Monday, February 4, 2013

Punjabi Nach

ਮੇਰਾ ਮਨਪਸੰਦ ਲੋਕ ਨਾਚ ਹੈ ਭੰਗੜਾ। ਇਸ ਲੋਕ ਨਾਚ ਨੇ ਪੰਜਾਬ ਨੂ ਬਹੁਤ  ਮਸ਼ਹੂਰ ਕੀਤਾ ਹੋਇਆ ਹੈ । ਇਹ ਨਾਚ ਸਿਰਫ ਮੁੰਡਿਆ ਦਾ ਹੁੰਦਾ ਸੀ ਪਰ ਅਜ ਕਲ ਕੁਰਿਆ ਨੂ ਵੀ ਇਸ ਵਿਚ ਸਾਮਲ ਹੁੰਦਿਆ ਵੇਖ ਸਕਦੇ ਹੋ। ਪੰਜਾਬ ਵਿਚ ਇਸ ਨਾਚ ਨੂ ਵਡੇ ਕਾਲਜ ਫਲੈਟ ਤੇ ਵੇਕਿਆ ਜਾਂਦਾ ਹੈ । ਇਹ ਗਲ ਅਮਰੀਕਾ ਵਿਚ ਵੀ ਸਮੀਅਤ ਰਖਦੀ ਹੈ। ਇਸ ਨਾਚ ਦੀ ਇਹ ਕੂਬੀ ਹੈ ਕੇ ਇਹ ਹਰ ਰੰਗ ਜੋ ਇਕ ਕਿਸਾਨ ਦੀ ਜਿੰਦਗੀ ਵਿਚ ਹੈ ਉਸ ਨੂ ਵਕਰੇ ਵਕਰੇ  ਚਾਲਾਂ ਨਾਲ ਉਪਜਣ ਕਰਦਾ ਹੈ । ਭੰਗੜਾ ਢੋਲ ਦੀ ਤਾਲ ਦੇ ਨਾਲ ਪੈਂਦਾ ਹੈ। ਇਸ ਜਿਵੇਂ ਜਿਵੇਂ ਭੰਗੜਾ ਮਸ਼ਹੂਰ ਹੁੰਦਾ ਰਿਹਾ ਨਾਲ ਨਾਲ ਢੋਲ ਵੀ ਆਪਣੀ ਪਛਾਣ ਬਨਾਦਾਂ ਗਿਆ । ਢੋਲ ਦੇ ਦਾਗੇ ਦੇ ਨਾਲ ਇਕ ਗਾਇਕ ਵੀ ਬੋਲੀਆ ਪੁਦ੍ਨਾ ਸ੍ਰੋਤੇਆ ਦਾ ਮੂਨ ਪ੍ਰ੍ਚਦਾ ਵੇਕਿਆ ਜਾਂਦਾ ਹੈ । ਇਸ ਦੇ ਕਰਨ ਅੱਜ ਪੰਜਾਬ ਦੇ ਸਧਭਆਚਾਰ ਵਿਚ ਗਾਇਕੀ ਵਲ ਬਹੁਤ ਜੋਰ ਜੈ । 
ਮੇਰਾ ਭੰਗੜਾ ਪਾਉਣ ਦਾ ਸ਼ੋਕ ਉਦੋ ਪਾਇਆ ਜਾਦੂ ਮੈਂ ਪਹਿਲੀ ਵਾਰੀ ਇਕ ਪਾਰਟੀ ਵਿਚ ਨਾਚਇਆ ਸੀ । ਮੇੰਉ ਯਾਦ ਹੈ ਉਸ ਰਾਤ ਮੇੰਉ ਭੰਗੜਾ ਪਾਉਣ ਤੋ ਕੋਈ ਨਹੀ ਰੋਕ ਸਕਿਆ । ਮੇਰੇ ਕੋਲ ਆ ਕੇ ਕੋਈ 10-12 ਆਦਮੀਆਂ ਨੇ ਮੇੰਉ ਕਿਹਾ ਕੇ ਮੇਰਾ ਭੰਗੜਾ ਸਾਬ ਟੋਹ ਵਡਿਆ ਸੀ। ਉਸ ਵਾਲੇ ਮੇਰੀ ਉਮਰ ਸੀ 8 ਸਾਲ . ਉਸ ਦਿਨ ਤੋ ਲੈਕੇ  ਅਜ ਤਕ ਮੇਂ ਭੰਗੜਾ ਪਾਉਦਾ ਹਾਂ । 

No comments:

Post a Comment