Thursday, February 21, 2013

H-W 12 Biography


ਮਾਰਤਿਨ ਲੂਥਰ ਕੀਂਗ ਜੂਨੀਆਰ

ਮਾਰਤਿਨ ਲੂਥਰ ਕੀਂਗ ਜੂਨੀਆਰ ਨੂ ਸਾਰੇ ਸੰਸਾਰ ਦੇ ਲੋਕ ਜਾਣਦੇ ਹਨ। ਮਾਰਤਿਨ ਲੂਥਰ ਕੀਂਗ ਜੂਨੀਆਰ ਅਮਰੀਕਾ ਵਿੱਚ ਐਫਿਰਕਨ ਆਮੇਰਿਕਨਸ ਦੀ ਮਦਦ ਕੀਤੇ ਸੀ। ਪਹਿਲਾ ਮਾਰਤਿਨ ਲੂਥਰ ਕੀਂਗ ਜੂਨੀਆਰ ਦਾ ਜਨਮ ਪੰਜ ਜਨਵਰੀ 1962 ਵਿੱਚ ਹੋਇਆ ਸੀ। ਓੁਸ ਨੇ ਬਹੁਤ ਕੁੱਝ ਚੀਜਾਂ ਕੀਤੇ ਸੀ। ਮਾਰਤਿਨ ਲੂਥਰ ਕੀਂਗ ਜੂਨੀਆਰ ਬਹੁਤ ਹੋਸ਼ਿਆਰ ਵਿਦਿਆਰਥੀ ਸੀ। ਜਦੋਂ ਮਾਰਤਿਨ ਲੂਥਰ ਕੀਂਗ ਜੂਨੀਆਰ ਪੰਦਰਾਂ ਸਾਲ ਸੀ ਉਸਨੇ ਕਾਲਜ ਵਿੱਚ ਗਏ ਸੀ। ਕਾਲਜ ਵਿੱਚ ਉਸਨੇ ਇਸਾਈ ਧਰਮ ਦੇ ਬਾਰੇ ਪੜੇ ਸੀ ਕਿਉਂਕਿ ਉਸਨੇ ਗਿਰਜਾ ਲਈ ਕੰਮ ਕਰਨਾ ਚਹੁੰਦੇ ਸੀ। ਫਿਰ ਕਾਲਜ ਤੋਂ ਬਾਦ ਪਹਿਲਾ ਮਾਰਤਿਨ ਲੂਥਰ ਕੀਂਗ ਜੂਨੀਆਰ ਨੇ ਗਿਰਜਾ ਲਈ ਕੰਮ ਕਰੇ ਸੀ ਤੇ ਉਸਨੇ ਗਿਰਜਾ ਵਿੱਚ ਪਾਦਰੀ ਸੀ।

ਆਮੇਰਿਕਾ ਵਿੱਚ ਗੋਰੇ ਲੋਕ ਆਪਣੇ ਆਪ ਨੂੰ ਬਹੁਤ ਵੱਡੇ ਤੇ ਕਾਲੇ ਲੋਕ ਨੂੰ ਬਹੁਤ ਨੀਚੇ ਸਮਝਦੇ ਸੀ। ਇਹ ਮਾਰਤਿਨ ਲੂਥਰ ਕੀਂਗ ਜੂਨੀਆਰ ਬਦਲਨਾ ਚਾਹੁੰਦੇ ਸੀ। ਮਾਰਤਿਨ ਲੂਥਰ ਕੀਂਗ ਜੂਨੀਆਰ ਨੇ ਅਹਿੰਮਾ ਦਾ ਅਸੂਲ ਨਾਲ ਰਹੇ ਸੀ। ਅੱਤੇ ਮਾਰਤਿਨ ਲੂਥਰ ਕੀਂਗ ਜੂਨੀਆਰ ਲੋਕਾਂ ਨੂੰ ਇੱਕਠਾ ਕਰਕੇ ਭਾਸ਼ਣ ਦਿੰਦੇ ਸੀ। ਉਸਨੇ ਕਹਿੰਦੇ ਸੀ ਕਿ ਸਾਰੇ ਜਾਣੇ ਬਰਾਬਰ ਹਨ ਅੱਤੇ ਕੋਈ ਵੀ ਜਿਆਦਾ ਵੱਡਾ ਨਹੀਂ ਹੈ ਤੇ ਕੋਈ ਵੀ ਜਿਆਦਾ ਨੀਚਾ ਨਹੀਂ ਹੈ। ਮਾਰਤਿਨ ਲੂਥਰ ਕੀਂਗ ਜੂਨੀਆਰ ਨੇ ਮਹਾਤਮਾਂ ਗਾਂਧੀ ਜੀ ਦੇ ਬਾਰੇ ਪੜਕੇ ਉਸ ਤੋਂ ਸਿੱਖੇ ਸੀ। ਮਹਾਤਮਾਂ ਗਾਂਧੀ ਜੀ ਦਾ ਇਹ ਪੱਕਾ ਵਿਸ਼ਵਾਸ ਸੀ ਕਿ ਸ਼ਾਂਤਮਈ ਅਪਣਾਉਣ ਨਾਲ ਆਜ਼ਾਦੀ ਛੇਤੀ ਮਿਲ ਸਕਦੀ ਹੈ। ਤਾਂ ਇਹ ਮਾਰਤਿਨ ਲੂਥਰ ਕੀਂਗ ਜੂਨੀਆਰ ਦਾ ਵਿਸ਼ਵਾਸ ਹੋਇਆ ਸੀ।

