ਬਹੁਤ ਪੁਰਾਣੀ ਹੈ . ਲੋਕਾਂ ਨਵਰਾਤਰੀ ਵਿੱਚ ਗਰਬਾ ਪਾਉਂਦੇ ਹਨ। ਗੁਜਰਾਤੀ ਹਿੰਦੂ ਲੋਕਾਂ ਇਹ ਨਾਚ ਕਰਦੇ ਹਨ. ਕਿਉੰਕਿ ਗਰਬਾ ਨਾਚ ਦੁਰਗਾ ਦੇਵੀ ਬਾਰੇ ਹੈ . ਇਕ ਬਤੀ ਵਿਚਕਾਰ ਵਿੱਚ ਹੈ ਅਤੇ ਲੋਕਾਂ ਉਸਦੇ ਗੋਲ-ਗੋਲ ਗਰਬਾ ਪਾਉਂਦੇ ਹਨ . ਕਿਉੰਕਿ ਗਰਬਾ ਦੁਰਗਾ ਦੇਵੀ ਬਾਰੇ ਹੈ ਲੋਕਾਂ ਨਵਰਾਤਰੀ ਵਿੱਚ ਗਰਬਾ ਪਾਉਣਾ. ਡੰਡੀਆ ਰਾਸ ਵੀ ਨਵਰਾਤਰੀ ਵਿੱਚ ਲੋਕਾਂ ਪਾਉਂਦੇ ਹਨ। ਡੰਡੀਆ ਰਾਸ ਇਕ ਤਲਵਾਰ ਦਾ ਭੇੜ ਦਰਮਾ ਕਰਦਾ ਹੈ . ਇਹ ਤਲਵਾਰ ਦਾ ਭੇੜ ਦਰਮਾ ਦੁਰਗਾ ਦੇਵੀ ਅਤੇ ਇਕ ਦੀਮੋਨ ਰਾਜਾ ਹਨ . ਲੋਕਾਂ ਡੰਡੀਆ ਰਾਸ ਵੀ ਨਵਰਾਤਰੀ ਵਿੱਚ ਕਰਦੇ ਹਨ. ਗਰਬਾ ਅਤੇ ਡੰਡੀਆ ਰਾਸ ਦੇ ਪਹਿਰਾਵਾ ਬਹੁਤ ਬਹੁਤ ਸੋਣੇ ਤੇ ਰੰਗਲੇ ਹਨ. ਚਮਕ ਚਮਕ ਰੰਗ ਹਨ. ਗਰਬਾ ਤੇ ਡੰਡੀਆ ਰਾਸ ਦਾ ਗਾਇਣ ਵੀ ਮਜ਼ਾ ਹਨ. ਤੇਜ਼ ਤੇ ਸੁਸਤ ਹਨ, ਪਰ ਮੈਨੂੰ ਤੇਜ਼ ਬਹੁਤ ਪਸੰਦ ਹੈ .
ਗਰਬਾ ਅਤੇ ਡੰਡੀਆ ਰਾਸ ਮੇਰਾ ਗੁਜਰਾਤੀ ਸਭਿਆਚਾਰ ਵਿੱਚ ਹਨ ਅਤੇ ਮੇਰਾ ਮਨਪਸੰਦ ਗੁਜਰਾਤੀ ਨਾਚ ਹਨ .
-ਨਿਖਿਲ ਸ਼ਾਹ
ਮੇਰਾ ਨਾਂ ਨਿਖਿਲ ਸ਼ਾਹ ਹੈ , ਅਤੇ ਮੈਂ ਇਕ ਗੁਜਰਾਤੀ ਮੁੰਡਾ ਹਾਂ . ਗੁਜਰਾਤ ਵਿੱਚ ਲੋਕਾਂ ਭੰਗੜਾ ਨਾ ਪਾਉਣੇ ਹਨ . ਗੁਜਰਾਤ ਸਭਿਆਚਾਰ ਵਿੱਚ ਦੋ ਵਡਾ ਨਾਚ ਹਨ; ਗਰਬਾ ਅਤੇ ਡੰਡੀਆ ਰਾਸ. ਗਰਬਾ ਬਹੁਤ ਪੁਰਾਣੀ ਹੈ . ਲੋਕਾਂ ਨਵਰਾਤਰੀ ਵਿੱਚ ਗਰਬਾ ਪਾਉਂਦੇ ਹਨ। ਗੁਜਰਾਤੀ ਹਿੰਦੂ ਲੋਕਾਂ ਇਹ ਨਾਚ ਕਰਦੇ ਹਨ. ਕਿਉੰਕਿ ਗਰਬਾ ਨਾਚ ਦੁਰਗਾ ਦੇਵੀ ਬਾਰੇ ਹੈ . ਇਕ ਬਤੀ ਵਿਚਕਾਰ ਵਿੱਚ ਹੈ ਅਤੇ ਲੋਕਾਂ ਉਸਦੇ ਗੋਲ-ਗੋਲ ਗਰਬਾ ਪਾਉਂਦੇ ਹਨ . ਕਿਉੰਕਿ ਗਰਬਾ ਦੁਰਗਾ ਦੇਵੀ ਬਾਰੇ ਹੈ ਲੋਕਾਂ ਨਵਰਾਤਰੀ ਵਿੱਚ ਗਰਬਾ ਪਾਉਣਾ. ਡੰਡੀਆ ਰਾਸ ਵੀ ਨਵਰਾਤਰੀ ਵਿੱਚ ਲੋਕਾਂ ਪਾਉਂਦੇ ਹਨ। ਡੰਡੀਆ ਰਾਸ ਇਕ ਤਲਵਾਰ ਦਾ ਭੇੜ ਦਰਮਾ ਕਰਦਾ ਹੈ . ਇਹ ਤਲਵਾਰ ਦਾ ਭੇੜ ਦਰਮਾ ਦੁਰਗਾ ਦੇਵੀ ਅਤੇ ਇਕ ਦੀਮੋਨ ਰਾਜਾ ਹਨ . ਲੋਕਾਂ ਡੰਡੀਆ ਰਾਸ ਵੀ ਨਵਰਾਤਰੀ ਵਿੱਚ ਕਰਦੇ ਹਨ. ਗਰਬਾ ਅਤੇ ਡੰਡੀਆ ਰਾਸ ਦੇ ਪਹਿਰਾਵਾ ਬਹੁਤ ਬਹੁਤ ਸੋਣੇ ਤੇ ਰੰਗਲੇ ਹਨ. ਚਮਕ ਚਮਕ ਰੰਗ ਹਨ. ਗਰਬਾ ਤੇ ਡੰਡੀਆ ਰਾਸ ਦਾ ਗਾਇਣ ਵੀ ਮਜ਼ਾ ਹਨ. ਤੇਜ਼ ਤੇ ਸੁਸਤ ਹਨ, ਪਰ ਮੈਨੂੰ ਤੇਜ਼ ਬਹੁਤ ਪਸੰਦ ਹੈ .
ਗਰਬਾ ਅਤੇ ਡੰਡੀਆ ਰਾਸ ਮੇਰਾ ਗੁਜਰਾਤੀ ਸਭਿਆਚਾਰ ਵਿੱਚ ਹਨ ਅਤੇ ਮੇਰਾ ਮਨਪਸੰਦ ਗੁਜਰਾਤੀ ਨਾਚ ਹਨ .
-ਨਿਖਿਲ ਸ਼ਾਹ
Favorite Music- Guneet
ਮੇਰਾ ਮਨਪਸੰਦ ਪੰਜਾਬੀ ਲੋਕ ਨਾਚ ਭੰਗੜਾ ਹੇ. ਜਦੋ ਤਕ ਮੈਂ ਛੋਟਾ ਸੀ ਮੇਨੂ ਭੰਗੜਾ ਚੰਗਾ ਲਗਿਆ. ਜਦੋ ਮੈਂ ਛੋਟਾ ਸੀ ਅਤੇ ਮੈਂ ਆਪਣਾ ਮਾਤਾ ਅਤੇ ਪਿਤਾ ਦੋ ਨਾਲ ਪਾਰਟੀਆ ਜਾਂਦਾ ਸੀ ਸਾਰੇ ਲੋਕ ਭੰਗੜਾ ਤੇ ਨਚਦੇ ਸੀ. ਪਹੇਲਾ ਮੈਨੂ ਭੰਗੜਾ ਨਹੀ ਪਸੰਦ ਲਗਦਾ ਸੀ ਕਿਓਕਿ ਬਹੁਤ ਅਵਾਦ ਆਉਂਦੀ ਸੀ. ਜਦੋ ਮੈਂ 13/ 14 ਸਾਲ ਦਾ ਸੀ ਮੈਨੂ ਭੰਗੜਾ ਅਤੇ ਬਹੁਤ ਅਵਾਦ ਦਾ ਬੋਲ ਨਾਚ ਚੰਗਾ ਲਗੀਆ. ਮੈਨੂ ਭੰਗੜਾ ਪਸੰਦ ਹੈ ਚਾਰ ਵਜ੍ਹੇ ਲ਼ੇਇ.
ਅੱਜ ਮੈਨੂ ਭੰਗੜਾ ਬਹੁਤ ਚੰਗਾ ਲਗਦਾ ਹੈ. ਪੁਹਲਾ, ਮੈਨੂ ਢੋਲ ਦੀ ਅਵਾਦ ਬਹੁਤ ਚੰਗੀ ਲਗਦੀ ਹੈ ਕਿਓਕਿ ਉਹ ਗਾਨੇ ਦੇ ਨਾਲ ਲਗਦੀ ਹੈ. ਢੋਲ ਦੀ ਆਵਾਜ ਬਹੁਤ ਉੱਚੀ ਹੈ ਅਤੇ ਜਦੋ ਤੁਸੀਂ ਉਹ ਅਵਾਦ ਸੁਣ ਦੇ ਹੋ ਤੁਸੀਂ ਨਚਣਾ ਚਾਊਦੇ ਹੋ. ਪਾਰਟੀਆਂ ਵਿਚ ਢੋਲ ਵਾਲੇ ਵੀ ਆਉਂਦੇ ਅਤੇ ਫਿਰ ਸਾਰੇ ਬੰਦਾ ਨਚਣ ਲਗਦੇ. ਜਦੋ ਬੰਦੇ ਭੰਗੜਾ ਪਾਉਂਦੇ ਉਹ ਢੋਲ ਦੇ ਨਾਲ ਨਚਦੇ.
