Sunday, February 24, 2013

Biography: Gurdas Maan: Amanjot Sarao

ਸਤ ਸ੍ਰੀ ਅਕਾਲ ਮੇਰਾ ਨਾ ਅਮਨਜੋਤ ਹੈ। ਮੈ ਗੁਰਦਾਸ ਮਾਨ ਦੇ ਵਾਰੇ ਦਸਾਂ ਗੀ। ਗੁਰਦਾਸ ਮਾਨ ਇਕ  ਬੋਹਤ ਵਧਿਆ ਗਾਹਕ ਹੈ। ਗੁਰਦਾਸ ਮਨ ਨੂ ਸਾਰਾ ਪੰਜਾਬ ਜਾਣ ਦਾ ਹੈ। ਉਹ ਬੋਹਤ ਮਸ਼ਹੂਰ ਗਾਹਕ ਸੀ। ਗੁਰਦਾਸ ਮਾਨ ਸਿਰਫ ਇਕ ਗਾਹਕ ਨਹੀ ਹੈ ਪਰ ਓਹ ਗਾਣੇ  ਵੀ ਲਿਖ ਦਾ, ਨਾਚ ਦਾ ਹੈ, ਅਤੇ ਓਹ ਐਕਟਿੰਗ ਵੀ ਕਰ ਦਾ ਹੈ। ਗੁਰਦਾਸ ਮਾਨ ਦਾ ਜਨਮ ਗਿਦ੍ਦਾਰ੍ਬਾਹਾ ਪਿੰਡ ਤੇ ਹੋਇਹਾ ਸੀ ਅਤੇ ਓਹ ਆਪਣੇ ਇਕ ਗਾਣੇ  ਤੋ ਬੋਹਤ ਮਸ਼ਹੂਰ ਹੋਗੇਆ ਸੀ 1980 ਦੇ ਵਿਚ। ਓਹ ਗਾਨੇ ਦਾ ਨਾ "ਦਿਲ ਦਾ ਮਾਮਲਾ ਹੈ" ਸੀ। ਓਹ ਗਾਨੇ ਤੋਂ ਬਾਦ ਉਸ ਨੇ 34 ਐਲ੍ਬੁਮ ਤੋਂ ਜਾਹਿਦਾ ਰੀਕੋਰਡ  ਕੀਤੀਆਂ ਹਨ ਵਟੇ 305 ਗਾਨੇ ਤੋਂ ਜਹਾਦਾ ਲਿਖੇ ਹਨ।
ਗੁਰਦਾਸ ਮਾਨ D.A.V. ਕਾਲਿਜ ਤੇ ਪੜ੍ਰਆਈ ਕੀਤੀ ਸੀ ਮਾਲੋਉਤ ਪੰਜਾਬ ਦੇ ਵਿਚ। ਉਸ ਤੋਂ ਬਾਦ ਉਸ ਨੇ ਪਟਿਆਲਾ ਦੇ ਵਿਚ ਪੜ੍ਰਆਈ ਕੀਤੀ ਸੀ। ਗੁਰਦਾਸ ਮਾਨ ਨੇ N.I.S. (ਨੈਸ਼ਾਨਲ ਇੰਸਟੀਟੂਟ ਓਵ ਸਪੋਰਟਸ) ਦੇ ਵਿਚ ਇੰਰੋਲ ਹੋਇਹਾ  ਸੀ ਅਤੇ ਆਪਣੇ ਮੈਸ੍ਟਰ ਦੀਗ੍ਰੀ ਫੀਜ਼ਿਕਲ ਏਹ੍ਦੁਕੈਸ੍ਹਨ ਦੇ ਵਿਚ ਲੀਤੀ ਸੀ। ਓਹ ਆਪਣੇ ਉਨਿਵੇਰ੍ਸਿਟੀ ਦੇ ਵਿਚ ਬੋਹਤ ਗਾਨੇ ਗਾਣ  ਦੇ ਕੋਮ੍ਪੀਤੀਸ਼ਨ ਦੇ ਵਿਚ ਜਿਤਿਆ ਸੀ। 
ਸਾਰਾ ਪੰਜਾਬ ਗੁਰਦਾਸ ਮਾਨ ਨੂ ਇਕ ਬੋਹਤ ਵਧੀਆ ਪੰਜਾਬੀ ਫੋਲਕ ਗਾਹਕ ਤੇ ਮਨ ਦੇ ਹਨ। ਗੁਰਦਾਸ ਮਾਨ ਨੇ 1980 ਦੇ ਵਿਚ ਓਹ ਇਕ ਗਾਣਾ  ਦੇ ਨਾਲ ਬੋਹਤ ਮਸ਼ਹੂਰ ਹੋਗੇਹਾ ਸੀ ਅਤੇ ਫਿਰ ਉਸ ਨੇ ਕਾਫੀ ਮੂਵੀਆਂ ਦੇ ਵਿਚ ਰੋਲ ਵੀ ਲਿਤੇ ਸੀ। ਇਕ ਜੇਡ੍ਈ ਮੂਵੀ ਬੋਹਤ ਮਸ਼ਹੂਰ ਹੋਈਸ ਸੀ ਉਸ ਦਾ ਨਾ ਸੀ "ਮਾਮਲਾ ਗਾਰ੍ਬਰ ਹੈ।" ਗੁਰਦਾਸ ਮਾਨ ਨੇ ਬੋਹਤ ਇਨਾਮ ਵੀ ਲਿਤੇ ਹਨ। ਉਸ ਨੇ ਬੇਸਟ ਇੰਟਰਨੈਸ਼ਨਲ ਐਲ੍ਬੁਮ  UK ਦੇ ਵਿਚ ਲੀਤਾ ਸੀ ਅਤੇ ਹੋਰ ਬੋਹਤ ਇਨਾਮ ਵੀ ਲਿਤੇ ਹਨ। "ਆਪਣਾ ਪੰਜਾਬ ਹੋਵੇ" ਅਲੁਬ੍ਮ ਤੇ ਵੀ ਬੇਸ੍ਟ ਐਬੁਮ ਦਾ ਇਨਾਮ ਵੀ ਮਿਲਿਆ ਸੀ। 
ਗੁਰਦਾਸ ਮਾਨ ਦੀ ਪਤਨੀ ਦਾ ਨਾ ਮਨਜੀਤ ਮਾਨ ਹੈ ਅਤੇ ਉਸ ਦਾ ਬੇਟਾ ਦਾ ਨਾ ਹੈ ਗੁਰਿੱਕ। ਗੁਰਦਾਸ ਮਾਨ ਹਾਲੇ ਵੀ ਗਾਂਦਾ  ਹੈ। ਓਹ ਹਾਲੇ ਵੀ ਬੋਹਤ ਮਸ਼ਹੂਰ ਹੈ ਅਤੇ ਬੋਹਤ ਕੁਮ ਫਿਰ ਦਾ ਹੈ ਪਿਰ੍ਫੋਰ੍ਮੰਸੇਸ ਲਈ। ਮੈਨੂ  ਗੁਰਦਾਸ ਮਾਨ ਬੋਹਤ ਪਸੰਦ ਹੈ ਕਿਓਕਿ ਉਸ ਦੇ ਗਾਨੇ ਸਾਰੇ ਉਮਰ ਦੇ ਲੋਕ ਸੁਣ  ਸਕ ਦੇ ਹਨ।  

No comments:

Post a Comment