ਮਾਰਤਿਨ ਲੂਥਰ ਕੀਂਗ ਜੂਨੀਆਰ ਬਹੁਤ ਲੋਕਾਂ ਨੂੰ ਲੀਡ ਕੀਤਾ ਸੀ। ਉਸਨੇ ਬਹੁਤ ਕੁੱਝ ਪਰੋਟੈਸ਼ਤ ਲੀਡ ਕੀਤੇ ਸੀ ਅੱਤੇ ਸੁਭ ਤੋਂ ਹੋਸ਼ਿਆਰ ਪਰੋਟੈਸ਼ਤ ਵਾਸ਼ੀਂਗਟਨ ਵਾਲਾ ਪਰੋਟੈਸ਼ਤ ਸੀ। ਉੱਥੇ ਮਾਰਤਿਨ ਲੂਥਰ ਕੀਂਗ ਜੂਨੀਆਰ ਨੇ ਬਹੁਤ ਵੱਡਾ ਤੇ ਬਹੁਤ ਹੋਸ਼ਿਆਰ ਭਾਸਣ ਦਿਤਾ ਸੀ। ੧੯੬੪ ਵਿੱਚ ਮਾਰਤਿਨ ਲੂਥਰ ਕੀਂਗ ਜੂਨੀਆਰ ਨੂੰ ਨੋਬੇਲ ਦਾ ਪੁਰਸਕਾਰ ਮਿਲਿਆ ਸੀ ਕਿਉਂਕਿ ਉਸਨੇ ਸ਼ਾਂਤਮਈ ਨਾਲ ਪਰੋਟੈਸ਼ਤ ਕੀਤੇ ਸੀ। ਮੈਂ ਮਾਰਤਿਨ ਲੂਥਰ ਕੀਂਗ ਜੂਨੀਆਰ ਦੇ ਬਾਰੇ ਲਿੱਖਦਾ ਹਾਂ ਕਿਉਂਕਿ ਮਾਰਤਿਨ ਲੂਥਰ ਕੀਂਗ ਜੂਨੀਆਰ ਮੇਨੂੰ ਬਹੁਤ ਚੰਗਾ ਲਗਦਾ ਹੈ। ਉਸਨੇ ਅਮਰੀਕਾ ਨੂੰ ਬਹੁਤ ਬਦਲਿਆ ਸੀ। ਤੇ ਉਸਨੇ ਲੜਾਈ ਨਾਲ ਨਹੀਂ ਕੀਤੇ ਸੀ। ਉਸਨੀ ਸ਼ਾਂਤਮਈ ਨਾਲ ਕੀਤੇ ਸੀ। ਮਾਰਤਿਨ ਲੂਥਰ ਕੀਂਗ ਜੂਨੀਆਰ ਮੇਰਾ ਮਨਪਸੰਦ ਲੀਡਰ ਹੈ ਕਿਉਂਕਿ ਮੈਂ ਮਾਰਤਿਨ ਲੂਥਰ ਕੀਂਗ ਜੂਨੀਆਰ ਦੇ ਮੰਗੋ ਸੋਚਦਾ ਹਾਂ। ਮੇਨੂੰ ਲੜਾਈ ਬਿਲਕੁਲ ਨਹੀਂ ਚੰਗਾ ਲਗਦਾ ਹੈ ਅੱਤੇ ਮੈਂ ਵੀ ਸੋਚਦਾ ਹੈ ਕਿ ਸਾਰੇ ਜਾਨੇ ਬਰਾਬਰ ਹਨ। 

No comments:

Post a Comment