ਭੰਗੜਾ ਪੰਜਾਬੀ ਸੰਸਕ੍ਰਿਤੀ ਬਾਰੇ ਬਹੁਤ ਕੁਹੰਦਾ ਹੈ. ਭੰਗੜਾ ਦੀ ਬੋਲਨਿਆ ਪੰਜਾਬੀ ਵਿਕ ਹਨ ਅਤੇ ਸਾਰੀਆ ਚਾਲਾ ਵੀ ਪੰਜਾਬੀ ਵਿਚ ਹਨ. ਇਸ ਕਰਕੇ ਪੰਜਾਬੀ ਸਸਕ੍ਰਿਤੀ ਭੰਗੜਏ ਵਿਚ ਹੈ. ਭੰਗੜਾ ਵਿਚ ਪਿੰਡਾ ਅਤੇ ਖੇਤਾ ਬਾਰੇ ਗਲ ਵੀ ਕਰਦੇ. ਭੰਗੜਾ ਨਾਚਬੋਲ ਕਰਕੇ ਹੋਰ ਲੋਕਾ ਨੂੰ ਪੰਜਾਬੀ ਸੰਸਕ੍ਰਿਤੀ ਬਾਰੇ ਪਤਾ ਹੈ. ਭੰਗੜਾ ਗਾਨੇ ਵਿਚ ਸ਼ਰਾਬ ਦੀ ਗੱਲ ਬਹੁਤ ਹੋਣਦੇ ਹੈ ਅਤੇ ਉਹ ਮੈਨੂ ਚੰਗਾ ਨਹੀ ਲਗਦਾ ਕਿਓਕਿ ਫਿਰ ਦੂਸਰਾ ਸੋਚਦੇ ਨੇ ਕੀ ਅਸੀ ਲੋਕ ਬਹੁਤ ਸ਼ਰਾਬ ਪੀਂਦੇ.
ਇਕ ਹੋਰ ਬਾਤ ਭੰਗੜਾ ਬਾਰੇ ਹੈ ਕੀ ਕਾਲਜਾ ਵਿਚ ਟੀਮਾ ਹਨ। ਇਸ ਕਰ ਲੇਈ ਹੋਰ ਲੋਕ ਭੰਗੜਾ ਨੂੰ ਪਸੰਦ ਕਰਦੇ ਅਤੇ ਪੁਨਜਾਬਿਆ ਤੋ ਏਹਲਾਵਾ ਭੰਗੜਾ ਪਾਉਂਦੇ.
ਮੈਨੂੰ ਭੰਗੜਾ ਬਹੁਤ ਚੰਗਾ ਲਗਦਾ ਹੈ ਅਤੇ ਮੈਂ ਖੁਸ਼ ਹਾਂ ਕੀ ਹੋਰ ਲੋਕ ਨੂੰ ਵੀ ਚੰਗਾ ਲਗਦਾ.
ਅੱਜ ਮੈਨੂ ਭੰਗੜਾ ਬਹੁਤ ਚੰਗਾ ਲਗਦਾ ਹੈ. ਪੁਹਲਾ, ਮੈਨੂ ਢੋਲ ਦੀ ਅਵਾਦ ਬਹੁਤ ਚੰਗੀ ਲਗਦੀ ਹੈ ਕਿਓਕਿ ਉਹ ਗਾਨੇ ਦੇ ਨਾਲ ਲਗਦੀ ਹੈ. ਢੋਲ ਦੀ ਆਵਾਜ ਬਹੁਤ ਉੱਚੀ ਹੈ ਅਤੇ ਜਦੋ ਤੁਸੀਂ ਉਹ ਅਵਾਦ ਸੁਣ ਦੇ ਹੋ ਤੁਸੀਂ ਨਚਣਾ ਚਾਊਦੇ ਹੋ. ਪਾਰਟੀਆਂ ਵਿਚ ਢੋਲ ਵਾਲੇ ਵੀ ਆਉਂਦੇ ਅਤੇ ਫਿਰ ਸਾਰੇ ਬੰਦਾ ਨਚਣ ਲਗਦੇ. ਜਦੋ ਬੰਦੇ ਭੰਗੜਾ ਪਾਉਂਦੇ ਉਹ ਢੋਲ ਦੇ ਨਾਲ ਨਚਦੇ.
ਭੰਗੜਾ ਪੰਜਾਬੀ ਸੰਸਕ੍ਰਿਤੀ ਬਾਰੇ ਬਹੁਤ ਕੁਹੰਦਾ ਹੈ. ਭੰਗੜਾ ਦੀ ਬੋਲਨਿਆ ਪੰਜਾਬੀ ਵਿਕ ਹਨ ਅਤੇ ਸਾਰੀਆ ਚਾਲਾ ਵੀ ਪੰਜਾਬੀ ਵਿਚ ਹਨ. ਇਸ ਕਰਕੇ ਪੰਜਾਬੀ ਸਸਕ੍ਰਿਤੀ ਭੰਗੜਏ ਵਿਚ ਹੈ. ਭੰਗੜਾ ਵਿਚ ਪਿੰਡਾ ਅਤੇ ਖੇਤਾ ਬਾਰੇ ਗਲ ਵੀ ਕਰਦੇ. ਭੰਗੜਾ ਨਾਚਬੋਲ ਕਰਕੇ ਹੋਰ ਲੋਕਾ ਨੂੰ ਪੰਜਾਬੀ ਸੰਸਕ੍ਰਿਤੀ ਬਾਰੇ ਪਤਾ ਹੈ. ਭੰਗੜਾ ਗਾਨੇ ਵਿਚ ਸ਼ਰਾਬ ਦੀ ਗੱਲ ਬਹੁਤ ਹੋਣਦੇ ਹੈ ਅਤੇ ਉਹ ਮੈਨੂ ਚੰਗਾ ਨਹੀ ਲਗਦਾ ਕਿਓਕਿ ਫਿਰ ਦੂਸਰਾ ਸੋਚਦੇ ਨੇ ਕੀ ਅਸੀ ਲੋਕ ਬਹੁਤ ਸ਼ਰਾਬ ਪੀਂਦੇ.
