Sunday, February 3, 2013

GIDDAH: AMANJOT


ਸਤ ਸਰੀ ਅਕਾਲ, ਮੇਰਾ ਨਾ ਅਮਨਜੋਤ ਹੈ। ਮੈਂ ਮਿਸ਼ੀਗਨ ਯਨੀਵਿਰਸਿਟੀ ਦੇ ਵਿੱਚ ਪੜ੍ਹ ਦੀ ਹਾਂ। ਮੇਰਾ ਸਨਪਸੰਦ ਪੰਜਾਬ ਦੇ ਲੋਕ ਨਾਚ ਗਿੱਦਾ ਹੈ। ਗਿੱਦਾ ਬਹੁਤ ਪਹਿਲੇ ਜ਼ਮਾਨੇ ਦਾ ਲੋਕ ਨਾਚ ਹੈ। ਮੈਨੂੰ ਪਹਿਲੇ ਤੋਂ ਹੀ ਭੰਗੜੇ ਦਾ ਸ਼ੌਂਕ ਹੈ। ਪਰ ਹੁੰਨ ਮੈਨੂੰ ਗਿੱਦਾ ਦਾ ਸ਼ੌਂਕ ਹੈ ਕਿੳਂਕਿ ਮੈਂ ਭਾਰਤ ਜਾਕੇ ਮੈਂ ਬਹੁਤ ਗਿੱਦਾ ਪਾਇਾਆ ਸੀ। ਮੈਂਨੂੰ ਗਿੱਦਾ ਬਹੁਤ ਉਖਾ ਲੱਗ ਦਾ ਹੰਦਾ ਸੀ, ਪਰ ਮੇਰੇ ਰਿਸ਼ਤੇਦਾਰਾਂ ਨੇ ਮੈਂਨੂੰ ਬਹੁਤ ਪਿਆਰ ਨਾਲ ਸਿਖਾ ਦਿਤਾ ਸੀ। ਗਿੱਦੇ ਦੇ ਵਿੱਚ ਮਾਵਾਂ, ਤਿਆਂ, ਸਾਹੇਲੀਆਂ, ਤੇ ਸਾਰੀਆਂ ਕੁੜੀਆਂ ਬੋਲੀਆਂ ਪੌਂਦੀਆਂ ਹੁੰਦੀਆਂ ਹਨ। ਬਹੁਤ ਪਰਾਨੇ ਜ਼ਮਾਨੇ ਦੇ ਵਿੱਚ ਜਨਾਨੀਆਂ ਅਪਨੀਆਂ ਕਿਹਾਨਆਂ ਦਾਸ ਦੇ ਹੁੰਨਦੀਆਂ ਸੀ ਬੋਲੀਆਂ ਦੇ ਵਿੱਚ। ਬੋਲੀਆਂ ਦੇ ਨਾਲ ਨਾਲ ਤਾੜੀਅਂ ਮਾਰ ਕੇ ਸਾਰੇ ਨਾਚ ਦੇ ਹਨ।
ਜਦ ਮੈਂ ਭਾਰਤ ਗੲੀ ਸੀ, ਮੈਂਨੂੰ ਬਹੁਤ ਵਧੀਆ ਲੱਗਿਆ ਸੀ ਜਦ ਮੇਰਾ ਸਾਰਾ ਪਰਿਵਾਰ ਇਕ ਦੂਜੇ ਦੇ ਨਾਲ ਨਚੇ ਸੀ ਗਿੱਦੇ ਦੇ ਵਿੱਚ। ਮੇਰੇ ਪਰਿਵਾਰ ਦੇ ਵਿੱਚ ਸਾਰੇ ਮੁੰਡੇਆਂ ਨੇ ਵੀ ਗਿੱਦੇ ਦੇ ਵਿੱਚ ਬੋਲੀਆਂ ਪਾੲੀਆਂ ਸੀ। ਗਿੱਦੇ ਦੇ ਵਿੱਚ ਜੇੜਾ ਕੋੲੀ ਮਰਜੀ ਨਾਚ ਸਾਕ ਦਾ ਹੈ। ਪਰ ਗਿੱਦਾ ਜਾਦਾ ਵਿਾਹ ਦੇ ਵਿੱਚ ਪੈਂ ਦਾ ਹੈ। ਗਿੱਦੇ ਦੇ ਵਿੱਚ ਸਾਰੇ ਰਿਸ਼ਤੇਦਾਰ ਨਾਚ ਦੇ ਹਨ ਵਿਾਹ ਦੀ ਖੁਸ਼ੀ ਮਾਨਾਨ ਲੲੀ। ਜਾਦਾ ਤਾਂ ਕੁੜੀਆਂ ਨਚ ਦੀਆਂ ਹੁੰਦੀਆਂ ਹਨ, ਪਰ ਅਜ ਕਲ ਮੁੰਡੇ ਵੀ ਅਪਨੇ ਪੈਣਾ, ਭਰਾਵਾਂ, ਮਾਵਾਂ, ਤੀਆਂ, ਤੇ ਦੋਸਤਾਂ ਦੇ ਨਾਲ ਨਚ ਦੇ ਹੁੰਦੇ ਹਨ। ਗਿੱਦਾ ਬਹੁਤ ਵਧਿਆ ਪੰਜਾਬੀ ਸਭਿਆਚਾਰ ਹੈ ਕਿੳਂਕਿ ਗਿੱਦਾ ਦੇ ਵਿੱਚ ਤਾੜੀਆਂ ਦੇ ਨਾਲ ਨਚ ਦੇ ਹਨ। ਗਿੱਦੇ ਦੇ ਵਿੱਚ ਕੲੀ ਸਟੇਰੀਓ ਤੇ ਗਾਨੇ ਨਹੀ ਚਾਹੀਦੇ। ਲੋਕ ਸਿਰਙ ਮਿਲ ਕੇ ਗਾਂ ਦੇ ਹਨ ਤੇ ਤੜੀਆਂ ਮਾਰ ਦੇ ਹਨ।
ਮੈਂ ਜਦ ਮੇਰੇ ਭਰਾ ਦੇ ਵਿਾਹ ਦੇ ਲੲੀ ਭਾਰਤ ਗੲੀ ਸੀ, ਮੈਂ ਬਹੁਤ ਗਿੱਦਾ ਪਾਇਆ ਸੀ। ਮੈਂਨੂੰ ਕੋੲੀ ਬੋਲੀਆਂ ਨਹੀਂ ਆਂਦੀਆਂ ਪਰ, ਮੈਂ ਕੁੱਝ ਬੋਲੀਆਂ ਸਿਖੀਆਂ ਸੀ। ਮੈਨੂੰ ਗਿੱਦਾ ਬਹੁਤ ਪਸੰਦ ਹੈ। 

No comments:

Post a Comment