Monday, February 4, 2013

Favorite Music- Guneet

ਮੇਰਾ ਮਨਪਸੰਦ ਪੰਜਾਬੀ ਲੋਕ ਨਾਚ ਭੰਗੜਾ ਹੇ. ਜਦੋ ਤਕ ਮੈਂ ਛੋਟਾ ਸੀ ਮੇਨੂ ਭੰਗੜਾ ਚੰਗਾ ਲਗਿਆ. ਜਦੋ ਮੈਂ ਛੋਟਾ ਸੀ ਅਤੇ ਮੈਂ ਆਪਣਾ ਮਾਤਾ ਅਤੇ ਪਿਤਾ ਦੋ ਨਾਲ ਪਾਰਟੀਆ ਜਾਂਦਾ ਸੀ ਸਾਰੇ ਲੋਕ ਭੰਗੜਾ ਤੇ ਨਚਦੇ ਸੀ. ਪਹੇਲਾ ਮੈਨੂ ਭੰਗੜਾ ਨਹੀ ਪਸੰਦ ਲਗਦਾ ਸੀ ਕਿਓਕਿ ਬਹੁਤ ਅਵਾਦ ਆਉਂਦੀ ਸੀ. ਜਦੋ ਮੈਂ 13/ 14 ਸਾਲ ਦਾ ਸੀ ਮੈਨੂ ਭੰਗੜਾ ਅਤੇ ਬਹੁਤ ਅਵਾਦ ਦਾ ਬੋਲ ਨਾਚ  ਚੰਗਾ ਲਗੀਆ. ਮੈਨੂ ਭੰਗੜਾ ਪਸੰਦ ਹੈ ਚਾਰ ਵਜ੍ਹੇ ਲ਼ੇਇ.
ਅੱਜ ਮੈਨੂ ਭੰਗੜਾ ਬਹੁਤ ਚੰਗਾ ਲਗਦਾ ਹੈ. ਪੁਹਲਾ, ਮੈਨੂ ਢੋਲ ਦੀ ਅਵਾਦ ਬਹੁਤ ਚੰਗੀ ਲਗਦੀ ਹੈ ਕਿਓਕਿ ਉਹ ਗਾਨੇ ਦੇ ਨਾਲ ਲਗਦੀ ਹੈ. ਢੋਲ ਦੀ ਆਵਾਜ ਬਹੁਤ ਉੱਚੀ ਹੈ ਅਤੇ ਜਦੋ ਤੁਸੀਂ  ਉਹ ਅਵਾਦ ਸੁਣ ਦੇ ਹੋ ਤੁਸੀਂ ਨਚਣਾ ਚਾਊਦੇ ਹੋ. ਪਾਰਟੀਆਂ ਵਿਚ ਢੋਲ ਵਾਲੇ ਵੀ ਆਉਂਦੇ ਅਤੇ ਫਿਰ ਸਾਰੇ ਬੰਦਾ ਨਚਣ ਲਗਦੇ. ਜਦੋ ਬੰਦੇ ਭੰਗੜਾ ਪਾਉਂਦੇ ਉਹ ਢੋਲ ਦੇ ਨਾਲ ਨਚਦੇ. 
ਭੰਗੜਾ ਪੰਜਾਬੀ ਸੰਸਕ੍ਰਿਤੀ ਬਾਰੇ ਬਹੁਤ ਕੁਹੰਦਾ ਹੈ. ਭੰਗੜਾ ਦੀ ਬੋਲਨਿਆ ਪੰਜਾਬੀ ਵਿਕ ਹਨ ਅਤੇ ਸਾਰੀਆ ਚਾਲਾ ਵੀ ਪੰਜਾਬੀ ਵਿਚ ਹਨ. ਇਸ ਕਰਕੇ ਪੰਜਾਬੀ ਸਸਕ੍ਰਿਤੀ ਭੰਗੜਏ ਵਿਚ ਹੈ. ਭੰਗੜਾ ਵਿਚ ਪਿੰਡਾ ਅਤੇ ਖੇਤਾ ਬਾਰੇ ਗਲ ਵੀ ਕਰਦੇ. ਭੰਗੜਾ ਨਾਚਬੋਲ ਕਰਕੇ ਹੋਰ ਲੋਕਾ ਨੂੰ ਪੰਜਾਬੀ ਸੰਸਕ੍ਰਿਤੀ ਬਾਰੇ ਪਤਾ ਹੈ. ਭੰਗੜਾ ਗਾਨੇ ਵਿਚ ਸ਼ਰਾਬ ਦੀ ਗੱਲ ਬਹੁਤ ਹੋਣਦੇ ਹੈ ਅਤੇ ਉਹ ਮੈਨੂ ਚੰਗਾ ਨਹੀ ਲਗਦਾ ਕਿਓਕਿ ਫਿਰ ਦੂਸਰਾ ਸੋਚਦੇ ਨੇ ਕੀ ਅਸੀ ਲੋਕ ਬਹੁਤ ਸ਼ਰਾਬ ਪੀਂਦੇ. 
ਇਕ ਹੋਰ ਬਾਤ ਭੰਗੜਾ ਬਾਰੇ ਹੈ ਕੀ ਕਾਲਜਾ ਵਿਚ ਟੀਮਾ ਹਨ। ਇਸ ਕਰ ਲੇਈ ਹੋਰ ਲੋਕ ਭੰਗੜਾ ਨੂੰ ਪਸੰਦ ਕਰਦੇ ਅਤੇ ਪੁਨਜਾਬਿਆ ਤੋ ਏਹਲਾਵਾ ਭੰਗੜਾ ਪਾਉਂਦੇ.
ਮੈਨੂੰ ਭੰਗੜਾ ਬਹੁਤ ਚੰਗਾ ਲਗਦਾ ਹੈ ਅਤੇ ਮੈਂ ਖੁਸ਼ ਹਾਂ ਕੀ ਹੋਰ ਲੋਕ ਨੂੰ ਵੀ ਚੰਗਾ ਲਗਦਾ. 

No comments:

Post a Comment