ਇਕ ਹੋਰ ਬਾਤ ਭੰਗੜਾ ਬਾਰੇ ਹੈ ਕੀ ਕਾਲਜਾ ਵਿਚ ਟੀਮਾ ਹਨ। ਇਸ ਕਰ ਲੇਈ ਹੋਰ ਲੋਕ ਭੰਗੜਾ ਨੂੰ ਪਸੰਦ ਕਰਦੇ ਅਤੇ ਪੁਨਜਾਬਿਆ ਤੋ ਏਹਲਾਵਾ ਭੰਗੜਾ ਪਾਉਂਦੇ.
ਮੈਨੂੰ ਭੰਗੜਾ ਬਹੁਤ ਚੰਗਾ ਲਗਦਾ ਹੈ ਅਤੇ ਮੈਂ ਖੁਸ਼ ਹਾਂ ਕੀ ਹੋਰ ਲੋਕ ਨੂੰ ਵੀ ਚੰਗਾ ਲਗਦਾ.
Sunday, February 3, 2013
ਭੰਗੜਾ ਭੰਗੜਾ ਭੰਗੜਾ: ਰਾਜਨ ਸ਼ਰਮਾ
ਮੇਰੇ ਮਾਤਾ-ਪਿਤਾ ਦੋਨੋ ਪੰਜਾਬੀ ਹਨ ਅਤੇ ਉਸਨੇ ਮੈਨੂੰ ਪੰਜਾਬੀ ਸਭਿਆਚਾਰ ਸਿਖਿਏ ਸਨ। ਪੰਜਾਬ ਵਿੱਚ ਬਹੁਤ ਸਭਿਆਚਾਰ ਹੈ। ਹਰ ਲੋਕ ਕੁਝ ਕਹਾਣੀ, ਬੁਝਾਰਤਾ, ਤੇ ਖਾਣਾ ਆਉਂਦੇ ਹਨ। ਪਰ ਸਭ ਲੋਕ ਨਿਆਰੇ ਚੀਜ਼ਾ ਆਉਂਦੇ ਹਨ। ਮੇਰੀ ਮਾਤਾ ਜੀ ਦਾ ਰਾਜਮਾ ਤੁਹਾਡੀ ਮਾਤਾ ਜੀ ਦਾ ਰਾਜਮਾ ਨਹੀ ਹੈ। ਇਕ ਚੀਜ਼ ਪੰਜਾਬ ਵਿੱਚ ਹਰ ਕੋਕ ਆਉਂਦਾ ਹੈ ਕਿ ਨਾਚ। ਮੁੰਡੇ ਭੰਗੜਾ ਪਾਉਂਦੇ ਅਤੇ ਕੁੜੀਆਂ ਗਿੱਧਾ ਪਾਉਂਦੀਆਂ। ਮੇਰਾ ਮਨਪਸੰਦ ਨਾਚ ਭੰਗੜਾ ਹੈ। ਅਜਕਲ, ਵਿਸ਼ਵ ਵਿੱਚ, ਬਹੁਤ ਨਾਚ ਹਨ, ਹਿਪ-ਹੋਪ, ਅਮਰੀਕੀ ਨਾਚ, ਹਰ ਲੋਕ ਦਾ ਕੋਲ ਕੁਝ ਨਾਚ। ਕੋਈ ਕਿਹਾ ਕਿ ਕਿਸਾਨਾਂ ਭੰਗੜਾ ਨਾਚ ਬਣਾਇਆ ਕੇਤ ਵਿੱਚ। ਨਾਚ ਬਹੁਤ ਜਰੂਰੀ ਹੈ ਪਰ ਪੰਜਾਬੀ ਸਭਿਆਚਾਰ। ਭਾਰਤ ਵਿੱਚ, ਅਮਰੀਕਾ ਵਿੱਚ, ਵਿਆਹ ਵਿੱਚ, ਪਾਰਟੀ ਵਿੱਚ,
ਲੋਕਾ ਨੇ ਨਚਦੇ ਹਨ। ਬਜੁਰਗਾਂ ਨੇ ਬਚੇ ਨੂੰ ਸਿਖਾਉਂਦੇ ਹਨ। ਯੂਨੀਵਰਸਿਟੀ ਵਿੱਚ
ਵਿਦਿਅਰਥੀਆ ਭੰਗੜਾ ਗਿੱਧਾ ਪਾਉਂਦੇ ਹਨ। ਮੇਰਾ ਖਿਆਲ ਹੈ ਕਿ ਪੰਜਾਬੀ ਲੋਕ ਭੰਗੜਾ ਵਿੱਚ ਮਜ਼ਾ ਆਉਂਦੇ ਹਨ। ਮੈ ਯਾਦ ਕਰਦਾ ਹੈ ਕਿ ਮੇਰਾ ਪਰਵਾਰ ਦਾ ਦੋਸਤ ਦਾ ਵਿਆਹ ਵਿੱਚ ਹਰ ਲੋਕ ਪਾਗਲ ਨਾਚ ਰਹੇ ਸਨ ਅਤੇ ਵਿਆਹ ਵਿੱਚ ਬਹੁਤ ਰੌਲਾ ਪਿਆ। ਭੰਗੜਾ ਗਿੱਧਾ ਪੰਜਾਬੀ ਸਭਿਆਚਾਰ ਹੈ ਕਿਉਂਕੀ ਇਹ ਲੋਕ ਦਾ ਪਰੰਪਰਾ ਹੈ। ਮੇਰਾ ਬਚਪਨ ਵਿੱਚ, ਮੇਰੇ ਮਾਤਾ ਪਿਤਾ ਬਹੁਤ ਨਚਦਾ ਸਨ।
