Friday, February 1, 2013

H-W 7 ਪੰਜਾਬ ਦੇ ਲੋਕ ਨਾਚ ਦੇ ਬਾਰੇ


ਪੰਜਾਬ ਵਿੱਚ ਸਭ ਤੋਂ ਮਸ਼ਹੂਰ ਨਾਚ ਭੰਗੜਾ ਹੈ ਭੰਗੜਾ ਬਹੁਤ ਜ਼ਿਆਦਾ ਪੁਰਾਣਾ ਨਾਚ ਹੈ ਸਾਰੇ ਜਾਨੇ ਪੰਜਾਬ ਵਿੱਚ ਭੰਗੜਾ ਪਾਉਂਦੇ ਹਨ ਭੰਗੜਾ ਪਹਿਲਾ ਕਿਸਾਨੇ ਦੇ ਨਾਲ ਸ਼ੂਰੂ ਹੋਇਆ ਸੀ ਕਿਸਾਨਾ ਭੰਗੜਾ ਪਾਉਂਦੇ ਸੀ ਕਿਉਂਕਿ ਕਿਸਾਨਾ ਰੁਤ ਮਨਾਉੰਦੇ ਸੀ ਹੋਲੀ ਹੋਲੀ ਭੰਗੜਾ ਹੋਰ ਮਸ਼ੂਹਰ ਹੋਣ ਲਗਿਆ ਫਿਰ ਹੋਰ ਲੋਕ ਭੰਗੜਾ ਕਰਨ ਲਗੇ ਪਹਿਲਾ ਲੋਕ ਸਿਰਫ ਭੰਗੜਾ ਪਾਉਂਦੇ ਸੀ ਕਿਉਂਕਿ ਕਿਸਾਨਾ ਪੈਦਾਵਾਰ ਮਨਾਉਂਦੇ ਸੀ ਜਦੋਂ ਹੋਰ ਮਸ਼ੂਹਰ ਹੋਣ ਲਗਿਆ ਸੀ ਲੋਕ ਜਨਮਦਿਨ ਲਈ, ਵਿਆਹ ਲਈ, ਬਹੁਤ ਕੁੱਝ ਲਈ ਭੰਗੜਾ ਪਾਉਂਣ ਲਗੇ ਅੱਜ ਕੱਲ ਭੰਗੜਾ ਬਹੁਤ ਜ਼ਿਆਦਾ ਮਸ਼ੂਰ ਹੈ ਲੋਕ ਸਿਰਫ ਪੰਜਾਬ ਵਿੱਚ ਨਹੀਂ ਭੰਗੜਾ ਪਾਉਂਦੇ ਹਨ ਲੋਕ ਆਮਰੀਕਾ ਵਿੱਚ ਭੰਗੜਾ ਪਾਉਂਦੇ ਹਨ, ਕਨੇਡਾ ਵਿੱਚ ਭੰਗੜਾ ਪਾਉਂਦੇ ਹਨ ਅੱਤੇ ਇੰਗਲੈਡ ਵਿੱਚ ਭੰਗੜਾ ਪਾਉਂਦੇ ਹਨ ਇਸ ਲਈ ਭੰਗੜਾ ਪੰਜਾਬੀ ਸਭਿਆਚਾਰ ਲਈ ਬਹੁਤ ਮੱਹਤਵ ਹੈ ਕਿਉਂਕਿ ਲੋਕ ਬਹੁਤ ਸਾਰੇ ਦੇਸ਼ਾਂ ਵਿੱਚ ਭੰਗੜਾ ਪਾਉਂਦੇ ਹਨ ਅੱਤੇ ਬਹੁਤ ਸਾਰੇ ਲੋਕ ਭੰਗੜਾ ਦੇਖਦੇ ਹਨ ਜਦੋਂ ਉਹ ਲੋਕ ਭੰਗੜਾ ਦੇਖਦੇ ਹਨ ਉਹ ਪੰਜਾਬੀ ਸਭਿਆਚਾਰ ਵੀ ਦੇਖਦੇ ਹਨ ਤਾਂ ਜਦੋਂ ਬਹੁਤ ਸਾਰੇ ਲੋਕ ਭੰਗੜਾ ਦੇਖਦੇ ਹਨ ਪੰਜਾਬੀ ਸਭਿਆਚਾਰ ਹੋਰ ਉੱਚਾ ਬਣੰਦਾ ਹੈ ਇਸ ਤੋਂ ਇਲਾਵਾ ਭੰਗੜਾ ਪੰਜਾਬੀ ਸਭਿਆਚਾਰ ਲਈ ਬਹੁਤ ਮੱਹਵਤ ਹੈ ਕਿਉਂਕਿ ਜੇ ਲੋਕ ਭੰਗੜਾ ਪਾਉਣ ਨੂੰ ਨਹੀਂ ਹਟਾਂਗੇ ਫਿਰ ਪੰਜਾਬੀ ਸਭਿਆਚਾਰ ਕਦੇ ਨਹੀਂ ਕਤਮ ਹੋ ਸਕਦਾ ਹੈ। ਜਦੋਂ ਪੰਜਾਬੀ ਬੱਚੇ ਹੋਰ ਦੇਸ਼ਾਂ ਵਿੱਚ ਰਹਿੰਦੇ ਹਨ ਉਹ ਬੱਚੇ ਆਪਣੇ ਪੰਜਾਬੀ ਸਭਿਆਚਾਰ ਦੇ ਬਾਰੇ ਨਹੀਂ ਸਿੱਖ ਸਕਦੇ ਹਨ। ਜਦੋਂ ਬੱਚੇ ਭੰਗੜਾ ਪਾਉਂਦੇ ਹਨ ਉਹ ਬੱਚੇ ਆਪਣੇ ਸਭਿਆਚਾਰ ਦੇ ਬਾਰੇ ਸਿੱਖਦੇ ਹਨ। ਜਦੋਂ ਬੱਚੇ ਆਪਣੇ ਸਭਿਆਚਾਰ ਦੇ ਬਾਰੇ ਸਿੱਖਦੇ ਹਨ ਫਿਰ ਪੰਜਾਬੀ ਸਭਿਆਚਾਰ ਹੋਰ ਉੱਚਾ ਹੋ ਬਣੰਦਾ ਹੈ। ਜਦੋਂ ਬੱਚੇ ਆਪਣੇ ਪੰਜਾਬੀ ਸਭਿਆਚਾਰ ਦੇ ਬਾਰੇ ਸੱਖਦੇ ਹਨ ਫਿਰ ਪੰਜਾਬੀ ਸਭਿਆਚਾਰ ਕਦੇ ਕਤਮ ਨਹੀਂ ਹੋ ਸਕਦਾ ਹੈ। 

No comments:

Post a Comment