ਮੈ ਸੋਚਿਆ ਸੀ ਕਿ ਸਾਰਾ ਪੰਜਾਬੀ ਲੋਕ ਇਕਠੇ ਨਚਦੇ ਹਨ। ਪੰਜਾਬੀ ਲੋਕ ਸਭਿਆਚਾਰ ਬਾਰੇ
ਬਹੁਤ ਕੁਸ਼ੀ ਹੈ। ਪੰਜਾਬ ਵਿੱਚ ਬਚੇ ਬਜੁਰਗ ਤੋਂ ਕਹਾਣੀ ਸੁਣਿਆ, ਖਾਣਾ ਪਕਾ ਸਿਖਾਉਂਦੇ,
ਅਤੇ ਪੰਜਾਬ ਬਾਰੇ ਪੜਦੇ ਹਨ। ਬਚਪਨ ਤੋਂ ਸਭਿਆਚਾਰ ਸਿਖਾਏ ਸਨ। ਅਜਕਲ ਮੁੰਡੇ ਤੇ ਕੁੜੀਆਂ
ਪੰਜਾਬੀ ਭਾਸ਼ਾ ਨਹੀਂ ਬੋਲ ਸਕਦੇ ਹਨ, ਪਰ ਜਦੋ ਉਹ ਭੰਗੜਾ ਗਿੱਧਾ ਪਾਉਂਦੇ, ਉਹ ਪੰਜਾਬੀ
ਗਾਣਾ ਸੁਣਦੇ ਹਨ। ਭੰਗੜਾ ਨਾਚ ਇਕ ਕਹਾਨੀ ਦਸਦਾ ਹੈ ਸਾਡੇ ਪਰੰਪਰਾ, ਭਾਸ਼ਾ, ਤਾਰੀਖ ਬਾਰੇ।
punjabi nach
ਪੰਜਾਬੀ ਦੀ ਕਲਚਰ ਬਹੁਤ ਵਿਵਿਧ ਹੈ. ਇਸ ਕਲਚਰ ਵਿਚ ਬਹੁਤ ਚੀਜਾ ਖਾਸ ਕਿਉਂਕਿ ਇਸ ਕਲਚਰ ਵਿਚ ਮੌਲਿਕ ਨਾਚ ਹੈ। ਇਸ ਨਾਚ ਦਾ ਨਾਂ ਭੰਗੜਾ ਹੈ ਤੇ ਇਹ ਨਾਚ ਬੜੀ ਸਹੋਣੀ ਹੈ. ਇਹ ਨਾਚ ਮੇਰਾ ਮਨਪਸੰਦ ਹੈ ਕਿਉਂਕਿ ਮੈ ਭੰਗੜਾ ਕਰ ਕੇ ਬਹੁਤ ਮਜ਼ਾ ਆਈਆ. ਜਦੋ ਮੇਰਾ ਨਾਲ ਦੋਸਤਾਂ ਭੰਗੜਾ ਪਾ ਕੇ ਮੈ ਬੜੀ ਖੁਸ਼ੀ ਹੋਈ. ਇਹ ਮੇਰਾ ਮਨਪਸੰਦ ਸ਼ੌਂਕ ਹੈ। ਕਲ ਮੇਰਾ ਦੋਸਤ ਰਾਜਨ ਭੰਗੜਾ ਬਾਰੇ ਗਲ ਕੀਤਾ. ਉਸ ਨੇ ਕਿਹਾ ਭੰਗੜਾ ਪੰਜਾਬ ਦਾ ਫਾਰਮ ਵਿਚ ਚਰਦਾ ਸੀ ਤੇ ਬੈਸਾਖੀ ਵਾਲੇ ਦਿਨ. ਆਜ-ਕਲ ਭੰਗੜਾ ਬਹੁਤ ਮਸ਼ਹੂਰ ਨਾਚ ਹੈ ਸਾਰੇ ਦੁਨਿਆ ਵਿਚ. ਭੰਗੜਾ ਅਮਰੀਕਾ ਵਿਚ ਬਹੁਤ ਮਸ਼ਹੂਰ ਕਿਉਂਕਿ ਇਸ ਵਿਚ ਬਹੁਤ ਭੰਗੜਾ ਟੋਲੀਆਂ ਹੈ. ਇਸ ਬਹੁਤ ਜਰੂਰੀ ਕਿਉਂਕਿ ਦੁਨਿਆ ਵਿਚ ਬਹੁਤ ਲੋਕਾਂ ਨੇ ਪੰਜਾਬੀ ਕਲਚਰ ਬਾਰੇ ਨਹੀਂ ਪਤਾ. ਭੰਗੜਾ ਅਮਰੀਕਾ ਵਿਚ ਇਸ ਸਮੱਸਿਆ ਬੁਝਿਆ ਸੀ। ਅਮਰੀਕਾ ਵਿਚ ਬਹੁਤ ਤਮਾਸ਼ਾ ਹੈ ਸਾਰੇ ਸ਼ਾਹੇਰ ਵਿਚ. ਇਹਨਾ ਤਮਾਸ਼ੇ ਬਹੁਤ ਟੋਲੀਆਂ ਆਈਆ ਸਨ ਬਹੁਤ ਸਾਰੇ ਅਮਰੀਕਾ ਦੇ ਸ਼ਾਹੇਰ ਤੋਂ. ਇਹਨਾ ਤਮਾਸ਼ੇ ਬਹੁਤ ਸਾਰੇ ਵਿਵਿਧ ਲੋਕਾਂ ਆ ਕੇ ਭੰਗੜਾ ਦੇਖਿਆ. ਲੋਕਾਂ ਭੰਗੜਾ ਦੇਖ ਕੇ ਪੰਜਾਬੀ ਕਲ੍ਚਰ ਸਿਖਿਆ ਕਿਉਂਕਿ ਭੰਗੜਾ ਪਰੰਪਰਾਗਤ ਪੰਜਾਬੀ ਦਾ ਨਾਚ ਹੈ। ਭੰਗੜਾ ਬਹੁਤ ਵਿਸ਼ਮ ਨਾਚ ਹੈ ਕਿਉਂਕਿ ਭੰਗੜਾ ਦਾ ਸਟਾਈਲ ਸਿਖਿਆ ਮੁਸ਼ਕਲ ਹੈ। ਇਹ ਗਲ ਠੋੰ ਬਾਅਦ ਰਾਜਨ ਨੇ ਕਿਹਾ ਜਰੂਰੀ ਹੈ ਕੀ ਭੰਗੜਾ ਬਚਪਨ ਵਿਚ ਸਿਖਿਆ ਕਿਉਂਕਿ ਜੁਰੂਰੀ ਹੈ ਕੀ ਤੁਹਾਡੇ ਮਾਪੇ ਤੁਹਾਨੂ ਭੰਗੜੇ ਦੇ ਇਤਿਹਾਸ ਤੇ ਪਰੰਪਰੇ ਬਾਰੇ ਪੜੇ. ਇਸ ਤੋਂ ਬਾਅਦ ਮੈ ਬਹੁਤ ਸੋਚ ਕੇ ਮੇਰਾ ਘਰ ਗਿਆ ਕਿਉਂਕਿ ਮੈ ਮੇਰਾ ਮਾਪੇ ਨਾਲ ਭੰਗੜਾ ਬਾਰੇ ਗਲ ਚਾਹੁੰਦਾ ਸੀ।
Punjabi lok by Harnek
ਮੇਰਾ ਨਾ ਹਰਨੇਕ ਿਸੰਘ ਹੈ। ਭੰਗੜਾ ਮੇਰਾ ਮੰਨਪਸੰਦ ਨਾਚ ਹੈ। ਮੈਨੂੰ ਲਗਦਾ ਹੈ ਕੀ ਇਹ ਬੋਹੁਤ ਖਾਸ ਨਾਚ ਹੈ ਿਕੳੁਿਕ ਬੋਹੁਤ ਲੋਕਾਂ ਭੰਗੜਾ ਬਾਰੇ ਜਾਂਦੇ ਹਾਂ।
ਬਹੁਤ ਲੋਕਾਂ ੳੁੱਘਾ ਥਾਵਾਂ ਿਵੱਚ ਸਾਧ ਿਕਤਾ. 2012 ਲੁਨਡਨ ੳੁਲੀਮਪਕਸ ਿਵੱਚ ਿੲੱਕ ਭੰਗੜਾ ਿਕ੍ਤੀ ਸੀ।
ਬਹੁਤ
ਲੋਕਾਂ
ੳੁਹਨੂ
ਦੇਿਖਅਾ। ਭੰਗੜਾ ਟੀਵੀ ਵੇਖ ਸਕਦਾ ਹਾਂ। ਅਮਰੀਕਾ ਤੇ ਬਿਰਟਨ ਿਵੱਚ ਭੰਗੜਾ ਬਹੁਤ ਵਡੇ ਸ਼ੋ ਤੇ ਅੁਾੳੁਦਾ ਹੈ ਤੇ
ਬੋਹੁਤ ਸਾਰੇ ਲੋਕ ੳੁਹਨੂੰ ਵੇਖਦੇ ਹਾਂ। ਅਮਰੀਕਾ ਤੇ ਕਾਨੇਡਾ ਿਵੱਚ ਭੰਗੜਾ ਦੇ ਪ੍ਰਤਿਯੋਗਤਾ ਵੀ ਹੋ ਰਹੇ ਹਾਂ। ਕਈ ਵਿਆਹ ਤੇ ਲੋਕ ਭੰਗੜਾ ਪਾਉਂਦੇ ਤੇ ਪੰਜਾਬੀ ਗਾਣੇ ਨੂੰ ਨਚਦੇ ਹਨ। ਜਦੋਂ ਲੋਕ ਭੰਗੜਾ ਪਾਉਂਦੇ ਨੇ ਪੰਜਾਬੀ ਕਪੜੇ ਿਵੱਚ ਕਰਦੇ ਹਨ। ਮੁੰਡੇ ਕੁਰਤਾ ਪਜਾਮਾ ਅਤੇ ਪਗੜੀ ਪਾਉਂਦੇ ਤੇ ਕੁੜੀਆਂ ਸੂਟ ਅਤੇ ਚੁੰਨੀ ਪਾਉਂਦੇ ਹਨ। ਇਹ ਚੰਗੀ ਚੀਜ ਹੈ ਿਕਉਂਿਕ ਲੋਕਾਂ ਨੂੰ ਪੰਜਾਬੀ ਕਪੜੇ ਤੇ ਨਾਲ ਹੀ ਪੰਜਾਬੀ ਸਭਿਆਚਾਰ ਵੇਖ ਸਕਦੇ ਹਨ।
ਜਦੋਂ ਮੈ ਛੋਟਾ ਬਚਾ ਸੀ ਮੈ ਕੁਝ ਭੰਗੜਾ ਨਹੀ ਿਕਤਾ। ਬਹੁਤ ਸਾਰੇ ਮੇਰੇ ਦੋਸਤਾਂ ਭੰਗੜਾ ਪਾਉਂਦਾ ਸੀ। ਿੲਸ ਨਾਲ ਮੈ ਅਜੇ ਵੀ ਭੰਗੜਾ ਬਾਰੇ ਕੁਝ ਪਾਟਾ ਸੀ। ਿਪਚਲੇ ਸਾਲ, IASA ਸ਼ੋ ਿਵੱਚ, ਮੈ ਭੰਗੜਾ ਪਆਇਆ ਤੇ ਮੈ ਨੂੰ ਬਹੁਤ ਮਜ਼ਾ ਆਇਆ। ਮੈ ਭੰਗੜਾ ਗਾਨੇ iPod ਤੇ ਸੁਣਦਾ ਹੈ। ਇੱਕ ਵਾਰੀ ਮੈ ਮਸ਼ਹੂਰ ਚਿੱਤਰਕਾਰ ਨੂੰ ਮਿਲਿਆ। ਉਹਨਾਂ ਦਾ ਨਾਂ RDB ਹੈ। ਉਹ ਭੰਗੜਾ ਗਾਣੇ ਲਿਖਦੇ ਤੇ ਗਾਉਂਦੇ ਹਨ। ਨਾਲ ਹੀ RDB ਬਹੁਤ ਸਾਰਿਆਂ ਜਗਾ ਿਵੱਚ ਸਾਦਣਾ ਕੀਤਾ ਹੈ। ਯੁਨੀਵਰਸੀਟੀ ਿਮਛੀਗਨ ਿਵੱਚ ਮੇਰੇ ਕੋਲ ਬਹੁਤ ਦੋਸਤ ਹਨ ਜੇਰੇ ਭੰਗੜਾ ਪਸੰਦ ਕਰਦੇ ਹਨ। ਿਮਛੀਗਨ ਭੰਗੜਾ ਟੀਮ ਿਵੱਚ ਮੇਰੇ ਕੁੱਝ ਦੋਸਤ ਵੀ ਹਨ। ਬੰਗੜਾ ਪੰਜਾਬੀ ਸਭਿਆਚਾਰ ਦਾ ਬਹੁਤ ਮੱਹਤਵ ਲੋਕਨਾਚ ਹੈ ਿਕਉਂਿਕ ਸਾਿਰਆਂ ਲੋਕਾਂ ਨੂੰ ਪੰਜਾਬੀ ਸਭਿਆਚਾਰ ਬਾਰੇ ਿਸਖਾਉਂਦਾ ਹੈ। ਭੰਗੜਾ ਕਰ ਕੇ ਲੋਕਾਂ ਨੂੰ ਬਹੁਤ ਖੁਸ਼ੀ ਆਉਂਦਾ ਹੈ ਤੇ ਕੋਈ ਵੀ ਕਰ ਸਕਦਾ ਹੈ।
Punjabi Dance
ਜਦੋਂ ਮੈਂ ਮੇਰੀ ਮਨਪਸੰਦ ਪੰਜਾਬੀ ਨਾਚ ਬਾਰੇ ਸੋਚਦੀ ਹਾਂ
ਮੈਂਨੂੰ ਭੰਗੜਾ ਯਾਦ ਆਉਂਦੀ ਹਾਂ । ਜਦੋਂ ਮੈਂ ਛੋਟੀ ਕੁੜੀ ਸੀ ਮੈਂ ਹਰ ਸਾਲ ਿਦਵਾਲੀ ਪਾਰਟੀ ਤੇ ਭੰਗੜਾ
ਪਾਉਂਦੀ ਸੀ । ਮੈਂ ਦੂਸਿਰਆਂ ਬੱਿਚਆਂ ਦੇ ਨਾਲ ਭੰਗੜਾ ਪਾ ਕੇ ਬੋਹੁਤ ਖੁਸ਼ੀ ਆਉਂਦੀ ਸੀ । ਸਾਨੂੰ ਬਹੁਤ
ਅਿਭਆਸ ਕਰਨੀ ਪੈਂਦੀ ਸੀ ਤੇ ਮੇਰੀ ਦੋਸਤ ਦੀ ਮਾਂ ਸਾਨੂੰ ਿਸਖਉਂਦੀ ਸੀ । ਅੱਸੀਂ ਸਾਿਰਆਂ ਦੇ ਸਾਮਣੇ
ਭੰਗੜਾ ਪਾਉਂਦੇ ਸੀ ਤੇ ਿਦਵਾਲੀ ਪਾਰਟੀ ਤੇ ਹਰ ਸਾਲ ਿਤੰਨ ਸੋ ਤੋਂ ਿਜਆਦਾ ਬੰਦੇ ਆਉਂਦੇ ਸੀ । ਜਦੋਂ
ਮੈਂ ਹੁਣ ਵੀ ਉਹ ਗਾਣੇ ਸੁਨਦੀ ਹਾਂ ਮੈਂਨੂ ਉਹ ਿਦਨਾਂ ਤੇ ਨਾਚ ਯਾਦ ਆਉਂਦੀ ਹਾਂ । ਮੈਂਨੂੰ ਿਵਸਕੌਨਿਸਨ
ਿਵੱਚ ਰਿਹ ਕੇ ਭੰਗੜਾ ਬਹੁਤ ਪਸੰਦ ਕਰਦੀ ਸੀ । ਮੇਰੀ ਸਕੂਲ ਿਵੱਚ ਬਹੁਤ ਪੰਜਾਬੀ ਬੱਚੇ ਨਹੀਂ ਸਨ ਤੇ
ਭੰਗੜਾ ਕਰ ਕੇ ਮੇਰਾ ਸਿਭਆਚਾਰ ਯਾਦ ਆਉਂਦੀ ਸੀ ।
ਭੰਗੜਾ ਪੰਜਾਬੀ ਸਿਭਆਚਾਰ ਿਵੱਚ ਬਹੁਤ ਮੱਹਤਵ ਹੈ । ਜਦੋਂ
ਕੋਈ ਵੀ ਪੰਜਾਬੀ ਸਿਭਆਚਾਰ ਬਾਰੇ ਸੋਚਦੇ ਹਨ, ਉਹਨਾਂ ਨੂੰ ਭੰਗੜਾ ਯਾਦ ਆਉਂਦੇ ਹਨ । ਲੋਕ ਸੋਚਦੇ ਹਨ
ਿਕ ਭੰਗੜਾ ਸਾਰੇ ਨਾਚ ਤੋਂ ਚੰਗਾ ਹੈ । ਸਾਰੇ ਲੋਕਾਂ ਨੂੰ ਭੰਗੜਾ ਕਰ ਕੇ ਖੁਸ਼ੀ ਆਉਂਦੀ ਹੈ ਤੇ ਪੰਜਾਬੀ
ਗਾਣੇ ਵੀ ਪਸੰਦ ਆਉਂਦੇ ਉਹਨਾਂ ਨੂੰ । ਅੱਜ ਕਲ ਅਮਰੀਕਾ ਦੇ ਿਵੱਚ ਬਹੁਤ ਸਾਰੇ ਲੋਕ ਭੰਗੜਾ ਪਾਉਂਦੇ
ਹਨ ਤੇ ਕੁੱਝ ਲੋਕਾਂ ਪੱਜਾਬੀ ਵੀ ਨਹੀ ਹਨ । ਯੂਨੀਵਰਿਸਟੀਆਂ ਦੇ ਿਵੱਚ ਭੰਗੜਾ ਦੇ ਟਾਕਰਾ ਕਰਦੇ ਹਨ
ਤੇ ਬਹੁਤ ਸਾਰੇ ਭੰਗੜਾ ਦੇ ਟੀਮ ਵੀ ਹਨ । ਿਮਛੀਗਨ ਯੂਨੀਵਰਿਸਟੀ ਦੇ ਿਵੱਚ ਇੱਕ ਟੀਮ ਵੀ ਹੈ । ਜਦੋਂ ਲੋਕ ਭੰਗੜਾ ਟੀਮ ਦੇ ਨਾਲ ਨੱਚ ਸਕਦੇ ਹਨ ਉਹਨਾਂ ਨੂੰ ਖੁਸ਼ੀ ਿਮਲਦੀ
ਹੈ । ਭੰਗੜਾ ਕਰ ਕੇ ਲੋਕ ਭਾਰ ਵੀ ਘਤਾ ਸਕਦੇ ਹਨ । ਨਾਚ ਬਹੁਤ ਵਧੀਆ ਨੇਮੀ ਹੈ । ਜਦੋਂ ਮੈਂ ਭੰਗੜਾ
ਲੰਮੀ ਦੇਰ ਵਾਸਤੇ ਕਰਦੀ ਹਾਂ ਮੇਰਾ ਸਾਹ ਘੁਟਦਾ ਹੈ ਿਕਉਂਿਕ ਮੇਰਾ ਸਰੀਰ ਨੂੰ ਕੰਮ ਕਰਦਾ ਪੈਂਦਾ ਹੈ
।
Subscribe to:
Posts (Atom)